ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁ ਸ ਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।
ਗਲਤ ਖਾਨ-ਪੀਣ ਕਾਰਨ ਅੱਜ ਕਲ੍ਹ ਲੋਕਾਂ ‘ਚ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ, ਜਿਸ ‘ਚੋਂ ਹਰਨੀਆਂ ਵੀ ਇੱਕ ਹੈ। ਪੇਟ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਹੋ ਜਾਣ ਨਾਲ ਅੰਤੜੀ ਬਾਹਰ ਨਿਕਲ ਜਾਂਦੀ ਹੈ, ਜਿਸ ਨੂੰ ਹਰਨੀਆਂ ਕਿਹਾ ਜਾਂਦਾ ਹੈ। ਹਰਨੀਆ ਸਰਜੀਕਲ, ਭਾਵ ਅਪਰੇਸ਼ਨ ਰਾਹੀਂ ਠੀਕ ਕੀਤਾ ਜਾਣ ਵਾਲਾ ਰੋਗ ਹੈ। ਸਮੇਂ ‘ਤੇ ਇਸਦਾ ਠੀਕ ਇਲਾਜ ਨਾ ਹੋਣ ‘ਤੇ ਇਹ ਸਮੱਸਿਆ ਗੰਭੀਰ ਰੂਪ ਵੀ ਲੈ ਸਕਦੀ ਹੈ। ਹਰਨੀਆਂ ਦੀ ਸਮੱਸਿਆ ਤੋਂ ਛੁਟਾਕਾਰਾ ਪਾਉਣ ਦੇ ਕੁਝ ਆ ਸਾ ਨ ਅਤੇ ਅਸਰਦਾਰ ਘਰੇਲੂ ਉਪਾਅ ਵੀ ਹਨ।
ਹਰਨੀਆਂ ਦਾ ਸਭ ਤੋਂ ਸਸਤਾ ਇਲਾਜ ਇਹ ਹੈ ਕਿ ਪੂਨਰਵਾਰਿਸਟ ਪੀਣ ਵਾਲੀ ਦਵਾਈ। ਇਹ ਦਵਾਈ ਵੈਦ ਤੋਂ ਮਿਲ ਜਾਂਦੀ ਹੈ। ਇਸ ਦਵਾਈ ਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ 2 ਚਮਚ ਕਰੋ। ਇਸ ਦਵਾਈ ਦੇ ਨਾਲ ਪੇਟ ਸਾਫ਼ ਹੋ ਜਾਂਦਾ ਹੈ ਅਤੇ ਹਰਨੀਆਂ ਵਰਗੀ ਬਿਮਾਰੀ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲ ਵਿਅਕਤੀ ਦੇ ਪੇਟ ਦੀ ਵਾਧੂ ਚਮੜੀ ਵੀ ਕੰਟਰੋਲ ਵਿੱਚ ਆ ਜਾਂਦੀ ਹੈ।
ਦੂਜਾ ਅਸਾਨ ਅਤੇ ਸਸਤਾ ਇਲਾਜ਼ ਪਿੰਡਾਂ ਦੇ ਵਿੱਚ ਜਿਹੜੀ ਮੁੱਖੋਂ ਹੁੰਦੀ ਹੈ ਉਸਦੀ ਭੁਰਜੀ ਬਣਾ ਕੇ ਖਾਉ। ਇਸਦੇ ਨਾਲ ਵੀਹਰਨੀਆਂ ਜੜ ਤੋਂ ਖ਼ਤਮ ਹੋ ਜਾਂਦੀਆਂ ਹਨ। ਇਸ ਬੀਮਾਰੀ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਬਾਅਦ ਵਿੱਚ ਭਿਆਨਕ ਰੂਪ ਧਾਰ ਲੈਂਦੀ ਹੈ।