Breaking News

ਜਿਹੜੇ ਲੋਕ ਗੋਡੇ ਬਦਲਾਉਣ ਬਾਰੇ ਸੋਚ ਰਹੇ ਨੇ ਉਹ ਇਕ ਵਾਰ ਇਹ ਵੀਡੀਓ ਜਰੂਰ ਦੇਖਣ

ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਅਜਿਹੇ ਪੇੜ ਪੌਦੇ ਅਤੇ ਜੜੀ ਬੂਟੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਸਾਰੇ ਰੋ ਗਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਕਿਉਂਕਿ ਕਈ ਪੇੜ ਪੌਦੇ ਅਤੇ ਜੜੀ ਬੂਟੀਆਂ ਦੀ ਵਰਤੋਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ।

ਪੁਰਾਣੇ ਸਮਿਆਂ ਦੇ ਵਿੱਚ ਲੋਕੀ ਨਾ ਜੜੀ ਬੂਟੀਆਂ ਦੀ ਮਦਦ ਨਾਲ ਹਰ ਤਰ੍ਹਾਂ ਦੇ ਰੋ ਗ ਦਾ ਇਲਾਜ਼ ਘਰ ਵਿੱਚ ਹੀ ਕਰ ਲੈਂਦੇ ਸੀ। ਪਰ ਹੌਲੀ-ਹੌਲੀ ਸਮੇਂ ਦੇ ਵਿਚ ਤਬਦੀਲੀ ਆਉਣ ਕਾਰਨ ਲੋਕ ਇਨਾਂ ਜੜੀਆਂ-ਬੂਟੀਆਂ ਦੀ ਵਰਤੋਂ ਕਰਨਾ ਘ ਟ ਕਰ ਰਹੇ ਹਨ।

ਪਰ ਇਹਨਾਂ ਪੇੜ ਪੌਦਿਆਂ ਤੇ ਜੜੀ ਬੂਟਿਆਂ ਦੀ ਵਰਤੋਂ ਕਰਨ ਨਾਲ ਜਿੰਨਾ ਲਾਭ ਮਿਲਦਾ ਹੈ ਉੁਨਾਂ ਕਿਸੇ ਹੋਰ ਦਵਾਈਆਂ ਤੋਂ ਨਹੀਂ ਮਿਲਦਾ। ਕਿਉਂਕਿ ਜੜੀ ਬੂਟੀਆਂ ਦੀ ਵਰਤੋਂ ਕਰਨ ਨਾਲ ਕੋਈ ਸਾ ਈ ਡ ਇ ਫ਼ੈ ਕ ਟ ਨਹੀ ਹੁੰਦਾ। ‌ ਇਸੇ ਤਰ੍ਹਾਂ ਇੱਕ ਕਿੱਕਰ ਦਾ ਦਰੱਖ਼ਤ ਹੈ। ਜਿਸ ਦੀ ਵਰਤੋਂ ਕਰਨ ਨਾਲ ਉਹ ਸਾਰੀਆਂ ਵੱਡੀਆਂ ਦਿੱਕਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਕਿੱਕਰ ਦਾ ਦਰੱਖ਼ਤ ਹਰ ਘਰ ਦੇ ਵਿੱਚ ਆਮ ਤੌਰ ਤੇ ਮਿਲ ਜਾਂਦਾ ਹੈ। ਕਿਉਂਕਿ ਇਹ ਕਈ ਥਾਵਾਂ ਤੇ ਆਪਣੇ ਆਪ ਉੱਗ ਜਾਂਦਾ ਹੈ।

ਕਿਕਰ ਦੇ ਦਰੱਖਤ ਉਤੇ ਜਿਹੜੀਆਂ ਫਲੀਆਂ ਲੱਗੀਆਂ ਹੁੰਦੀਆਂ ਹਨ ਉਨ੍ਹਾਂ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਹਨ। ਇੱਕ ਘਰੇਲੂ ਨੁਸਖਾ ਬਣਾਉਣ ਲਈ ਸਭ ਤੋਂ ਪਹਿਲਾਂ ਕਿੱਕਰ ਦੇ ਦਰਖ਼ਤ ਉੱਤੇ ਲੱਗੀਆਂ ਫਲੀਆਂ ਨੂੰ ਤੋੜ ਲਵੋ ਅਤੇ ਹੁਣ ਇਨ੍ਹਾਂ ਨੂੰ ਰੱਖ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾ ਲਵੋ ਅਤੇ ਇਹਨਾਂ ਦਾ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਦੀ ਰੋਜ਼ਾਨਾ ਗੁਣਗੁਣੇ ਪਾਣੀ ਜਾਂ ਕੋਸੇ ਪਾਣੀ ਨਾਲ ਵਰਤੋਂ ਕਰੋ।

ਰੋਜ਼ਾਨਾ ਜਾਂ ਲਗਾਤਾਰ ਇਸ ਦੀ ਵਰਤੋ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ। ਗੋਡਿਆਂ ਜਾਂ ਜੋੜਾਂ ਵਿੱਚ ਦਰਦ ਕੈਲਸ਼ੀਅਮ ਦੀ ਕਮੀ ਕਾਰਨ ਹੁੰਦਾ ਹੈ ਇਸ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਇਹ ਨਿੰਮ ਦੀਆਂ ਫਲੀਆਂ ਦਾ ਬਣਿਆ ਹੋਇਆ ਪਰ ਬਹੁਤ ਲਾਭਕਾਰੀ ਹੁੰਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

ਰਾਸ਼ੀਫਲ 17 ਅਪ੍ਰੈਲ 2024: ਮੇਖ ਅਤੇ ਮੀਨ ਰਾਸ਼ੀ ਦੇ ਲੋਕਾਂ ਨੂੰ ਅੱਜ ਇਨ੍ਹਾਂ ਕੰਮਾਂ ‘ਚ ਖਾਸ ਧਿਆਨ ਰੱਖਣਾ ਹੋਵੇਗਾ, ਜਾਣੋ ਰੋਜ਼ਾਨਾ ਰਾਸ਼ੀਫਲ ਅਤੇ ਉਪਾਅ।

ਮੇਖ ਰਾਸ਼ੀ ਅੱਜ ਦਾ ਦਿਨ ਹੈ, ਪਰਿਵਾਰਕ ਸਬੰਧ ਮਜ਼ਬੂਤ ​​ਹੋਣਗੇ। ਤੁਹਾਨੂੰ ਕਿਸੇ ਵੱਡੀ ਕੰਪਨੀ ਤੋਂ …

Leave a Reply

Your email address will not be published. Required fields are marked *