ਅੱਜ ਕੱਲ ਪੇਟ ਦੇ ਨਾਲ ਸ ਬੰ ਧਿ ਤ ਬਹੁਤ ਸਾਰੀਆਂ ਬਿ ਮ ਰੀ ਆਂ ਲੱਗ ਰਹੀਆਂ ਹੈ । ਕਈ ਤਰ੍ਹਾਂ ਦੇ ਪੇਟ ਦੇ ਰੋ ਗਾਂ ਤੋਂ ਮਨੁੱਖ ਪ੍ਰੇ ਸ਼ਾ ਨ ਹੈ । ਜਿਵੇਂ ਕ ਬ ਜ਼ , ਪੇਟ ਗੈ ਸ, ਬਦਹਜ਼ਮੀ , ਖੱਟੇ ਡਕਾਰ ਆਉਣੇ , ਛਾਤੀ ਜ਼ਾ ਪੇਟ ਚ ਜ ਲ ਣ ਹੋਣੀ ਅਜਿਹੇ ਹੋਰ ਵੀ ਪੇਟ ਨਾਲ ਸ ਬੰ ਧ ਤ ਰੋ ਗ ਹੈ । ਦੋਸਤੋਂ ਇਹਨਾਂ ਸਾਰੇ ਰੋ ਗਾਂ ਦਾ ਕਾਰਨ ਹੁੰਦਾ ਹੈ ਖਾ ਣੇ ਦਾ ਸਹੀ ਤਰੀਕੇ ਦੇ ਨਾਲ ਨਾ ਪਚਨਾ ।
ਜਿਸਦੇ ਚਲਦੇ ਸ਼ ਰੀ ਰ ਦੇ ਵਿੱਚ ਤੇ ਜ਼ਾ ਬ ਦਾ ਬਣਨਾ ਇੱਕ ਬੇਹੱਦ ਹੀ ਚਿੰ ਤਾ ਦਾ ਵਿਸ਼ਾ ਹੈ । ਕਿਉਕਿ ਇਹ ਸਾਡੇ ਪੇਟ ਦੇ ਵਿੱਚ ਬਣ ਰਿਹਾ ਤੇ ਜ਼ਾ ਬ ਕਦੋ ਸਾਡੇ ਸ਼ ਰੀ ਰ ਦੇ ਵਿੱਚ ਭਿ ਆ ਨ ਕ ਬਿ ਮਾ ਰੀ ਨੂੰ ਜਨਮ ਦੇਂਦੇ ਇਸ ਵਾਰੇ ਕਦੇ ਬੰਦਾ ਸੋਚ ਵੀ ਨਹੀਂ ਸਕਦਾ ।ਇਸੇ ਦੇ ਚੱਲਦੇ ਅੱਜ ਅਸੀਂ ਤੁਹਾਡੇ ਸਾਰੀਆਂ ਦੇ ਲਈ ਕੁਝ ਅਜਿਹੇ ਨੁਸਖ਼ੇ ਲੈ ਕੇ ਹਾਜ਼ਰ ਹੋਏ ਹਾਂ
ਜੋ ਤੁਹਾਡੀਆਂ ਇਹਨਾਂ ਪੇਟ ਦੇ ਨਾਲ ਸ ਬੰ ਧਿ ਤ ਸਾਰੀਆਂ ਦਿੱ ਕ ਤਾਂ ਨੂੰ ਦੂਰ ਕਰੇਗਾ ਅਤੇ ਨਾਲ ਹੀ ਪੇਟ ਦੇ ਨਾਲ ਲਗਣ ਵਾਲੇ ਭੈ ੜੇ ਰੋ ਗਾਂ ਤੋਂ ਵਿਚ ਛੁਟਕਾਰਾ ਦਵਾਉਣ ਗਏ । ਸੋ ਆਓ ਦੋਸਤੋਂ ਸ਼ੁਰੁਆਤ ਕਰਦੇ ਹਾਂ ਇਸ ਨੁਸਖ਼ੇ ਦੀ । ਦੋਸਤੋਂ ਸਭ ਤੋਂ ਪਹਿਲਾਂ ਤੁਸੀ ਅੱਧਾ ਚਮਚ ਅਜਵਾਇਣ ਲੈ ਕੇ ਉਸ ਵਿਚ 2 ਚੁੱਟਕੀ ਕਾਲਾ ਨਮਕ ਮਿਲਾ ਕੇ ਸੇਵੇਰ ਸ਼ਾਮ ਰੋਟੀ ਤੋਂ ਬਾਅਦ ਇਸਦਾ ਸੇਵਨ ਕਰੋ । ਦੂਜਾ ਨੁਸਖ਼ਾ ਹੈ ਦੋਸਤੋਂ ਤੁਸੀ ਅੱਧਾ ਚਮਚ ਮਿਠਾ ਸੋ ਡਾ ਲੈਣਾ ਹੈ ।
ਜਿਸ ਨੂੰ ਤੁਸੀ ਇੱਕ ਗਿਲਾਸ ਪਾਣੀ ਦਾ3 ਵਿੱਚ ਘੋ ਲ ਕੇ ਪੀਣਾਂ ਹੈ । ਦਿਨ ਦੇ ਵਿੱਚ ਇੱਕ ਵਾਰ ਹੋ ਇਸਦਾ ਓਪਯੋਗ ਕਰਨਾ ਹੈ । ਪਰ ਦੋਸਤੋਂ ਜਿਹਨਾਂ ਨੂੰ ਬੀ.ਪੀ ਦੀ ਦਿਕਤ ਹੈ ਉਹ ਇਸ ਨੁਸਖ਼ੇ ਦੀ ਵਰਤੋਂ ਨਾ ਕਰੇ ।ਦੋਸਤੋਂ ਅਗਲਾ ਨੁਸਖ਼ਾ ਹੈ ਤੁਲਸੀ ਦੇ ਪੱਤੇ । ਜੇਕਰ ਤੁਸੀ ਤੁਲਸੀ ਦੇ 2 ਤੋਂ 4 ਪੱਤਿਆਂ ਨੂੰ ਸਵੇਰੇ ਚੰਗੀ ਤਰਾਂ ਚ ਬਾ ਕੇ ਖਾਂਦੇ ਹੋ ਤਾਂ ਇਹ ਤੁਹਾਡੇ ਸ਼ ਰੀ ਰ ਦੇ ਵਿਚੋਂ ਤੇ ਜ਼ਾ ਬ ਦੀ ਸ ਮੱ ਸਿ ਆ ਨੂੰ ਦੂਰ ਕਰਨ ਦੇ ਵਿਚ ਕਾਫ਼ੀ ਲਾਹੇਵੰਦ ਹੈ ।
ਇਸਤੋਂ ਇਲਾਵਾ ਤੁਸੀ ਲੈਣੀ ਹੈ ਲੋਕੀ ਦੀ ਸਬਜ਼ੀ, ਧਨੀਏ ਦੇ 8 ਤੋਂ 10 ਪੱਤੇ ,ਅਗਲੀ ਚੀਜ਼ 3 ਤੋਂ 4 ਪੱਤੇ ਪੁਦੀਨੇ ਦੇ ,ਕੁਝ ਪਤੇ ਤੁਲਸੀ ਦੇ ਤੇ ਅਖੀਰ ਵਿੱਚ ਲੈਣਾ ਹੈ ਕਾਲਾ ਨਮਕ , ਦੋਸਤੋਂ ਤੁਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰਕੇ ਪੀਸ ਲੇਣਾ ਹੈ । ਦੋਸਤੋਂ ਇਹ ਨੁਸਖੇ ਦਾ ਤੁਸੀ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ । ਇਸਦੇ ਸੇਵਨ ਤੋਂ 1 ਘੰਟੇ ਤੱਕ ਤੁਸੀ ਕੁਝ ਵੀ ਨਹੀਂ ਖਾ ਣਾ।
ਇਹਨਾਂ ਸਾਰੀਆਂ ਨੁਸਖਿਆਂ ਦੇ ਨਾਲ ਤੁਹਾਡੇ ਪੇਟ ਦੇ ਨਾਲ ਸ ਬੰ ਧਿ ਤ ਸਾਰੇ ਰੋ ਗ ਦੂਰ ਹੋ ਜਾਣਗੇ । ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।