ਪ੍ਰਕਿਰਤੀ ਦਾ ਖ ਜ਼ਾ ਨਾ ਅ ਨ ਮੋ ਲ ਅਤੇ ਸੀਮਿਤ ਹੁੰਦਾ ਹੈ। ਕਿਉਂਕਿ ਇਸ ਵਿਚ ਬਹੁਤ ਸਾਰੀਆਂ ਅਜਿਹੀਆਂ ਜ ੜੀ-ਬੂ ਟੀ ਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ ਜਾਂ ਬਿ ਮਾ ਰੀ ਆਂ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ। ਇਸ ਤੋ ਇਲਾਵਾ ਕੁਝ ਜ ੜ੍ਹੀ-ਬੂ ਟੀ ਆਂ ਅ ਸ਼ੁੱ ਧੀ ਆਂ ਦੀਆਂ ਭੰ ਡਾ ਰ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸ ਰੀ ਰ ਨੂੰ ਤਾ ਕ ਤ ਮਿਲਦੀ ਹੈ।
ਅਜਿਹੀ ਹੀ ਇੱਕ ਜੜੀ ਬੂਟੀ ਜੋ ਦਿਵਯ ਗੁਣਾਂ ਨਾਲ ਭਰਪੂਰ ਹੈ ਉਸ ਜ ੜੀ ਬੂ ਟੀ ਦਾ ਨਾਮ ਸਫ਼ੇਦ ਕਟੇਹਰੀ ਹੈ। ਪੁਰਾਤਨ ਸਮੇਂ ਦੇ ਵਿਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕਰੀ ਜਾਂਦੀ ਸੀ। ਇਸ ਪੌਦੇ ਦੀ ਵਰਤੋਂ ਜ਼ਿਆਦਾਤਰ ਔਰਤਾਂ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਔ ਰ ਤਾਂ ਦੇ ਰੋ ਗਾਂ ਤੋਂ ਰਾਹਤ ਮਿਲਦੀ ਹੈ।ਇਸ ਜੜ੍ਹੀ ਬੂਟੀ ਦੀਆਂ ਦੋ ਪ੍ਰਜਾਤੀਆਂ ਹੁੰਦੀਆਂ ਹਨ ਨੀਲੀ ਅਤੇ ਬੈਂਗਣੀ ਵਾਲੀ ਅਤੇ ਦੂਜੀ ਸਫ਼ੇਦ ਫੁੱਲਾਂ ਵਾਲੀ।
ਦੂਜੀ ਸਫੇਦ ਫੁੱਲਾਂ ਵਾਲੀ ਕਟੇਹਰੀ ਨੂੰ ਸਫ਼ੇਦ ਕਟੇਹਰੀ ਕਿਹਾ ਜਾਂਦਾ ਹੈ। ਇਹ ਪੌਦਾ ਜ਼ਮੀਨ ਪਰ ਫੈਲਣ ਵਾਲਾ ਕੰਡੇਦਾਰ ਹੁੰਦਾ ਹੈ। ਇਸ ਵਿਚ ਜਿਹੜੇ ਸਫੈਦ ਰੰਗ ਦੇ ਫੁੱਲ ਲਗਦੇ ਹਨ ਉਸ ਵਿੱਚ ਪੀਲੇ ਰੰਗ ਦਾ ਕੇਸਰ ਹੁੰਦਾ ਹੈ। ਉਹ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਇਸ ਪੌਦੇ ਦੀ ਜੇਕਰ ਵਰਤੋਂ ਕੀਤੀ ਜਾਵੇ ਤਾਂ ਗ ਰ ਭ ਪਾ ਤ ਸੰ ਬੰ ਧਿ ਤ ਦਿੱਕਤਾਂ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਹ ਪੌਦਾ ਗ ਰ ਭ ਦੀ ਰੱਖਿਆ ਕਰਦਾ ਹੈ। ਇਸ ਤੋ ਇਲਾਵਾ ਪੁਰਾਣੇ ਸਮਿਆਂ ਵਿੱਚ ਇਸ ਦੀ ਵਰਤੋਂ ਬਾਂ ਝ ਔਰਤਾਂ ਵੱਲੋਂ ਕੀਤੀ ਜਾਂਦੀ ਸੀ ਅਤੇ ਕਿਸ ਪੌਦੇ ਦੀ ਵਰਤੋਂ ਕਰਨ ਨਾਲ ਉਨ੍ਹਾਂ ਦੀ ਇਹ ਦਿੱਕਤਾਂ ਦੂਰ ਹੋ ਜਾਂਦੀ ਹੈ।
ਇਸ ਦੀ ਵਰਤੋਂ ਇਸ ਪ੍ਰਕਾਰ ਕਰਨੀ ਚਾਹੀਦੀ ਹੈ ਜਿਵੇਂ ਮਾ ਸਿ ਕ ਤੋਂ ਬਾਅਦ ਇਸ਼ਨਾਨ ਕਰਨ ਤੋਂ ਬਾਅਦ ਕਿਸੇ ਕੰਨਿਆਂ ਤੋਂ ਇਸਤਰੀ ਤੇ ਛਵਾਉਣਾ ਹੁੰਦਾ ਹੈ। ਇਸ ਤੋਂ ਬਾਅਦ ਇਸ ਨੂੰ ਦੁੱਧ ਵਿੱਚ ਮਿਲਾ ਕੇ ਵਰਤਣਾ ਚਾਹੀਦਾ ਹੈ।
ਅਜਿਹਾ ਕਰਨ ਨਾਲ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।