ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਦੇ ਸਮੇਂ ਵਿੱਚ ਸਰੀਰ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਹਿਮਾਲਿਆ ਗੈਰੀਫ੍ਰੋਟ ਸੀਰਪ ਬਹੁਤ ਜ਼ਿਆਦਾ ਲਾਭਕਾਰੀ ਹੈ। ਇਹ ਦਵਾਈ ਟੈਬਲੇਟ ਅਤੇ ਲਿਕੁਅਡ ਦੋਨਾਂ ਰੂਪਾਂ ਦੇ ਵਿਚ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਇਸ ਵਿੱਚ ਚਮਨਪਲਾਸ਼ ਦੀ ਵੀ ਮਾਤਰਾ ਪਾਈ ਜਾਂਦੀ ਹੈ। ਚਮਨਪਲਾਸ਼ ਇਸ ਤੋਂ ਇਲਾਵਾ ਇਸ ਵਿੱਚ ਸਿਲਾਜੀਤ, ਕੇਸਰ, ਹਿਮਸਰਾ, ਕਾਸ਼ਨੀ, ਦਾਰੂਹਲਦੀ, ਵਾਸਾ, ਕਾਕਮਾਚੀ, ਅਰਜਨ, ਅਸ਼ਵ ਗੰਧਾ, ਗਿਲੋਹ, ਖੰਜੂਰ, ਕਾਸਮਰਦ, ਸ਼ਤਾਵਰ, ਹਰਿਤਕੀ, ਮੁੰਡੀ, ਮੁਸਲੀ, ਜੈਫਲ, ਜਾਵਿਤਰੀ, ਲੌਂਗ ਇਲਾਚੀ, ਅਜਵਾਇਣ, ਹਲਦੀ ਅਤੇ ਜੋਤਿਸ਼ਮਤੀ ਪਾਇਆ ਜਾਂਦਾ ਹੈ।
ਇਸ ਦੀ ਵਰਤੋਂ ਬਹੁਤ ਸਾਰੇ ਰੋ ਗਾਂ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ ਜਿਵੇਂ ਇਸ ਦੀ ਵਰਤੋਂ ਸਰੀਰ ਵਿਚ ਕਈ ਤਰ੍ਹਾਂ ਦੀਆਂ ਕ ਮ ਜ਼ੋ ਰੀ ਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰੀਰ ਵੀ ਚੁਸਤੀ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਥਕਾਵਟ ਨੂੰ ਦੂਰ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਮ ਜਾਣ ਵਾਲੇ ਲੋਕਾਂ ਲਈ ਬਹੁਤ ਲਾਭਕਾਰੀ ਹੈ। ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਤਾਕਤ ਹੁੰਦੀ ਹੈ ਅਤੇ ਹੱਡੀਆਂ ਵਿੱਚ ਮਜਬੂਤੀ ਆਉਂਦੀ ਹੈ।
ਇਸ ਲਈ ਜਿੰਮ ਤੋਂ ਬਾਅਦ ਹੋਣ ਵਾਲੀ ਥਕਾਵਟ ਦੂਰ ਕਰਨ ਲਈ ਇਹ ਬਹੁਤ ਲਾਭਕਾਰੀ ਹੈ। ਮਾ ਨ ਸਿ ਕ ਰੋ ਗਾਂ ਤੋਂ ਵੀ ਰਾਹਤ ਪਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦੀ ਹੈ। ਪੇਟ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ। ਜੋੜਾਂ ਦੇ ਦ ਰ ਦ ਅਤੇ ਹੱਡੀਆਂ ਦੇ ਦ ਰ ਦ ਤੋਂ ਵੀ ਰਾਹਤ ਪਾਉਣ ਲਈ ਕਿਸ ਦੀ ਵਰਤੋ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਛੋਟੀ ਉਮਰ ਦੇ ਵਿੱਚ ਹੋਣ ਵਾਲੀਆਂ ਵੱਡੀਆਂ ਲਿਖਤਾਂ ਤੋਂ ਛੁਟਕਾਰਾ ਪਾਉਣ ਲਈ ਇਹ ਬਹੁਤ ਲਾਭਕਾਰੀ ਹੈ। ਚਮੜੀ ਸੰਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦਿਮਾਗੀ ਸੰਤੁਲਨ ਨੂੰ ਸਹੀ ਕਰਨ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਵੀਡੀਓ ਵਿੱਚ ਕੁੱਝ ਅਹਿਮ ਘਰੇਲੂ ਨੁਕਤਿਆਂ ਨੂੰ ਬਣਾਉਣ ਬਾਰੇ ਦੱਸਿਆ ਗਿਆ ਹੈ।