Breaking News

ਗਲਾ ਦਰਦ ਕਰਨਾ, ਕੰਡੇ ਚੁਬਨੇ, ਕੁਝ ਅੜ ਜਾਣਾ ਜਾਂ ਬੰਦ ਗਲੇ ਦਾ ਸੌਖਾ ਘਰੇਲੂ ਇਲਾਜ

ਦੋਸਤੋਂ ਗਲੇ ਦੇ ਵਿੱਚ ਦ ਰ ਦ ਹੈ । ਗਲ਼ੇ ਦੇ ਵਿੱਚ ਇਸ ਤਰਾਂ ਮਹਿਸੂਸ ਹੋ ਰਿਹਾ ਹਾਂ ਕਿ ਜਿਵੇਂ ਗਲਾਂ ਪ ਕਿ ਆ ਹੋਇਆ ਹੈ ਤੇ ਕੋਈ ਭਾਰੀ ਚੀਜ਼ ਗਲੇ ਦੇ ਵਿੱਚ ਅ ਟ ਕੀ – ਅ ਟ ਕੀ ਮਹਿਸੂਸ ਹੋ ਰਹੀ ਹੈ । ਤਾਂ ਦੋਸਤੋਂ ਘ ਬ ਰਾ ਉ ਣ ਦੀ ਜ਼ਰੂਰਤ ਨਹੀਂ ਸਗੋਂ ਗਲ਼ੇ ‘ਚ ਅਜਿਹਾ ਹੋਣ ਕਈ ਵਾਰ ਆਮ ਹੁੰਦਾ ਹੈ ਜੋ ਕਿ ਸਾਡੀਆਂ ਕੁਝ ਗ਼ ਲ ਤੀ ਆਂ ਦੇ ਕਾਰਨ ਸਾਡੇ ਨਾਲ ਅਜਿਹਾ ਹੁੰਦਾ ਹੈ ।

ਗ਼ ਲ ਤੀ ਆਂ ਅਸੀਂ ਕਹਿ ਸਕਦੇ ਹਾਂ , ਜਿਵੇਂ ਖਾ ਣ- ਪੀ ਣ ਦੀਆਂ ਗ ਲ ਤ ਆਦਤਾਂ । ਜ਼ਿਆਦਾ ਠੰਡਾ ਪਾਣੀ ਪੀਣਾ । ਤਲੀਆਂ ਹੋਈਆਂ ਚੀਜ਼ਾਂ ਖਾ ਣੀ ਆਂ । ਘਰ ਦਾ ਖਾ ਣਾ ਛੱ ਡ ਕੇ ਬਾਹਰ ਫਾ ਸ ਟ-ਫੂ ਡ ਵਾਧੂ ਖਾਣਾ ।ਕਈ ਵਾਰ ਅਜਿਹੀਆਂ ਦਿੱ ਕ-ਤਾਂ ਦੇ ਚਲਦੇ ਅਸੀਂ ਕੁਝ ਅੰਗਰੇਜ਼ੀ ਦ ਵਾ ਈ ਆਂ ਖਾਂ ਦੇ ਹਾਂ ਜਿਸਦੇ ਨਾਲ ਸਾਡੇ ਗਲ਼ੇ ਨੂੰ ਬਹੁਤ ਜ਼ਿਆਦਾ ਨੁ ਕ ਸਾ ਨ ਪਹੁੰਚਦਾ ਹੈ ।

ਗਲ਼ੇ ਦਾ ਦ ਰ ਦ ਜਿਥੇ ਬੰਦੇ ਦਾ ਬੋਲਣਾ ਔ ਖਾ ਕਰ ਦੇਂਦਾ ਹੈਂ । ਓਥੇ ਹੀ ਬੰਦੇ ਦਾ ਖਾ ਣਾ ਪੀਣਾ ਵੀ ਮਹਾਲ ਕਰ ਦੇਂਦਾ ਹੈਂ ਇਹ ਗਲ਼ੇ ਦਾ ਦ ਰ ਦ । ਅਸੀਂ ਸਾਰੇ ਹੀ ਜਾਣੂ ਹਾਂ ਇਸ ਤ ਕ ਲੀ ਫ ਤੋਂ ਕੀ ਗਲ਼ੇ ਦਾ ਦ ਰ ਦ ਕਿੰਨਾ ਜ਼ਿਆਦਾ ਪ੍ਰੇ ਸ਼ਾ ਨ ਕਰਦਾ ਹਾਂ ਬੰਦੇ ਨੂੰ । ਕਿਉਕਿ ਅਸੀਂ ਸਾਰੇ ਕਦੇ ਨਾ ਕਦੇ ਇਸ ਸਟੇਜ ‘ਚੋਂ ਜ਼ਰੂਰ ਗੁਜ਼ਰੇ ਹੁੰਦੇ ਹਾਂ ।

ਇਸੇ ਦੇ ਚਲਦੇ ਅੱਜ ਅਸੀਂ ਅਜਿਹੇ ਘਰੇਲੂ ਨੁਸਖ਼ੇ ਲੈ ਕੇ ਹਾਜ਼ਰ ਹੋਏ ਹਾਂ ਜੋ ਮਿੰਟਾਂ ਦੇ ਵਿੱਚ ਤੁਹਾਡੀ ਇਸ ਸੱ ਮ ਸਿ ਆ ਨੂੰ ਹੱਲ ਕਰ ਦਵੇਗਾ । ਸੋ ਦੋਸਤੋਂ ਸ਼ੁਰੁਆਤ ਕਰਦੇ ਹਾਂ ਇਹਨਾਂ ਨੁਸਖਿਆਂ ਦੀ । ਦੋਸਤੋਂ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ ਇੱਕ ਚੱਮਚ ਸ਼ਹਿਦ ਜਿਸਦੇ ਵਿਚ ਤੁਸੀਂ ਮਿਲਾਉਨੀ ਹੈ ਥੋ ੜੀ ਜਹੀ ਹਲਦੀ ।

ਇੱਕ ਦਿਨ ਚ ਤਿੰਨ ਵਾਰ ਇਸ ਨੁਸਖ਼ੇ ਨੂੰ ਅਪਲਾਈ ਕਰਨਾ ਹੈ ਜਿਸਦੇ ਨਾਲ ਤੁਹਾਨੂੰ ਅਰਾਮ ਜਰੂਰ ਮਿਲੇਂਗਾ । ਦੂਜਾ ਨੁਸਖ਼ਾ ਹੈ ਅਦਰਕ ਤੇ ਸ਼ਹਿਦ ਹੈ । ਜਿਸ ਵਿੱਚ ਤੁਸੀ ਅਦਰਕ ਦਾ ਰਸ ਬਣਾ ਕੇ ਸ਼ਹਿਦ ਮਿਲਾ ਕੇ ਦਿਨ ਚ 2 ਵਾਰ ਪੀਣਾ ਜਿਸਦੇ ਨਾਲ ਤੁਹਾਡੇ ਗਲੇ ਦੀ ਸੱ ਮ ਸਿ ਆ ਦਾ ਹੱਲ ਹੋ ਜਾਵੇਗਾ ।

ਇਸ ਤੋਂ ਇਲਾਵਾਂ ਜੇਕਰ ਤੁਸੀਂ ਗ ਰ ਮ ਪਾਣੀ ਦੇ ਵਿੱਚ ਮਿੱਠਾ ਸੋਡਾ ਪਾ ਕੇ ਗਰਾਰੇ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਗਲ਼ੇ ਦੀਆਂ ਪ੍ਰੇ ਸ਼ਾ ਨੀ ਆਂ ਕੋਲ ਵੀ ਨਹੀਂ ਅਵੇਗੀਆਂ । ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨੁਸਖ਼ੇ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ।

Check Also

ਰਾਸ਼ੀਫਲ 17 ਅਪ੍ਰੈਲ 2024: ਮੇਖ ਅਤੇ ਮੀਨ ਰਾਸ਼ੀ ਦੇ ਲੋਕਾਂ ਨੂੰ ਅੱਜ ਇਨ੍ਹਾਂ ਕੰਮਾਂ ‘ਚ ਖਾਸ ਧਿਆਨ ਰੱਖਣਾ ਹੋਵੇਗਾ, ਜਾਣੋ ਰੋਜ਼ਾਨਾ ਰਾਸ਼ੀਫਲ ਅਤੇ ਉਪਾਅ।

ਮੇਖ ਰਾਸ਼ੀ ਅੱਜ ਦਾ ਦਿਨ ਹੈ, ਪਰਿਵਾਰਕ ਸਬੰਧ ਮਜ਼ਬੂਤ ​​ਹੋਣਗੇ। ਤੁਹਾਨੂੰ ਕਿਸੇ ਵੱਡੀ ਕੰਪਨੀ ਤੋਂ …

Leave a Reply

Your email address will not be published. Required fields are marked *