ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇਨ੍ਹਾਂ ਜ਼ਿਆਦਾ ਵਿਅਸਤ ਹੁੰਦਾ ਜਾ ਰਿਹਾ ਹੈ ਕਿ ਉਸਦੇ ਕੋਲ ਇਨ੍ਹਾਂ ਕੁ ਸਮਾਂ ਵੀ ਨਹੀਂ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕੇ । ਅੱਜਕਲ ਕੰਮ ਦਾ ਤ ਣਾ ਅ ਇਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਅਸੀਂ ਇਸ ਸਭ ਦੇ ਵਿੱਚ ਆਪਣੀ ਚਿਹਰੇ ਦੀ ਖੂਬਸੂਰਤੀ ਕੀਤੇ ਨਾ ਕਿਤੇ ਗੁ ਆ ਰਹੇ ਹਾਂ ।
ਕਿਉਕਿ ਤ ਣਾ ਅ ਦਾ ਸਿਧਾ ਪ੍ਰ ਭਾ ਵ ਸਾਡੇ ਚਿਹਰੇ ਦੀ ਰੌਣਕ ਅਤੇ ਖੂਬਸੂਰਤੀ ਤੇ ਪੇਂਦਾ ਹੈ । ਦੋਸਤੋਂ ਜਿਨ੍ਹਾਂ ਅਸੀਂ ਵਿਅਸਤ ਹੁੰਦੇ ਜਾਂ ਰਹੇ ਹਾਂ ਉਨ੍ਹਾਂ ਜ਼ਿਆਦਾ ਅਸੀਂ ਆਪਣੀ ਸਿਹਤ ਅਤੇ ਚਿਹਰੇ ਦੀ ਖੂਬਸੂਰਤੀ ਦੇ ਪ੍ਰਤੀ ਲਾ ਪ੍ਰ ਵਾ ਹ ਹੁੰਦੇ ਜਾ ਰਹੇ ਹਾਂ ।ਦੋਸਤੋਂ ਜਦੋ ਅਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਦੇ ਵੱਲ ਕੋਈ ਖ਼ਾਸ ਧਿਆਨ ਨਹੀਂ ਦੇਂਦੇ ਤਾਂ ਸਾਡੇ ਚਿਹਰੇ ਦਾ ਨਿ ਖਾ ਰ , ਰੌਣਕ ਕੀਤੇ ਗਾ ਇ ਬ ਹੋ ਜਾਂਦੀ ਹੈ ।
ਸਾਡੇ ਚਿਹਰੇ ਦੇ ਉਪਰ ਥ ਕਾ ਵ ਟ , ਝੁ ਰ ੜੀ ਆਂ , ਅਤੇ ਅਸੀਂ ਉਮਰ ਤੋਂ ਵੱਡੇ ਲੱਗਦੇ ਹਾਂ । ਜਿਸ ਤਰਾਂ ਅੱਜਕਲ ਦਾ ਲਾਈਫ਼ ਸਟਾਈਲ ਬਦਲ ਰਿਹਾ ਹੈ ਉਸਦੇ ਚਲਦੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਚਿਹਰੇ ਦੀ ਖੂਬਸੂਰਤੀ ਕਾਫ਼ੀ ਮਾਇਨੇ ਰੱਖਦੀ ਹੈ । ਕਈ ਲੋਕ ਇਸਨੂੰ ਬਰਕਰਾਰ ਰੱਖਣ ਦੇ ਲਈ ਕਈ ਤਰਾਂ ਦੇ ਕੈ ਮੀ ਕ ਲ ਵਾਲੇ ਪ੍ਰੋ ਡ ਕ ਟ ਸ ਦੀ ਵਰਤੋਂ ਕਰਦੇ ਹੈ ।
ਕਈ ਆਪਣੇ ਚਿਹਰੇ ਦੀਆਂ ਕ ਮੀ ਆਂ ਨੂੰ ਵੱਖ ਵੱਖ ਤਰਾਂ ਦਾ ਮੇ ਕ ਅੱ ਪ ਬ੍ਰਾਂ ਡ ਸ ਦੀ ਮੋਟੀ ਪਰਤ ਦੇ ਨਾਲ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ।ਪਰ ਦੋਸਤੋਂ ਇਹ ਬਹੁਤ ਹੀ ਗ਼ ਲ ਤ ਤਰੀਕਾ ਹੈ ,ਕਿਉਕਿ ਇਸਦੇ ਨਾਲ ਤੁਹਾਡੀ ਸ੍ਕਿਨ ਹੋਰ ਵੀ ਜ਼ਿਆਦਾ ਖ਼ ਰਾ ਬ ਹੋ ਸਕਦੀ ਹੈ । ਦੋਸਤੋਂ ਸਾਨੂੰ ਕੁਦਰਤੀ ਤਰੀਕੇ ਦੇ ਨਾਲ ਸ੍ਕਿਨ ਦੀਆਂ ਸ ਮ ਸਿ ਆ ਵਾਂ ਨੂੰ ਦੂ ਰ ਕਰਨ ਦੀ ਕੋ ਸ਼ਿ ਸ਼ ਕਰਨੀ ਚਾਹੀਦੀ ਇਸੇ ਦੇ ਚਲਦੇ ਅੱਜ ਅਸੀਂ ਇੱਕ ਅਜਿਹਾ ਕੁਦਰਤੀ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾਂ
ਜਿਸਦੇ ਨਾਲ ਤੁਹਾਡੀਆਂ ਚਿਹਰੇ ਨਾਲ ਸ ਬੰ ਧਿ ਤ ਸਾਰੀਆਂ ਦਿੱ ਕ ਤਾਂ ਦੂਰ ਹੋ ਜਾਣਗੀਆ । ਉਸਦੇ ਲਈ ਤੁਸੀ ਇੱਕ ਪਕਿਆ ਹੋਇਆ ਕੇਲਾ ਲੈਣਾ ਹੈ । ਜਿਸਨੂੰ ਤੁਸੀਂ ਚੰਗੀ ਤਰਾਂ ਮੇਸ਼ ਕਰ ਲੈਣਾ ਹੈ । ਉਸਦੇ ਵਿੱਚ ਤੁਸੀ ਗੁਲਾਬ ਜਲ ਪਾ ਕੇ ਆਪਣੇ ਪੂਰੇ ਚਿਹਰੇ ਤੇ ਚੰਗੀ ਤਰਾਂ ਲੱਗਾ ਲੈਣਾ ਹੈ । 15 ਮਿੰਟਾ ਬਾਅਦ ਤੁਸੀ ਆਪਣੇ ਚਿਹਰੇ ਨੂੰ ਸਾਦੇ ਪਾਣੀ ਦੇ ਨਾਲ ਧੋ ਲੈਣਾ ਹੈ । ਦੋਸਤੋਂ ਇਸਦੇ ਨਾਲ ਤੁਹਾਡੇ ਚਿਹਰੇ ਦੇ ਨਾਲ ਸ ਬੰ ਧਿ ਤ ਕਈ ਤਰ੍ਹਾਂ ਦੀਆਂ ਦਿੱ ਕ ਤਾਂ ਦੂਰ ਹੋ ਜਾਣਗੀਆ ।
ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।