ਗੋਡਿਆਂ ਦਾ ਦ ਰ ਦ ਅਤੇ ਜੋੜਾਂ ਦਾ ਦ ਰ ਦ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਵੱਧ ਗਿਆ ਹੈ। ਪੁਰਾਣੇ ਸਮਿਆਂ ਦੇ ਵਿੱਚ ਸਿਰਫ ਬਜ਼ੁਰਗ ਇਸ ਰੋ ਗ ਤੋਂ ਪੀ ੜ ਤ ਹੁੰਦੇ ਸੀ ਪਰ ਅੱਜ ਦੇ ਸਮੇਂ ਵਿਚ ਬਜ਼ੁਰਗਾਂ ਤੋਂ ਇਲਾਵਾ ਨੌਜਵਾਨ ਬੱਚੇ ਅਤੇ ਛੋਟੀ ਉਮਰ ਦੇ ਲੋਕਾਂ ਗੋਡਿਆਂ ਦੇ ਦ ਰ ਦ ਅਤੇ ਜੋੜਾਂ ਦੇ ਦ ਰ ਦ ਤੋਂ ਪੀ ੜ ਤ ਹਨ। ਸਰਦੀਆਂ ਦੇ ਦਿਨਾਂ ਵਿਚ ਇਹ ਦ ਰ ਦ ਜ਼ਿਆਦਾ ਵੱਧ ਜਾਂਦਾ ਹੈ। ਗੋਡਿਆਂ ਦੇ ਦ ਰ ਦ ਅਤੇ ਜੋੜਾਂ ਦੇ ਦ ਰ ਦ ਕਾਰਣ ਬੈਠਣ-ਉੱਠਣ ਵਿੱਚ ਕਾਫ਼ੀ ਦਿੱਕਤ ਆਉਂਦੀ ਹੈ। ਗੋਡਿਆਂ ਦੇ ਦ ਰ ਦ ਅਤੇ ਜੋੜਾਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਦਵਾਈਆਂ ਜਾਂ ਆ ਪ੍ਰੇ ਸ਼ ਨ ਦੀ ਮਦਦ ਨਹੀਂ ਲੈਣੀ ਚਾਹੀਦੀ
ਸਗੋਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਕੇ ਗੋਡਿਆਂ ਦੇ ਦ ਰ ਦ ਅਤੇ ਜੋੜਾਂ ਦੇ ਦ ਰ ਦ ਤੋਂ ਰਾਹਤ ਪਾਉਣੀ ਚਾਹੀਦੀ ਹੈ।ਜੋੜਾਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਾ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸਰੋਂ ਦਾ ਤੇਲ ਜਾਂ ਤਿਲਾਂ ਦਾ ਤੇਲ, ਹਲਦੀ, ਸੁੰਢ ਪਾਊਡਰ, ਅਜਵਾਇਣ, ਅਦਰਕ, ਲਸਣ, ਕਲੋਂਜੀ ਅਤੇ ਮੇਥੀ ਚਾਹੀਦੀ ਹੈ। ਪਹਿਲਾਂ ਅਜਵਾਇਣ, ਕਲੋਂਜੀ ਅਤੇ ਮੇਥੀ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਨ੍ਹਾਂ ਦਾ ਇੱਕ ਪਾਊਡਰ ਤਿਆਰ ਕਰ ਲਵੋ। ਹੁਣ ਲਸਣ ਅਤੇ ਅਦਰਕ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਨ੍ਹਾਂ ਦਾ ਇੱਕ ਪੇਸਟ ਤਿਆਰ ਕਰ ਲਵੋ। ਹੁਣ ਇੱਕ ਬਰਤਨ ਦੇ ਵਿਚ ਸਰੋਂ ਦਾ ਤੇਲ ਗ ਰ ਮ ਕਰ ਲਵੋ। ਸਰੋਂ ਦੇ ਤੇਲ ਦੀ ਥਾਂ ਤਿਲਾਂ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਜਦੋਂ ਤੇਲ ਗਰਮ ਹੋ ਜਾਵੇ ਉਦੋਂ ਇਸ ਵਿੱਚ ਅਦਰਕ ਅਤੇ ਲਸਣ ਦਾ ਪੇਸਟ ਪਾ ਦਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਗ ਰ ਮ ਕਰ ਲਵੋ। ਇਸ ਤੋਂ ਬਾਅਦ ਹੁਣ ਇਨ੍ਹਾਂ ਦੇ ਵਿੱਚ ਮਸਾਲਿਆਂ ਦਾ ਪਾਊਡਰ ਪਾ ਦਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਗ ਰ ਮ ਕਰ ਲਵੋ। ਜਦੋਂ ਤੇਲ ਚੰਗੀ ਤਰ੍ਹਾਂ ਕਾਲਾ ਹੋ ਜਾਵੇ ਅਤੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਭੁੰ ਨ ਹੋ ਜਾਣ ਤਾ ਅੱ ਗ ਨੂੰ ਬੰ ਦ ਕਰ ਦਵੋ। ਹੁਣ ਇਸ ਤੇਲ ਨੂੰ ਹਲਕਾ ਜਿਹਾ ਠੰਡਾ ਹੋਣ ਦਿਓ। ਹੁਣ ਇਸ ਨੂੰ ਕੱਪੜ-ਛਾਣ ਕਰ ਲਵੋ ਜਾਂ ਚੰਗੀ ਤਰ੍ਹਾਂ ਪੜ੍ਹ ਲਵੋ। ਹੁਣ ਇਸ ਤੇਲ ਦੀ ਚੰਗੀ ਤਰ੍ਹਾਂ ਵਰਤੋਂ ਕਰੋ ਦਰਦ ਵਾਲੀ ਥਾਂ ਤੇ ਇਸ ਤੇਲ ਨਾਲ ਮਾਲਿਸ਼ ਕਰੋ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।