ਅੱਜ ਦੇ ਸਮੇਂ ਵਿਚ ਖਾਣ-ਪੀਣ ਅਤੇ ਰਹਿਣ-ਸਹਿਣ ਵਿੱਚ ਬਹੁਤ ਸਾਰੀਆਂ ਅਜਿਹੀਆਂ ਤਬਦੀਲੀਆਂ ਆ ਗਈਆਂ ਹਨ ਜਿਨ੍ਹਾਂ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰਕ ਰੋਗ ਵੱਧ ਹੋਏ ਹਨ ਅਤੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਵੱਡੀਆਂ ਬਿਮਾਰੀਆਂ ਹੋਣਗੀਆਂ ਸ਼ੁਰੂ ਹੋ ਗਈਆਂ ਹਨ।
ਇਸੇ ਤਰ੍ਹਾਂ ਪੱਥਰੀ ਦਾ ਰੋਗ ਹੈ। ਪੱਥਰੀ ਦੇ ਰੋਗ ਕਾਰਨ ਬਹੁਤ ਦ ਰ ਦ ਹੁੰਦਾ ਹੈ। ਇਸ ਦਾ ਦ ਰ ਦ ਕਈ ਵਾਰ ਸਹਿਯੋਗ ਨਹੀਂ ਹੁੰਦਾ ਹੈ।ਇਸ ਤੋ ਇਲਾਵਾ ਇਸ ਕਾਰਨ ਕਈ ਹੋਰ ਦਿੱਕਤਾਂ ਵੀ ਆਉਂਦੀਆਂ ਹਨ। ਬਹੁਤ ਸਾਰੇ ਲੋਕ ਪਥਰੀ ਦੇ ਕਾਰਨ ਆ ਪ੍ਰੇ ਸ਼ ਨ ਕਰਵਾਉਂਦੇ ਹਨ।
ਪਰ ਘਰੇਲੂ ਨੁਸਖਿਆਂ ਨਾਲ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਇਸ ਨੁਸਖੇ ਨਾਲ ਵੀ ਬਹੁਤ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।ਪੱਥਰੀ ਦੇ ਇਲਾਜ ਲਈ ਘਰੇਲੂ ਨੁਸਖਾ ਲਾਉਣ ਲਈ ਸਮੱਗਰੀ ਦੇ ਰੂਪ ਵਿੱਚ ਜੌ ਖਾਰ, ਸੰਜੀ ਖਾਰ, ਕਲਮੀ ਛੋਰਾ ਅਤੇ ਚਿੱਟੀ ਫੜਕੜੀ ਚਾਹੀਦੀ ਹੈ।
ਇਨ੍ਹਾਂ ਬਰਾਬਰ ਮਾਤਰਾ ਵਿਚ ਲੈ ਲਵੋ। ਸਭ ਤੋਂ ਪਹਿਲਾਂ ਪੰਜਾਹ ਗ੍ਰਾਮ ਜੌ ਖਾਰ, ਪੰਜਾਹ ਗ੍ਰਾਮ ਸੰਜੀ ਖਾਰ, ਪੰਜਾਹ ਗ੍ਰਾਮ ਕਲਮੀ ਛੋਰਾ ਅਤੇ ਪੰਜਾਹ ਗ੍ਰਾਮ ਚਿੱਟੀ ਫੜਕੜੀ ਲੈ ਲਵੋ। ਹੁਣ ਇਨ੍ਹਾਂ ਨੂੰ ਇਕ ਕਟੋਰੀ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਹਨਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ।
ਇਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਨੂੰ ਕੱਪੜੇ ਵਿਚੋਂ ਛਾਣ ਲਵੋ। ਹੁਣ ਇਸ ਛਾਣ ਨੂੰ ਅਲੱਗ ਕਰ ਲਵੋ ਅਤੇ ਪਾਊਡਰ ਨੂੰ ਅਲੱਗ ਕਰ ਲਵੋ। ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਕਰੋ। ਇਸ ਪਾਊਡਰ ਦੀ ਵਰਤੋਂ ਕਰਨ ਲਈ ਪਾਣੀ ਵਰਤੋ।
ਪਾਣੀ ਦੇ ਵਿਚ ਇਕ ਚਮਚ ਪਾਊਡਰ ਮਿਲਾ ਕੇ ਰੋਜ਼ ਪੀ ਲਵੋ। ਇੱਕ ਗੱਲ ਦਾ ਧਿਆਨ ਰੱਖੋ ਕਿ ਪਾਣੀ ਕੋਸਾ ਹੋਣਾ ਚਾਹੀਦਾ ਹੈ। ਕਿਉਂਕਿ ਠੰਡੇ ਪਾਣੀ ਦੇ ਨਾਲ ਇਸ ਦੀ ਵਰਤੋਂ ਕਰਨ ਦਾ ਫਾਇਦਾ ਘੱਟ ਹੁੰਦਾ ਹੈ।
ਲਗਾਤਾਰ ਇਸ ਦੀ ਵਰਤੋ ਕਰਨ ਨਾਲ ਪੱਥਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੱਥਰੀ ਦੇ ਦ ਰ ਦ ਤੋਂ ਵੀ ਰਾਹਤ ਮਿਲਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਵਿੱਚ ਕੁਝ ਹੋਰ ਘਰੇਲੂ ਨੁਸਖਿਆਂ ਬਾਰੇ ਦੱਸਿਆ ਗਿਆ ਹੈ।