ਸਰੀਰ ਵਿਚ ਕਈ ਤਰ੍ਹਾਂ ਦੀਆ ਕਮੀਆਂ ਅਤੇ ਦਿੱਕਤਾਂ ਹੋਣ ਕਰਕੇ ਕਈ ਵਾਰੀ ਅੱਧਾ ਸਿਰ ਦ ਰ ਦ ਕਰਦਾ ਰਹਿੰਦਾ ਹੈ। ਅੱਧਾ ਸਿਰ ਦ ਰ ਦ ਰਹਿਣ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ ਸਭ ਤੋਂ ਪਹਿਲਾਂ ਇਸ ਨਾਲ ਇਨਸਾਨ ਚਿੜਚਿੜਾ ਰਹਿਣ ਲੱਗ ਜਾਂਦਾ ਹੈ।
ਇਸ ਤੋ ਇਲਾਵਾ ਹੋਰ ਕਈ ਤਰ੍ਹਾਂ ਦੇ ਵੱਡੇ ਰੋ ਗ ਲੱਗ ਜਾਂਦੇ ਹਨ। ਬਹੁਤ ਸਾਰੇ ਲੋਕ ਸਿਰ ਦ ਰ ਦ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਅੰਦਰੂਨੀ ਰੋ ਗ ਹੋ ਜਾਂਦੇ ਹਨ ਜਿਵੇਂ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਨ ਨਾਲ ਕਿਡਨੀਆ ਖ਼ ਰਾ ਬ ਹੋਣੀਆ ਸ਼ੁਰੂ ਹੋ ਜਾਂਦੀਆਂ ਹਨ।
ਇਸ ਲਈ ਘਰੇਲੂ ਨੁਸਖਿਆਂ ਨਾਲ ਵੀ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।ਸਿਰ ਦੇ ਅੱਧੇ ਵਿਚ ਦ ਰ ਦ ਤੋਂ ਛੁਟਕਾਰਾ ਪਾਉਣ ਲਈ ਆਪਾਮਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਕੁਝ ਲੋਕ ਆਪਾਮਾਰ ਨੂੰ ਚਿੜਚਿੜਾ ਜਾਂ ਕੁੱਤਾ ਕਹਿੰਦੇ ਹਨ।
ਇਹ ਪੌਦਾ ਖੇਤਾਂ ਜਾ ਵੰਜਰ ਜ਼ਮੀਨ ਉੱਤੇ ਆਮ ਤੌਰ ਤੇ ਪਾਇਆ ਜਾਂਦਾ ਹੈ। ਹੁਣ ਆਪਾਮਾਰ ਦੇ ਬੀਜਾਂ ਲੈ ਲਵੋ। ਹੁਣ ਆਪਾਮਾਰ ਨੂੰ ਇੱਕ ਬਰਤਨ ਵਿੱਚ ਪਾ ਕੇ ਕੁੱ ਟ ਲਵੋ ਅਤੇ ਇਸ ਦੇ ਅੰਦਰ ਦੇ ਬੀਜ ਕੱਢ ਲਵੋ।
ਹੁਣ ਬੀਜਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱ ਟ ਲਵੋ। ਹੁਣ ਇਨ੍ਹਾਂ ਨੂੰ ਇਕ ਕੱਪੜੇ ਵਿੱਚ ਬੰਨ੍ਹ ਲਵੋ। ਹੁਣ ਅੱਧੇ ਸਿਰ ਦ ਰ ਦ ਤੋਂ ਰਾਹਤ ਪਾਉਣ ਲਈ ਇਸ ਕੱਪੜੇ ਵਿੱਚ ਬੰ ਨ੍ਹੇ ਹੋਏ ਬੀਜਾਂ ਨੂੰ ਸੁੰਘ ਲਵੋ। ਇਸ ਦੀ ਲਗਾਤਾਰ ਸੁੰਘਦ ਲੈਣ ਨਾਲ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਿਰ ਦ ਰ ਦ ਤੋਂ ਛੁਟਕਾਰਾ ਪਾਉਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਪਾਣੀ ਪੀਣ ਨਾਲ ਵੀ ਬਹੁਤ ਜ਼ਿਆਦਾ ਅਰਾਮ ਮਿਲਦਾ ਹੈ ਅਤੇ ਦ ਰ ਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦ ਰ ਦਾਂ ਤੋਂ ਰਾਹਤ ਪਾਉਣ ਲਈ ਸੰਤੁਲਿਤ ਭੋਜਨ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।
ਅਤੇ ਤਲੇ ਹੋਏ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਤਲੇ ਹੋਏ ਭੋਜਨ ਦੀ ਵਰਤੋ ਕਰਨ ਨਾਲ ਕਈ ਤਰ੍ਹਾਂ ਦੀਆਂ ਦਿਕਤਾਂ ਵੱਧ ਜਾਂਦੀਆਂ ਹਨ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਵੀਡੀਓ ਵਿੱਚ ਹੋਰ ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।