ਸਾਡੇ ਕੰਨ ਦੇ ਵਿੱਚ ਕਈ ਵਾਰ ਸਾਨੂੰ ਅਜਿਹੀ ਆਵਾਜ਼ ਆਉਂਦੀ ਹੈ ਜਿਸਤੋਂ ਕਈ ਵਾਰ ਅਸੀਂ ਸਾਰੇ ਹੀ ਬਹੁਤ ਪ੍ਰੇ ਸ਼ਾ ਨ ਹੋ ਜਾਂਦੇ ਹੈ । ਦੋਸਤੋਂ ਉਹ ਅਵਾਜ਼ ਹੈ ਟੀ-ਟੀ ਦੀ । ਤੁਹਾਡੇ ਸਾਰਿਆਂ ਦੇ ਕੰਨ ਦੇ ਵਿੱਚ ਇਹ ਆਵਾਜ਼ ਜ਼ਰੂਰ ਸੁਣਾਈ ਦਿੱਤੀ ਹੋਣੀ । ਜਦੋ ਇਹ ਆਵਾਜ਼ ਕੰਨ ਦੇ ਵਿੱਚ ਗੂੰਜਦੀ ਹੈ ਤਾਂ ਜਿਥੇ ਸਾਨੂੰ ਉਚਾ ਸੁਣਨਾ ਸ਼ੁਰੂ ਹੋ ਜਾਂਦਾ ਹੈ ਓਥੇ ਹੀ ਇਸ ਆਵਾਜ਼ ਦੇ ਨਾਲ ਬੰਦੇ ਦਾ ਸੁਭਾਅ ਵੀ ਚਿ ੜ – ਚਿ ੜਾ ਹੋਣਾ ਸ਼ੁਰੂ ਹੋ ਜਾਂਦਾ ਹੈ । ਇਸ ਆਵਾਜ ਨੂੰ ਬੰਦ ਕਰਨ ਦੇ ਲਈ ਅਸੀਂ ਕਈ ਵਾਰ ਕਈ ਤਰਾਂ ਦੀਆਂ ਦ ਵਾ ਈ ਆਂ ਆਪਣੇ ਕੰਨਾਂ ਦੇ ਵਿੱਚ ਪਾਉਂਦੇ ਹਾਂ , ਪਰ ਕਈ ਵਾਰ ਨਤੀਜ਼ਾ ਨਹੀਂ ਮਿਲਦਾ ।
ਦੋਸਤੋਂ ਸਾਡੇ ਕੰਨਾਂ ਦੇ ਵਿੱਚ ਟੀ-ਟੀ ਦੀ ਅਵਾਜ ਗੂੰਜਨ ਦੇ ਕਈ ਕਾਰਨ ਹੈ ਜਿਵੇਂ ਸਾਡਾ ਕੋਈ ਮਸ਼ੀਨਾਂ ਦਾ ਕੰਮ । ਜੀ ਹਾਂ ਦੋਸਤੋਂ ਜਦੋ ਅਸੀਂ ਕੋਈ ਮਸ਼ੀਨਾਂ ਦਾ ਕੰਮ ਕਰਦੇ ਹਾਂ ਤਾਂ ਮਸ਼ੀਨਾਂ ਦੀ ਟੀ ਟੀ ਦੀ ਅਵਾਜ ਸਾਡੇ ਦਿਮਾਗ ਦੇ ਵਿਚ ਘਰ ਕਰ ਜਾਂਦੀ ਹੈ ਜਿਸ ਕਾਰਨ ਇਹ ਆਵਾਜ਼ ਸੁਣਾਈ ਦੇਂਦੀ ਹੈ ।
ਦੋਸਤੋਂ ਜ਼ਿਆਦਾ ਹੈ ਡ-ਫੋ ਨ ਲਗਾਉਣ ਨਾਲ ਵੀ ਇਹ ਆਵਾਜ਼ ਸੁਣਾਈ ਦੇਂਦੀ ਹੈ । ਇਸਤੋਂ ਇਲਾਵਾ ਜੇਕਰ ਸਾਡੇ ਕੰ ਨ ਦੇ ਵਿੱਚ ਕੋਈ ਕੀ ੜਾ ਮ ਕੋ ੜਾ ਚਲਾ ਜਾਵੇ ਉਸ ਨਾਲ ਵੀ ਕੰ ਨ ਦੇ ਵਿੱਚ ਟੀ ਟੀ ਦੀ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ । ਦੋਸਤੋਂ ਇਹ ਸਭ ਕਾਰਨ ਕੀਤੇ ਨਾ ਕੀਤੇ ਵ ਹਿ ਮ ਦਾ ਹੀ ਇੱਕ ਹਿਸਾਂ ਕਿਹ ਸਕਦੇ ਹੈ ।
ਪਰ ਜਿਹਨਾਂ ਦੇ ਸੱਚੀ ਇਹ ਆਵਾਜ਼ ਸੁਣਾਈ ਦੇਂਦੀ ਹੈ ਓਹਨਾ ਦੇ ਲਈ ਇੱਕ ਰਾਮਬਾਣ ਨੁਸਖ਼ਾ ਲੈ ਕੇ ਹਾਜ਼ਰ ਹਾਂ । ਦੋਸਤੋਂ ਜਦੋ ਵੀ ਤੁਹਾਡੇ ਕੰਨ ਦੇ ਵਿੱਚ ਟੀ – ਟੀ ਦੀ ਆਵਾਜ਼ ਸੁਣੇ ਤਾਂ ਤੁਸੀ ਇੱਕ ਚਮਚ ਲੈਣਾ ਹੈ । ਅਤੇ ਉਸ ਨੂੰ ਕੰ ਨ ਤੋਂ ਥੋ ੜ੍ਹਾ ਪਿੱ ਛੇ ਸਿਰ ਤੇ 20 ਤੋਂ 50 ਵਾਰ ਮਾਰੋ ਇਸ ਨਾਲ ਤੁਹਾਡੀ ਇਹ ਦਿਕਤ ਦੂਰ ਹੋ ਜਾਵੇਗੀ ।
ਇਸਤੋਂ ਇਲਾਵਾ ਤੁਸੀ ਗਰਦਨ ਦੀ ਪਿੱਛੇ ਵਾਲੀ ਹੱਡੀ ਦੇ ਨਾਲ ਵਾਲੇ ਮਾ ਸ ਵਾਲੀ ਜ ਗ੍ਹਾ ਤੇ ਹੱਥਾਂ ਦੇ ਨਾਲ ਮ ਲਿ ਸ਼ ਕਰੋ । ਇਸ ਨਾਲ ਤੁਹਾਡੇ ਕੰਨਾਂ ਦੇ ਵਿੱਚ ਟੀ -ਟੀ ਦੀ ਆਵਾਜ਼ ਆਉਣੀ ਬੰਦ ਹੋ ਜਾਵੇਗੀ ।
ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।