ਅੱਜ ਅਸੀ ਤੁਹਾਨੂੰ ਇੱਕ ਅਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ, ਜਿੱਥੇ ਜੋ ੜਾਂ ਵਿਚ ਹੋਣ ਵਾਲੀ ਦ ਰ ਦ ਠੀਕ ਹੁੰਦੇ ਹੈ। ਅੱਜ ਦੇ ਸਮੇਂ ਵਿੱਚ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਪ੍ਰੇ ਸ਼ਾ ਨੀ ਦੇ ਨਾਲ ਜੂ ਝ ਰਿਹਾ ਹੈ। ਪਰ ਉਸ ਸੱਚੇ ਪਰਮਾਤਮਾ ਦੇ ਘਰ ਹਰ ਇੱਕ ਸ ਮੱ ਸਿ ਆ ਦਾ ਹੱਲ ਹੁੰਦਾ ਹੈ, ਕਿਹਾ ਜਾਂਦਾ ਹੈ ਕੀ ਉਸ ਪ੍ਰਮਾਤਮਾ ਦੇ ਘਰ ਬੇ ਸ਼ੱ ਕ ਦੇਰ ਹੈ ਪਰ ਹ ਨੇ ਰ ਨਹੀਂ। ਸੋ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਥੇ ਜੋ ੜਾਂ ਦੀ ਦ ਰ ਦ ਠੀਕ ਹੁੰਦੀ ਹੈ।
ਕਹਿੰਦੇ ਨੇ ਜਦੋਂ ਸੱਚੇ ਪਾਤਸ਼ਾਹ ਦੇ ਘਰ ਜਾ ਕੇ ਕੁਝ ਵੀ ਮੰਗੋ ਤਾਂ ਉਹ ਜ਼ਰੂਰ ਪੂਰਾ ਕਰਕੇ ਤੁਹਾਡੀ ਝੋ ਲੀ ਪਾ ਦਿੰਦੇ ਹਨ। ਅੱਜ ਜਿਸ ਗੁਰਦੁਆਰਾ ਸਾਹਿਬ ਦੇ ਤੁਸੀ ਦਰਸ਼ਨ ਕਰਨ ਜਾ ਰਹੇ ਹੋ ਇੱਥੇ ਖਾਸ ਤੌਰ ਉੱਤੇ ਸੰਗਤ ਜੋ ੜਾਂ ਦੇ ਦ ਰ ਦਾਂ ਦੇ ਚਲਦੇ ਪਰਮਾਤਮਾ ਅੱਗੇ ਅਰਦਾਸ ਕਰਨ ਆਉਂਦੀ ਹੈ। ਜੀ ਹਾਂ ਗੱਲ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਮਾ ਲ ੜੀ ਸਾਹਿਬ ਦੀ।ਜਿੱਥੇ ਸੰਗਤ ਖਾਸ ਤੌਰ ਤੇ ਅਤੇ ਆਪਣੇ ਜੋ ੜਾਂ ਦਾ ਦ ਰ ਦ ਠੀਕ ਕਰਵਾਉਣ ਦੇ ਲਈ ਆਉਂਦੀ ਹੈ,
ਉਥੇ ਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਅਤੇ ਜੋ ੜਾਂ ਦਾ ਦ ਰ ਦ ਠੀਕ ਹੁੰਦਾ ਹੈ ।ਜੀ ਹਾਂ ਮਾ ਲ ੜੀ ਸਾਹਿਬ ਨਕੋਦਰ ਦੇ ਨੇੜੇ ਹੀ ਸਥਿਤ ਹੈ , ਇਥੇ ਸ਼ਨੀਵਾਰ ਨੂੰ ਇੰਝ ਭੀ ੜ ਹੁੰਦੀ ਹੈ ਜਿਵੇਂ ਮੇਲਾ ਲੱਗਾ ਹੋਵੇ | ਦੂ ਰ-ਦੁ ਰਾ ਡਿ ਓਂ ਇੱਥੇ ਸੰਗਤਾਂ ਆਉਦੀਆਂ ਨੇ। ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਸੁ ਸ਼ੋ ਭਿ ਤ ਇਹ ਧਰਤੀ ਲੋਕਾਂ ਲਈ ਵਰਦਾਨ ਸਾ ਬ ਤ ਹੋ ਰਹੀ ਹੈ। ਸੰਗਤ ਇਥੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਆਉਂਦੀ ਹੈ। ਹਰ ਸ਼ਨੀਵਾਰ ਸੰਗਤ ਦੇ ਵੱਲੋਂ ਇਥੇ ਚੌਂਕੀ ਭਰੀ ਜਾਂਦੀ ਹੈ।
ਜਿਵੇਂ ਹੀ ਤੁਸੀਂ ਗੁਰੂ ਘਰ ਦਾਖਲ ਹੋ ਗਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਿੱਪਲ ਦਾ ਪੇ ੜ ਨਜਰ ਆਵੇਗਾ। ਜਿਸ ਦੇ ਹੇਠਾਂ ਚਰਨ ਧੂ ੜ ਲਿਖਿਆ ਹੋਇਆ ਹੈ ਸਭ ਤੋਂ ਪਹਿਲਾ ਨਜਰ ਇਸ ਉੱਤੇ ਪੈਂਦੀ ਹੈ ।ਜ਼ਿਕਰਯੋਗ ਹੈ ਕਿ ਚਰਨ ਧੂ ੜ ਨੂੰ ਲੋਕਾਂ ਦੇ ਵੱਲੋਂ ਆਪਣੇ ਅੰ ਗਾ ਉਤੇ ਮਲਿਆ ਜਾਂਦਾ ਹੈ, ਜਿੱਥੇ ਉਹਨਾਂ ਦੇ ਦ ਰ ਦਾਂ ਹੋ ਰਹੀਆਂ ਹੁੰਦੀਆਂ ਨੇ | ਉਥੇ ਚਰਨ ਧੂ ੜ ਨੂੰ ਉਨ੍ਹਾਂ ਵਲੋਂ ਜੋ ੜਾਂ ਉਤੇ ਲਗਾਈਆਂ ਜਾਂਦਾ ਹੈ। ਕਿਹਾ ਜਾਂਦਾ ਹੈ ਇਸ ਥਾਂ ਦੇ ਉੱਤੇ ਕਦੇ ਬਾਬਾ ਮੱਲ ਜੀ ਰਿਹਾ ਕਰਦੇ ਹੁੰਦੇ ਸਨ, ਜੋ ਜੋ ੜਾਂ ਦੇ ਦ ਰ ਦਾਂ ਤੋਂ ਪੀ ੜ ਤ ਸਨ।
ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁ ਰੀ ਦ ਸਨ।ਇਕ ਵਾਰੀ ਜਦੋਂ ਗੁਰੂ ਜੀ ਮਾਤਾ ਗੰਗਾ ਜੀ ਨੂੰ ਵਿਆਹੁਣ ਜਾ ਰਹੇ ਸਨ ਤਾਂ ਉਨ੍ਹਾਂ ਦੀ ਬਰਾਤ ਪਿੰਡ ਮਾ ਲ ੜੀ ਸਾਹਿਬ ਰੁਕੀ। ਬਾਬਾ ਮੱਲ ਜੀ ਵੀ ਉਹਨਾਂ ਦੇ ਦਰਸ਼ਨ ਕਰਨ ਲਈ ਉਥੇ ਪਹੁੰਚ ਗਏ। ਇਸੇ ਦੌਰਾਨ ਹੀ ਗੁਰੂ ਜੀ ਦੇ ਵੱਲੋਂ ਬਾਬਾ ਮੱਲ ਜੀ ਨੂੰ ਇਹ ਅਸ਼ੀਰਵਾਦ ਦਿੱਤਾ ਗਿਆ ਕਿ ਉਨ੍ਹਾਂ ਦੇ ਜੋ ੜਾਂ ਦੇ ਦ ਰ ਦ ਠੀਕ ਹੋ ਜਾਣਗੇ। ਜ਼ਿਕਰਯੋਗ ਹੈ ਕਿ ਉਦੋਂ ਤੋਂ ਹੀ ਲੋਕੀ ਇਸ ਥਾਂ ਦੇ ਉਤੇ ਆਉਣ ਲੱਗ ਪਏ ਅਤੇ ਚਰਨਾਂ ਦੀ ਧੂ ੜ ਨੂੰ ਆਪਣੇ ਜੋ ੜਾ ਦੇ ਉਤੇ ਲਗਾਉਣ ਲੱਗ ਪਏ |
ਜ਼ਿਕਰਯੋਗ ਹੈ ਕਿ ਲੋਕਾਂ ਦੇ ਅਨੁਸਾਰ ਇੱਥੇ ਹਰ ਸ਼ਨੀਵਾਰ ਸੱਤ ਚੌਂਕੀਆਂ ਭਰਨ ਦੇ ਲਈ ਆਉਣਾ ਪੈਂਦਾ ਹੈ । ਲੋਕਾਂ ਦੀ ਜੇ ਕਰ ਮੰਨੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਫ਼ਰਕ ਵੀ ਮਹਿਸੂਸ ਹੁੰਦਾ ਹੈ। ਚੌਂਕੀ ਦੇ ਵਿੱਚ ਪੂਰਾ ਦਿਨ ਅਤੇ ਰਾਤ ਨੂੰ ਕੀਰਤਨ ਚੱਲਦਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਦੂਰੋਂ ਆਈ ਸੰਗਤ ਦੇ ਰਹਿਣ ਦਾ ਪ੍ਰ ਬੰ ਧ ਵੀ ਕੀਤਾ ਜਾਂਦਾ ਹੈ ਅਤੇ ਲੰਗਰ ਦਾ ਪ੍ਰ ਬੰ ਧ ਵੀ ਹੁੰਦਾ ਹੈ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਪੂਰੀ ਵੀਡੀਓ ਵਿਸਤਾਰ ਦੇ ਨਾਲ ਦੇਖੋ। ਇਸ ਦੇ ਨਾਲ ਹੀ ਸਾਡਾ ਫੇਸਬੁੱਕ ਪੇਜ ਲਾਇਕ ਸ਼ੇਅਰ ਅਤੇ ਫੋਲੋ ਕਰੋ।