ਜ਼ਿੰਦਗੀ ਦੇ ਵਿੱਚ ਮਨੁੱਖ ਪੈਸਾ ਤਾਂ ਬਹੁਤ ਕ ਮਾਂ ਸਕਦਾ ਹੈ । ਮਿਹਨਤ ਕਰਕੇ ਦਿਨਾਂ ‘ਚ ਅਮੀਰ ਵੀ ਹੋ ਸਕਦਾ ਹੈ । ਹਰ ਚੀਜ਼ ਮਨੁੱਖ ਪੈਸੇ ਨਾਲ ਖ਼ ਰੀ ਦ ਸਕਦਾ ਹੈ । ਪਰ ਸੋਚਣ ਵਾਲੀ ਗੱਲ ਹੈ ਕੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਗੀ ਸਿ ਹ ਤ ਖ਼ ਰੀ ਦ ਸਕਦਾ ਹੈ ? ਸਭ ਨੂੰ ਪਤਾ ਹੈ ਅਜਿਹਾ ਨਹੀਂ ਹੋ ਸਕਦਾ । ਸੋ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦੀ ਅਸਲੀ ਦੌ ਲ ਤ ਉਸਦੀ ਚੰਗੀ ਸਿ ਹ ਤ ਹੁੰਦੀ ਹੈ । ਇਸ ਲਈ ਮਨੁੱਖ ਨੂੰ ਆਪਣੀ ਅਸਲੀ ਦੌਲਤ ਦੀ ਚੰਗੀ ਤਰਾਂ ਸਾਂ ਭ-ਸੰ ਭਾ ਲ ਰੱਖਣੀ ਚਾਹੀਦੀ ਹੈ ।
ਪਰ ਦੂਜੇ ਪਾਸੇ ਫਾਸਟ ਫੂਡ ਦੇ ਵੱਲ ਵੱਧ ਰਿਹਾ ਨੌਜਵਾਨ ਪੀ ੜੀ ਦਾ ਧਿਆਨ ਉਹਨਾਂ ਨੂੰ ਬਿ ਮਾ ਰੀ ਆਂ ਦੇ ਵੱਲ ਧ ਕੇ ਲ ਰਿਹਾ ਹੈ । ਕਿਉਂਕਿ ਗ਼ ਲ ਤ ਖਾ ਣ ਪੀ ਣ ਦੀਆਂ ਆਦਤਾਂ ਬੰਦੇ ਨੂੰ ਮੋ ਟਾ ਪੇ ਵੱਲ ਧ ਕੇ ਲ ਦੀ ਆਂ ਨੇ । ਤੇ ਅੱਜ ਉਸੇ ਮੋ ਟਾ ਪੇ ਨੂੰ ਘੱ ਟ ਕਰਨ ਦੇ ਲਈ ਅਸੀਂ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜੋ ਤੁਸੀਂ ਸਿਰਫ਼ ਇੱਕ ਵਾਰ ਬਣਾ ਕੇ ਰੱਖ ਲੈਣਾ ਹੈ । ਤੇ ਫਿਰ ਤੁਸੀਂ ਉਸਦਾ ਵਾਰ ਵਾਰ ਉਪਯੋਗ ਕਰਕੇ ਸ਼ ਰੀ ਰ ਚੋ ਮੋ ਟਾ ਪੇ ਨੂੰ ਜ ੜੋਂ ਖ਼ ਤ ਮ ਕਰ ਸਕੋਗੇ ।
ਤੇ ਆਓ ਇਸ ਨੁਸਖ਼ੇ ਨੂੰ ਬਣਾਉਣ ਦੀ ਸ਼ੁਰੁਆਤ ਕਰਦੇ ਹਾਂ ।ਦੋਸਤੋਂ ਤੁਸੀ ਸਭ ਤੋਂ ਪਹਿਲਾਂ ਲੈਣੇ ਨੇ ਅਲਸੀ ਦੇ ਬੀਜ਼ । ਜਿਹਨਾਂ ਨੂੰ ਤੁਸੀਂ ਤਵੇਂ ਤੇ ਗ ਰ ਮ ਕਰਕੇ ਪਾਊਡਰ ਬਣਾ ਲਵੋ । ਤੇ ਫਿਰ ਤੁਸੀ ਲਵੋ ਅਜਵਾਇਣ ਅਤੇ ਜ਼ੀਰਾ । ਫਿਰ ਤੁਸੀਂ ਤਿੰਨਾਂ ਚੀਜ਼ਾਂ ਦੇ ਦੋ-ਦੋ ਚਮਚ ਲੈ ਕੇ ਪਾਊਡਰ ਬਣਾ ਲਵੋ । ਤੇ ਇਸਨੂੰ ਸਵੇਰੇ ਗ ਰ ਮ ਪਾਣੀ ਦੇ ਨਾਲ ਇੱਕ ਚੱਮਚ ਦੇ ਰੂਪ ‘ਚ ਲਵੋ ।
ਦੋਸਤੋਂ ਇਸ ਪਾਊਡਰ ਦਾ ਨਤੀਜ਼ਾ ਤੁਹਾਡੇ ਸਾਹਮਣੇ ਜਲਦੀ ਹੀ ਆ ਜਾਵੇਗਾ ,ਜਦੋ ਤੁਹਾਡੇ ਪੇਟ ਦੀ ਚ ਰ ਬੀ ਘ ਟ ਣੀ ਸ਼ੁਰੂ ਹੋ ਜਾਵੇਗੀ । ਸੋ ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨੁਸਖ਼ੇ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ।