Breaking News

ਕਿਸੇ ਦੇ ਪੈਰਾਂ ਦੀ ਮਿੱਟੀ ਕਿਊ ਚੱਕੀ ਜਾਂਦੀ ਹੈ ਤੇ ਕਿਵੇਂ ਚੱਕੀ ਜਾਂਦੀ ਹੈ ਤੇ ਛੱਕਣ ਨਾਲ ਕੀ ਹੁੰਦਾ

ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾਤਰ ਲੋਕ ਅੰ ਧ ਵਿ ਸ਼ ਵਾ ਸ ਜਾਂ ਵ ਹਿ ਮਾਂ-ਭ ਰ ਮਾਂ ਵਿੱਚ ਫ ਸੇ ਹੋ ਏ ਸਨ।‌ ਜਿਸ ਕਾਰਨ ਉਨ੍ਹਾਂ ਦੇ ਵੱਲੋਂ ਕਈ ਅਜਿਹੀਆਂ ਮਿੱਥਾਂ ਬਣਾਈਆਂ ਗਈਆਂ ਸਨ ਜਿਸ ਦੇ ਚੱਲਦਿਆਂ ਉਹ ਵਿ ਸ਼ ਵਾ ਸ ਜਾਂ ਅੰ ਧ ਵਿ ਸ਼ ਵਾ ਸ ਵਿਚ ਘਿਰ ਗਏ ਹਨ।

ਇਹਨਾਂ ਲੋਕਾਂ ਦੇ ਵੱਲੋਂ ਕੁਝ ਅਜਿਹੀਆਂ ਧਾ ਰ ਨਾ ਵਾਂ ਬਣਾਈਆਂ ਜਾਂਦੀਆਂ ਹਨ ਜਿਸ ਦੇ ਅਨੁਸਾਰ ਉਹ ਕੰ ਮ ਕਰਦੇ ਹਨ। ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਕੁਝ ਅਜਿਹੀਆਂ ਧਾਰਨਾਵਾਂ ਵੀ ਬਣਾਈਆਂ ਗਈਆਂ ਹਨ ਜਿਸ ਦੇ ਅਨੁਸਾਰ ਉਹ ਕੁਝ ਦਿਨਾਂ ਨੂੰ ਚੰਗਾ ਮੰਨਦੇ ਹਨ ਅਤੇ ਕੁੱਝ ਦਿਨਾ ਨੂੰ ਮਾ ੜਾ ਮੰਨਦੇ ਹਨ।

ਇਸ ਤੋ ਇਲਾਵਾ ਇਨ੍ਹਾਂ ਲੋਕਾਂ ਦੇ ਵੱਲੋਂ ਕੁਝ ਅਜਿਹੇ ਅੰ ਧ ਵਿ ਸ਼ ਵਾ ਸ਼ ਜਾਂ ਅਜਿਹੀ ਸੋਚ ਨੂੰ ਪ੍ਰਫੁਲਤ ਕੀਤਾ ਗਿਆ ਜਿਸ ਦੇ ਅਨੁਸਾਰ ਉਹ ਕੁਝ ਗੱਲਾਂ ਨੂੰ ਮਾ ੜਾ ਮੰਨਦੇ ਹਨ ਅਤੇ ਉਨ੍ਹਾਂ ਦੇ ਅਨੁਸਾਰ ਕੰ ਮ ਨਹੀਂ ਕਰਦੇ। ਕਿਉਂਕਿ ਉਨ੍ਹਾਂ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਉਹ ਇਸ ਤਰ੍ਹਾਂ ਕੰ ਮ ਕਰਨਗੇ ਤਾਂ ਉਨ੍ਹਾਂ ਦਾ ਨੁਕਸਾਨ ਹੋਵੇਗਾ।

ਇਸੇ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਇਹ ਮੰਨਦੇ ਸਨ ਕਿ ਜੇਕਰ ਕਿਸੇ ਦੂਜੇ ਵਿਅਕਤੀ ਦੇ ਵੱਲੋਂ ਕਿਸੇ ਵਿਅਕਤੀ ਦੀ ਪੈਰ ਦੀ ਮਿੱਟੀ ਚੁੱਕ ਲਈ ਜਾਵੇ ਤਾਂ ਉਸ ਦਾ ਨੁ ਕ ਸਾ ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਇਕ ਅੰ ਧ-ਵਿ ਸ਼ ਵਾ ਸ ਜਾਂ ਇਕ ਧਾ ਰ ਨਾ ਹੈ ਜਿਸ ਦੇ ਅਨੁਸਾਰ ਵਹਿਮਾਂ ਭਰਮਾਂ ਵਿੱਚ ਫ ਸੇ ਲੋਕ ਕੰ ਮ ਕਰਦੇ ਹਨ।

ਇਸ ਲਈ ਇਹ ਉਦਾਹਰਣ ਹੈ ਕਿ ਜੇਕਰ ਕੋਈ ਵਿਅਕਤੀ ਅ ਦਾ ਲ ਤ ਵਿੱਚ ਕਿਸੇ ਕੇ ਸ ਦੇ ਮਾਮਲੇ ਵਿੱਚ ਜਾਂਦਾ ਹੈ ਤਾਂ ਜੇਕਰ ਕੋਈ ਵਿਅਕਤੀ ਉਸ ਮਾਮਲੇ ਵਿੱਚ ਜੱ ਜ ਦੇ ਪੈਰ ਦੀ ਮਿੱਟੀ ਚੁੱ ਕ ਲਵੇ ਤਾਂ ਜਾ ਅੱਜ ਉਸ ਦੇ ਹੱ ਕ ਵਿੱਚ ਫੈਸਲਾ ਨਹੀਂ ਸੁਣਾ ਸਕਦਾ। ਇਸ ਲਈ ਇਹ ਇੱਕ ਅੰ ਧ-ਵਿ ਸ਼ ਵਾ ਸ ਹੈ।ਪਰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਅੰ ਧ-ਵਿ ਸ਼ ਵਾ ਸ ਨੂੰ ਦਿ ਮਾ ਗੀ ਤੌਰ ਤੇ ਨਹੀਂ ਮੰਨਣਾ ਚਾਹੀਦਾ।

ਕਿਉਂਕਿ ਜਦੋਂ ਅਸੀਂ ਦਿ ਮਾ ਗ ਨੂੰ ਇਹ ਸ ਪ ਸ਼ ਟ ਕਰਵਾ ਦਿੰਦੇ ਹਾਂ ਕਿ ਇਹ ਕੰ ਮ ਕਰਨ ਤੇ ਅਜਿਹਾ ਹੋਵੇਗਾ ਤਾਂ ਜ਼ਿਆਦਾ ਸੰਭਾਵਨਾ ਇਹ ਹੋ ਜਾਂਦੀ ਹੈ ਕਿ ਕੰ ਮ ਉਸੇ ਤਰ੍ਹਾਂ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਵੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

ਰਾਸ਼ੀਫਲ 17 ਅਪ੍ਰੈਲ 2024: ਮੇਖ ਅਤੇ ਮੀਨ ਰਾਸ਼ੀ ਦੇ ਲੋਕਾਂ ਨੂੰ ਅੱਜ ਇਨ੍ਹਾਂ ਕੰਮਾਂ ‘ਚ ਖਾਸ ਧਿਆਨ ਰੱਖਣਾ ਹੋਵੇਗਾ, ਜਾਣੋ ਰੋਜ਼ਾਨਾ ਰਾਸ਼ੀਫਲ ਅਤੇ ਉਪਾਅ।

ਮੇਖ ਰਾਸ਼ੀ ਅੱਜ ਦਾ ਦਿਨ ਹੈ, ਪਰਿਵਾਰਕ ਸਬੰਧ ਮਜ਼ਬੂਤ ​​ਹੋਣਗੇ। ਤੁਹਾਨੂੰ ਕਿਸੇ ਵੱਡੀ ਕੰਪਨੀ ਤੋਂ …

Leave a Reply

Your email address will not be published. Required fields are marked *