ਜੋ ੜਾਂ ਦੇ ਦ ਰ ਦ ਅਤੇ ਪੇਟ ਦ ਰ ਦ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਦਿੱਕਤ ਬਣੇ ਹੋਏ ਹਨ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਜ਼ਿਆਦਾਤਰ ਕਾਰਨ ਖਾ ਣ-ਪੀ ਣ ਵਿਚ ਆਈਆਂ ਤਬਦੀਲੀਆਂ ਦੇ ਹਨ।
ਕਿਉਂਕਿ ਕੁਝ ਗ ਲ ਤ ਖਾ ਣ-ਪੀ ਣ ਨਾਲ ਵੀ ਪੇਟ ਦਰਦ ਜਾਂ ਜੋ ੜਾਂ ਦੇ ਦ ਰ ਦ ਦੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ।ਕੁਝ ਲੋਕ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ ਪਰ ਦ ਵਾ ਈ ਆਂ ਦੀ ਵਰਤੋਂ ਕਰਨ ਨਾਲ ਸ ਰੀ ਰ ਅੰ ਦ ਰੂ ਨੀ ਤੌਰ ਤੇ ਕ ਮ ਜ਼ੋ ਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਸ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਕੋਈ ਸਾ ਈ ਡ ਇ ਫ਼ੈ ਕ ਟ ਨਹੀ ਹੁੰਦਾ।ਜੋ ੜਾ ਦੇ ਦ ਰ ਦ ਅਤੇ ਪੇਟ ਸੰ ਬੰ ਧਿ ਤ ਦਿੱਕਤਾ ਤੋ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਅਦਰਕ, ਸੇਂਧਾ ਲੂਣ ਜਾਂ ਕਾਲਾ ਨਮਕ ਅਤੇ ਨਿੰਬੂ ਦਾ ਰਸ ਚਾਹੀਦਾ ਹੈ।
ਸਭ ਤੋਂ ਪਹਿਲਾਂ ਅਦਰਕ ਨੂੰ ਲੈ ਲਵੋ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਛਿੱ ਲ ਲਓ। ਹੁਣ ਅਦਰਕ ਨੂੰ ਪਤਲਾ ਅਤੇ ਲੰਬਾ ਕੱ ਟ ਲਵੋ। ਇਸ ਵਿੱਚ ਹੁਣ ਨਿੰਬੂ ਦਾ ਰਸ ਮਿਲਾ ਲਵੋ ਅਤੇ ਇਸ ਵਿਚ ਸਵਾਦ ਅਨੁਸਾਰ ਸੇਂਧਾ ਨਮਕ ਜਾਂ ਕਾਲਾ ਨਮਕ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਜਦੋਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਿਆ ਜਾਵੇਗਾ ਤਾਂ ਇਸ ਦਾ ਰੰਗ ਲਾਲ ਹੋ ਜਾਵੇਗਾ। ਹੁਣ ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਦੇ ਰਹੇ। ਇਸ ਦੀ ਵਰਤੋਂ ਕਰਨ ਨਾਲ ਜੋ ੜਾਂ ਦੇ ਦ ਰ ਦ ਤੇ ਪੇਟ ਸ ਬੰ ਧੀ ਦਿੱਕਤਾਂ ਦੂ ਰ ਹੁੰਦੀਆਂ ਹਨ।
ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਸ ਰੀ ਰ ਵਿੱਚ ਕ ਮ ਜ਼ੋ ਰੀ ਦੂਰ ਹੁੰਦੀ ਹੈ ਅਤੇ ਸ ਰੀ ਰ ਨੂੰ ਤਾ ਕ ਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਸ ਰੀ ਰ ਲੂੰਈਂ ਕਰਨੀ ਵੀ ਪਸੀਨੇ ਰਾਹੀਂ ਬਾਹਰ ਨਿਕਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।