ਗਠੀਏ ਦਾ ਰੋਗ ਅੱਜ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਹੈ। ਗਠੀਏ ਦਾ ਰੋਗ ਕਈ ਕਾਰਨਾਂ ਕਰਕੇ ਹੁੰਦਾ ਹੈ ਜਿਵੇਂ ਜ਼ਿਆਦਾਤਰ ਤਲੇ ਹੋਏ ਭੋਜਨ ਦੀ ਵਰਤੋਂ ਕਰਨ ਨਾਲ ਅਤੇ ਜ਼ਿਆਦਾ ਤੇ ਜ਼ਾ ਬ ਵਾਲੀਆਂ ਵਸਤੂਆਂ ਦੀ ਵਰਤੋਂ ਕਰਨ ਨਾਲ ਪੇਟ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਜਾਂਦੀਆਂ ਹਨ ਜਿਵੇਂ ਪੇਟ ਵਿੱਚ ਭੋਜਨ ਹਜ਼ਮ ਨਾ ਹੋਣ ਕਾਰਨ ਪੇਟ ਵਿੱਚ ਗੈਸ ਦੀ ਦਿੱਕਤ ਆ ਜਾਂਦੀ ਹੈ। ਜਿਸ ਕਾਰਨ ਪੇਟ ਦੇ ਵਿੱਚ ਕਬਜ ਦੀ ਦਿੱਕਤ ਆ ਜਾਂਦੀ ਹੈ। ਜਦੋਂ ਇਹ ਸਾਰੀਆਂ ਦਿੱਕਤਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਸਰੀਰ ਵਿਚ ਗਠੀਏ ਦਾ ਰੋਗ ਹੋ ਜਾਂਦਾ ਹੈ। ਇਸੇ ਤਰ੍ਹਾਂ ਗਠੀਆ ਦੇ ਰੋਗ ਕਾਰਨ ਜੋੜਾਂ ਵਿੱਚ ਦ ਰ ਦ ਅਤੇ ਜੋੜਾਂ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਸ ਦੇ ਕਾਰਨ ਰੋ ਗੀ ਦਾ ਚੱਲਣਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਦਿੱਕਤ ਤੋਂ ਰਾਹਤ ਪਾਉਣ ਲਈ ਲੋਕ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਦ ਰ ਦ ਤੋਂ ਰਾਹਤ ਮਿਲ ਜਾਵੇਗੀ। ਗਠੀਏ ਦੇ ਰੋਗ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਭੋਜਨ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ। ਭੋਜਨ ਖਾਣ ਤੋਂ ਘੱ ਟੋ ਘੱ ਟ ਪੰਤਾਲੀ ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਭੋਜਨ ਹ ਜ਼ ਮ ਹੋਣ ਵਿਚ ਬਹੁਤ ਅਸਾਨੀ ਹੁੰਦੀ ਹੈ। ਜਾਂ ਫਿਰ ਖਾਣਾ ਖਾਣ ਤੋਂ ਬਾਅਦ ਅਜਿਹਾ ਤਰਲ ਪਦਾਰਥ ਪੀਣਾ ਚਾਹੀਦਾ ਹੈ ਜਿਸ ਵਿਚ ਘਿਓ ਦੀ ਮਾਤਰਾ ਹੋਵੇ।
ਅਜਿਹਾ ਕਰਨ ਦੇ ਨਾਲ ਪੇਟ ਵਿੱਚੋਂ ਗੈਸ ਸਬੰਧੀ ਦਿੱਕਤਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣਾ ਨਹੀਂ ਚਾਹੀਦਾ। ਅਜਿਹਾ ਕਰਨ ਨਾਲ ਪੇਟ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਮੋਟਾਪਾ ਵੱਧਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਘੱ ਟੋ-ਘੱ ਟ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ। ਤਾਂ ਜੋ ਭੋਜਨ ਹਜ਼ਮ ਹੋਣ ਵਿੱਚ ਅਸਾਨੀ ਹੋ ਸਕੇ। ਇਸ ਤੋਂ ਇਲਾਵਾ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ। ਰਾਤ ਦੇ ਸਮੇਂ ਵਿੱਚ ਇੱਕ ਗਿਲਾਸ ਪਾਣੀ ਵਿਚ ਇਕ ਚਮਚ ਮੇਥੀ ਦਾਣਾ ਭਿਓਂ ਕੇ ਰੱਖ ਲਵੋ ਅਤੇ ਸਵੇਰੇ ਉੱਠ ਕੇ ਉਸ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਗਠੀਏ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।