Breaking News

ਘਰ ਦੇ ਮੁਖ ਦਰਵਾਜ਼ੇ ‘ਤੇ ਹੁਣੇ ਲਿਖੋ ਇਹ ਨੰਬਰ, ਘਰ ਦਾ ਹਰ ਵਿਅਕਤੀ ਹੋਵੇਗਾ ਅਮੀਰ

ਨਮਸਕਾਰ ਦੋਸਤੋ ਸਾਡੇ ਇਸ ਲੇਖ ਵਿਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ. ਅੱਜ ਅਸੀਂ ਗੱਲ ਕਰਨਗੇ ਜਾ ਰਹੇ ਹਾਂ ਘਰ ਦੇ ਮੁਖ ਦਰਵਾਜ਼ੇ ਤੇ ਅਜਿਹਾ ਕਿਹੜਾ ਨੰਬਰ ਤੁਸੀ ਲਿਖਣਾ ਹੈ ਜਿਸ ਨਾਲ ਕੇ ਮਾਂ ਲਸਖਮੀ ਤੁਹਾਡੇ ਘਰ ਖੁਦ ਚੱਲਕੇ ਆਵੇਗੀ। ਤਾਂ ਆਓ ਜਾਣਦੇ ਹੈ ਇਸ ਬਾਰੇ। ਦੋਸਤੋ ਅੱਜ ਦੇ ਕਲਯੁਗ ਦੇ ਜ਼ਮਾਨੇ ਵਿੱਚ ਜੇ ਤੁਹਾਡੇ ਕੋਲ ਬਹੁਤ ਸਾਰਾ ਧਨ ਹੈ ਤਾਂ ਲੋਕ ਤੁਹਾਡੀ ਇੱਜ਼ਤ ਕਰਦੇ ਹਨ। ਲੋਕ

ਤੁਹਾਡਾ ਮਾਨ-ਸਨਮਾਨ ਕਰਦੇ ਹਨ ਚਾਹੇ ਤੁਸੀਂ ਜਿਨਾ ਮਰਜੀ ਗੁਣਵਾਨ ਵਿਅਕਤੀ ਕਿਉਂ ਨਾ ਹੋਵੋ, ਪਰ ਜੇਕਰ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਤਾਂ ਤੁਹਾਨੂੰ ਜਿੰਨੀ ਦੇਰ ਮਿਲਣੀ ਚਾਹੀਦੀ ਹੈ ਉਨੀ ਇੱਜਤ ਲੋਕਾਂ ਦੁਆਰਾ ਨਹੀਂ ਮਿਲਦੀ ਹੈ। ਚੰਗੇ ਅਤੇ ਗੁਣਵਾਨ ਵਿਅਕਤੀ ਹੋਣ ਦੇ ਨਾਲ ਨਾਲ ਪੈਸਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਲੋਕ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਫਿਰ ਵੀ ਉਹ ਧਨ ਇਕੱਠਾ ਨਹੀਂ

ਕਰ ਪਾਉਂਦੇ ਹਨ। ਕਈ ਲੋਕ ਬਹੁਤ ਜ਼ਿਆਦਾ ਮਿਹਨਤ ਕਰਕੇ ਸਿਰਫ ਇੱਕ ਸਮੇਂ ਦੀ ਰੋਟੀ ਹੀ ਨਸੀਬ ਕਰ ਪਾਉਂਦੇ ਹਨ। ਕੁਝ ਲੋਕ ਥੋੜ੍ਹੀ ਜਿਹੀ ਮਿਹਨਤ ਕਰਨ ਦੇ ਨਾਲ ਹੀ ਕਰੋੜਪਤੀ ਬਣ ਜਾਂਦੇ ਹਨ ਅਤੇ ਐਸ਼ ਕਰਦੇ ਹਨ। ਇਹੋ ਜਿਹੇ ਲੋਕ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ। ਇਹੋ ਜਿਹੇ ਛੋਟੇ-ਛੋਟੇ ਉਪਾਏ ਅਤੇ ਟੋਟਕੇ ਮਿਲਦੇ ਹਨ ਇਹ ਤੁਹਾਨੂੰ ਧਨ ਵਿਚ ਵਾਧਾ ਕਰਨ ਵਿੱਚ ਬਹੁਤ ਮਦਦ ਕਰਦੇ ਹਨ।

ਅੱਜ ਅਸੀਂ ਤੁਹਾਨੂੰ ਸੌ ਰੁਪਏ ਦੇ ਨੋਟ ਤੇ ਇਕ ਇਹੋ ਜਿਹਾ ਸ਼ਬਦ ਲਿਖਣਾ ਦੱਸਾਂਗੇ, ਇਹ ਤਿੰਨ ਰੰਗ ਵਿੱਚ ਲਿਖਣਾ ਹੈ ਚਿੱਟਾ ਪੀਲਾ ਅਤੇ ਲਾਲ। ਜੇਕਰ ਇਹ ਸ਼ਬਦ ਇਨ੍ਹਾਂ ਤਿੰਨਾਂ ਰੰਗਾਂ ਨਾਲ ਲਿਖਕੇ ਤੁਸੀਂ ਆਪਣੇਂ ਪਰਸ ਵਿੱਚ ਰੱਖਦੇ ਹੋ, ਜਾਂ ਫਿਰ ਆਪਣੀ ਤਿਜੋਰੀ ਵਾਲੀ ਜਗਾ ਤੇ ਰੱਖਦੇ ਹੋ ਜਾਂ ਫਿਰ ਇਸਦਾ ਫਰੇਮ ਬਣਾ ਕੇ ਆਪਣੇ ਘਰ ਵਿਚ ਟੰਗ ਲੈਂਦੇ ਹੋ, ਇਸ ਨਾਲ ਤੁਹਾਡਾ ਘਰ ਧੰਨ ਨਾਲ ਭਰ ਜਾਂਦਾ ਹੈ। ਅੱਜ

ਅਸੀਂ ਤੁਹਾਨੂੰ ਇਕ ਬੀਜ ਮੰਤਰ ਬਾਰੇ ਦੱਸਾਂਗੇ। ਜੇਕਰ ਤੁਸੀਂ ਇਸ ਬੀਜ ਮੰਤਰਾਂ ਨੂੰ ਸੌ ਰੁਪਏ ਦੇ ਨੋਟ ਤੇ ਲਿਖ ਲੈਂਦੇ ਹੋ ਤਾਂ ਤੁਹਾਨੂੰ ਧਨਵਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਸਾਰਾ ਸੰਸਾਰ 1ਅੰਕ ਤੋਂ ਲੈ ਕੇ 99 ਅੰਕ ਦੀ ਸੰਖਿਆ ਤੱਕ ਬੰਨ੍ਹਿਆ ਹੋਇਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਸਾਫ ਸੁਥਰਾ ਸੌ ਰੁਪਏ ਦਾ ਨੋਟ ਲੈਣਾ ਹੈ। ਇਹ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਹੈ ਇਹ ਕਿੱਥੋਂ ਵੀ ਪੱਟਿਆ ਹੋਇਆ

ਨਹੀਂ ਹੋਣਾ ਚਾਹੀਦਾ। ਨੋਟ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਇਸ ਉਤੇ ਪਹਿਲਾਂ ਤੋਂ ਕੁੱਝ ਵੀ ਨਹੀਂ ਲਿਖਿਆ ਹੋਣਾ ਚਾਹੀਦਾ। ਦੋਸਤੋ ਤੁਸੀਂ ਇਹ ਸੁਣਿਆ ਹੋਵੇਗੀ ਕਿ ਚੁੰਬਕ ਨੂੰ ਚੁੰਬਕ ਖਿੱਚਦਾ ਹੈ ਉਸੇ ਤਰ੍ਹਾਂ ਨੋਟ ਨੂੰ ਨੋਟ ਖਿੱਚਦਾ ਹੈ। ਉਸ ਤੋਂ ਬਾਅਦ ਇਸ ਨੋਟ ਦੇ ਉੱਤੇ स्रिम हिम दुम । ਇਸ ਨੂੰ ਪਹਿਲੇ ਰੰਗ ਦੇ ਅੱਖਰ ਨੂੰ ਚਿੱਟੇ ਰੰਗ ਨਾਲ, ਦੂਜੇ ਰੰਗ ਦੇ ਅੱਖਰ ਨੂੰ ਪੀਲੇ ਰੰਗ ਨਾਲ, ਅਤੇ ਤੀਜੇ ਰੰਗ ਦੇ ਅੱਖਰ ਨੂੰ ਲਾਲ

ਰੰਗ ਨਾਲ ਲਿਖਣਾ ਹੈ। ਤੁਸੀਂ ਇਸ ਦੇ ਲਈ ਹਲਦੀ ਅਤੇ ਲਾਲ ਚੰਦਨ ਦਾ ਵੀ ਪ੍ਰਯੋਗ ਕਰ ਸਕਦੇ ਹੋ। ਇਸ ਨੂੰ ਧੁੱਪ ਵਿੱਚ ਸੁਕਾ ਦੇਣਾ ਹੈ ਫਿਰ ਇਸ ਨੂੰ ਅਗਰਬੱਤੀ ਦਿਖਾਉਣੀ ਹੈ। ਇਹ ਉਪਾਅ ਕਰਨ ਨਾਲ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਲਕਸ਼ਮੀ ਸਿੱਧ ਹੋ ਜਾਂਦੀ ਹੈ। ਮਹਾਂ ਕਾਲੀ ਮਾਤਾ ਦੁਰਗਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਹ ਉਪਾਅ ਕਰਨ ਨਾਲ ਤੁਹਾਨੂੰ ਰੰਕ ਤੋਂ ਰਾਜਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਨੂੰ ਕਦੇ ਵੀ ਮੋੜਨਾ ਨਹੀਂ ਹੈ ਅਤੇ ਇਸ ਪੈਸੇ ਨੂੰ ਕਦੇ ਵੀ ਅਪਣੇ ਅਲੱਗ ਨਹੀਂ ਕਰਨਾ ਹੈ। ਇਸ ਨੂੰ ਆਪਣੀ ਪੂਜਾ ਵਾਲੀ ਜਗਾ ਤੇ ਵੀ ਰੱਖ ਸਕਦੇ ਹੋ।

ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।

ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਸਾਡਾ ਉਦੇਸ਼ ਗਿਆਨ ਵਧਾਉਣਾ ਹੈ, ਇੱਥੇ ਅਸੀਂ ਅਨਮੋਲ ਵਿਚਾਰ, ਚੰਗੇ ਵਿਚਾਰ, ਪ੍ਰੇਰਨਾਦਾਇਕ ਹਿੰਦੀ ਕਹਾਣੀਆਂ, ਅਨਮੋਲ ਜਾਣਕਾਰੀ ਅਤੇ ਦਿਲਚਸਪ ਜਾਣਕਾਰੀ ਰਾਹੀਂ ਗਿਆਨ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਤੁਹਾਨੂੰ ਇਸ ਵਿੱਚ ਕੋਈ ਗਲਤੀ ਮਿਲਦੀ ਹੈ, ਤਾਂ ਸਾਨੂੰ ਤੁਰੰਤ ਸੂਚਿਤ ਕਰੋ, ਅਸੀਂ ਇਸਨੂੰ ਅਪਡੇਟ ਕਰਾਂਗੇ।

Check Also

22 ਮਾਰਚ 2025ਅੱਜ ਦਾ ਪ੍ਰੇਮ ਰਾਸ਼ੀਫਲ: ਜਾਣੋ ਕਿ ਇਸ ਰਾਸ਼ੀ ਦੇ ਲੋਕਾਂ ਦੇ ਵਿਆਹੁਤਾ ਜੀਵਨ, ਪਿਆਰ, ਧਨ ਅਤੇ ਖੁਸ਼ਹਾਲੀ ਲਈ ਸ਼ੁੱਕਰਵਾਰ ਦਾ ਦਿਨ ਕਿਵੇਂ ਰਹੇਗਾ।

ਮੇਖ ਰਾਸ਼ੀ ਦੱਸਦੀ ਹੈ ਕਿ ਅੱਜ ਦਾ ਦਿਨ ਇਸ ਰਾਸ਼ੀ ਦੇ ਲੋਕਾਂ ਲਈ ਚੰਗਾ ਰਹੇਗਾ। …

Leave a Reply

Your email address will not be published. Required fields are marked *