Breaking News

ਜੇ ਤੁਸੀਂ ਹੋ ਕਿਸੇ ‘ਬਿਮਾਰੀ ਤੋਂ “ਪੀੜਤ ਤਾਂ ਇਸ ‘ਗੁਰਦੁਆਰਾ ਸਾਹਿਬ ‘ਚ ਚੜਾਓ ਨਾਰੀਅਲ, ਨਹੀਂ ਯਕੀਨ ਤਾਂ ਖੁਦ ਵੇਖ ਲਓ

ਬਹੁਤ ਸਾਰੇ ਧਾਰਮਿਕ ਲੋਕਾਂ ਦੇ ਮਨਾਂ ਵਿਚ ਧਾ ਰ ਮਿ ਕ ਅਸਥਾਨਾਂ ਲਈ ਬ ੜੀ ਸ਼ਰਧਾ ਭਾਵਨਾ ਹੁੰਦੀ ਹੈ। ਉਹ ਪੁਰਾਤਨ ਸਮਿਆਂ ਤੋਂ ਚੱਲਦੀ ਆ ਰਹੀਆਂ ਪ੍ਰੰ ਪ ਰਾ ਵਾਂ ਨੂੰ ਮੰਨਦੇ ਹਨ। ਉਹ ਉਸੇ ਤਰ੍ਹਾਂ ਧਾਰਮਿਕ ਅਸਥਾਨਾਂ ਤੇ ਸ਼ਰਧਾ ਭਾਵਨਾ ਨਾਲ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਮ ਨੋ ਕਾ ਮ ਨਾ ਵਾਂ ਪੂਰੀਆਂ ਹੁੰਦੀਆਂ ਹਨ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਨੇ ੜ ਲੇ ਪਿੰਡ ਵਿੱਚ ਗੁਰਦੁਆਰਾ ਬਾਬਾ ਸੰਤੋਖ ਸਿੰਘ ਜੀ ਸ਼ਹੀਦ ਅਤੇ ਗੁਰਦੁਆਰਾ ਬੇਰ ਸਾਹਿਬ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਦੀ ਯਾਦਗਾਰ ਵਿੱਚ ਬਣਾਇਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦੀ ਇਹ ਮਾਨਤਾ ਹੈ ਕਿ ਇਥੇ ਨਾਰੀਅਲ ਚੜ੍ਹਾਏ ਜਾਂਦੇ ਹਨ।

ਜਿਸ ਨਾਲ ਉਨ੍ਹਾਂ ਦੀਆਂ ਮ ਨੋ ਕਾ ਮ ਨਾ ਵਾਂ ਪੂਰੀਆਂ ਹੁੰਦੀਆਂ ਹਨ। ਇਥੇ ਬਹੁਤ ਦੁਰ ਦੁਰਾਡੇ ਤੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਪਹੁੰਚਦੇ ਹਨ ਅਤੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇਸ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਹੈ ਕਿ ਬਾਬਾ ਸੰਤੋਖ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਜਰਨੈਲ ਹੋਏ ਹਨ।

ਉਨ੍ਹਾਂ ਦੀ ਯਾਦ ਵਿੱਚ ਇਹ ਅਸਥਾਨ ਬਣਾਇਆ ਗਿਆ ਹੈ। ਸੰਗਤਾਂ ਦਾ ਮੰਨਣਾ ਹੈ ਕਿ ਪੰਜ ਵਾਰ ਨਾਰੀਅਲ ਦਾ ਚ ੜਾ ਵਾ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਅਤੇ ਸਾਰੀਆਂ ਮ ਨੋ ਕਾ ਮ ਨਾ ਵਾਂ ਪੂਰੀਆਂ ਹੁੰਦੀਆਂ ਹਨ। ਜਿਵੇਂ ਦੁੱਧ ਪੁੱਤ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਮ ਨੋ ਕਾ ਮ ਨਾ ਵਾਂ ਪੂਰੀਆਂ ਹੁੰਦੀਆਂ ਹਨ।

ਇਸ ਤੋਂ ਇਲਾਵਾ ਇਸ ਅਸਥਾਨ ਤੇ ਸੰਗਤਾਂ ਅ ਖੰ ਡ ਪਾਠ ਸਾਹਿਬ ਦੀ ਸੁੱਖਣਾ ਸੁੱਖਦੇ ਹਨ ਅਤੇ ਅਰਦਾਸ ਪੂਰੀ ਹੋਣ ਤੇ ਉਹ ਸੁੱਖ ਅਨੁਸਾਰ ਅ ਖੰ ਡ ਪਾਠ ਸਾਹਿਬ ਕਰਵਾਉਂਦੇ ਹਨ। ਇਸ ਅਸਥਾਨ ਤੇ ਜੇਕਰ ਸੰਗਤਾਂ ਪੂਰੀ ਸ਼ਰਧਾ ਭਾਵਨਾ ਨਾਲ ਅਤੇ ਸੱਚੇ ਮਨ ਨਾਲ ਜਾਂਦੀਆਂ ਹਨ

ਤਾਂ ਪ੍ਰਮਾਤਮਾ ਉਨ੍ਹਾਂ ਦੀਆਂ ਮਾ ਨ ਸਿ ਕ ਅਤੇ ਸ ਰੀ ਰ ਕ ਤੌਰ ਤੇ ਹਰ ਤਰ੍ਹਾਂ ਦੀਆਂ ਦਿੱਕਤਾਂ ਦੂਰ ਕਰਦਾ ਹੈ ਅਤੇ ਹਰ ਸੁੱਖ ਸਹੂਲਤਾਂ ਪ੍ਰਦਾਨ ਕਰਦੇ ਹਨ। ਇਸ ਅਸਥਾਨ ਤੇ ਜ਼ਿਆਦਾਤਰ ਐਤਵਾਰ ਦੇ ਦਿਨ ਪਹੁੰਚਦੀਆਂ ਹਨ।

ਇਸ ਅਸਥਾਨ ਤੇ ਨਾਰੀਅਲ ਦੀ ਸੁੱਖਣਾ ਇਕ ਪਰੰਪਰਾ ਬਣ ਗਈ ਹੈ। ਜਿਸ ਨੂੰ ਅੱਜ ਤੱਕ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

22 ਮਾਰਚ 2025ਅੱਜ ਦਾ ਪ੍ਰੇਮ ਰਾਸ਼ੀਫਲ: ਜਾਣੋ ਕਿ ਇਸ ਰਾਸ਼ੀ ਦੇ ਲੋਕਾਂ ਦੇ ਵਿਆਹੁਤਾ ਜੀਵਨ, ਪਿਆਰ, ਧਨ ਅਤੇ ਖੁਸ਼ਹਾਲੀ ਲਈ ਸ਼ੁੱਕਰਵਾਰ ਦਾ ਦਿਨ ਕਿਵੇਂ ਰਹੇਗਾ।

ਮੇਖ ਰਾਸ਼ੀ ਦੱਸਦੀ ਹੈ ਕਿ ਅੱਜ ਦਾ ਦਿਨ ਇਸ ਰਾਸ਼ੀ ਦੇ ਲੋਕਾਂ ਲਈ ਚੰਗਾ ਰਹੇਗਾ। …

Leave a Reply

Your email address will not be published. Required fields are marked *