ਤੁਸੀ ਬਹੁਤ ਸਾਰੇ ਲੋਕਾਂ ਦੇ ਸ਼ ਰੀ ਰ ਦੇ ਉਪਰ ਚਿੱ ਟੇ -ਚਿੱ ਟੇ ਰੰ ਗ ਦੇ ਨਿ ਸ਼ਾ ਨ ਜ਼ਰੂਰ ਵੇਖੇ ਹੁਣੇ । ਜਿਸਨੂੰ ਅਸੀਂ ਫੁ ਲ ਵੇ ਰੀ ਦੀ ਬਿ ਮਾ ਰੀ ਵੀ ਕਹਿੰਦੇ ਹਾਂ । ਅੱਜਕਲ ਲੋਕਾਂ ਦੇ ਵਿੱਚ ਇਹ ਦਿੱ ਕ ਤ ਲਗਾਤਾਰ ਹੀ ਵਧਦੀ ਜਾ ਰਹੀ ਹੈ । ਬੱਚੇ ਤੋਂ ਲੈ ਕੇ ਬ ਜ਼ੁ ਰ ਗ ਇਸ ਸੱ ਮ ਸਿ ਆ ਦੇ ਨਾਲ ਪ੍ਰੇ ਸ਼ਾ ਨ ਹੈ । ਦੋਸਤੋਂ ਫੁ ਲ ਵੇ ਰੀ ਹੋਣ ਦੇ ਕਈ ਕਾਰਨ ਹੈ , ਦਹੀਂ ਤੋਂ ਬਾਅਦ ਖੱ ਟਿ ਆ ਚੀਜ਼ਾਂ ਦਾ ਖਾ ਣਾ । ਜਿਵੇਂ ਮੱਛੀ ਖਾ ਣ ਤੋਂ ਬਾਅਦ ਦੁੱਧ ਪੀਣਾਂ ।
ਸੋ ਅੱਜ ਅਸੀਂ ਫੁ ਲ ਵੇ ਰੀ ਨੂੰ ਜ ੜ ਤੋਂ ਖ਼ ਤ ਮ ਕਰਨ ਦਾ ਇੱਕ ਅਜਿਹਾ ਘਰੇਲੁ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾਂ । ਜਿਸਦੇ ਨਾਲ ਤੁਹਾਡੀ ਫੁ ਲ ਵੇ ਰੀ ਦੀ ਸੱ ਮ ਸਿ ਆ ਜ ੜ ਤੋਂ ਹੀ ਸਮਾਪਤ ਹੋ ਜਾਵੇਗੀ । ਸੋ ਆਓ ਸ਼ੁਰੁਆਤ ਕਰਦੇ ਹਾਂ ।ਦੋਸਤੋਂ ਸਭ ਤੋਂ ਪਹਿਲਾਂ ਤੁਸੀ ਲੈਣੀ ਹੈ ਹਲਦੀ ਜਿਸਦੇ ਵਿੱਚ ਤੁਸੀ ਸਰੋ ਦਾ ਤੇਲ ਮਿਲਾ ਲੈਣਾ ਹੈ । ਜਿਸਨੂੰ ਤੁਸੀ ਚੰਗੀ ਤਰਾਂ ਘੋ ਲ ਕੇ ਆਪਣੀ ਫੁ ਲ ਵੇ ਰੀ ਵਾਲੀ ਜਗ੍ਹਾ ਲੱਗਾ ਲੈਣਾ ਹੈ । 15 ਮਿੰਟ ਤੁਸੀ ਲਗਾਉਣ ਤੋਂ ਬਾਅਦ ਇਸਨੂੰ ਸਾਦੇ ਪਾਣੀ ਦੇ ਨਾਲ ਧੋ ਲੈਣਾ ਹੈ ।
ਦਿਨ ਦੇ ਵਿਚ ਤੁਹਾਨੂੰ ਇਹ ਨੁਸਖ਼ਾ3 ਤੋਂ 4 ਵਾਰ ਲਗਾਉਣ ਦੀ ਜ਼ਰੂਰਤ ਪੈਂਦੀ ਹੈ । ਇਸੇ ਤਰਾਂ ਤੁਸੀ ਤੁਸੀ ਲੈਣਾ ਹੈ ਨਿਮ ਦੇ ਪੱਤਿਆਂ ਦਾ ਜੂਸ । ਜਿਸਦੇ ਵਿੱਚ ਤੁਸੀ ਸ਼ਹਿਦ ਮਿਕਸ ਕਰਕੇ ਇਸਨੂੰ ਆਪਣੇ ਸ਼ ਰੀ ਰ ਤੇ ਨਿ ਸ਼ਾ ਨ ਵਾਲੀ ਜ ਗ੍ਹਾ ਤੇ ਲਗਾਉਣਾ ਹੈ । ਦਿਨ ਦੇ ਵਿੱਚ 4 ਵਾਰ ਤੁਸੀ ਇਹ ਨੁਸਖ਼ਾ ਅਪਨਾਉਣਾ ਹੈ । ਦੋਸਤੋਂ ਤੁਸੀ ਐਥੇ ਸ਼ਹਿਦ ਦੀ ਜ ਗ੍ਹਾ ਨਾਰੀਅਲ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ।ਇਸਤੋਂ ਇਲਾਵਾ ਦੋਸਤੋਂ ਤੁਸੀ ਅ ਖੋ ਰ ਟ ਨੂੰ ਪੀ ਸ ਕੇ ਉਸਦੇ ਵਿੱਚ ਪਾਣੀ ਮਿਲਾ ਕੇ ਉਸਨੂੰ ਆਪਣੀ ਸ੍ਕਿਨ ਤੇ ਅਪਲਾਈ ਕਰੋ ਇਸ ਨੂੰ ਤੁਸੀ 20 ਮਿੰਟ ਤੱਕ ਆਪਣੇ ਸ਼ ਰੀ ਰ ਤੇ ਲਗਾਈ ਰੱਖਣਾ ਹੈ ਫਿਰ ਉਸਨੂੰ ਧੋ ਲੈਣਾ ਹੈ ਸਾਦੇ ਪਾਣੀ ਨਾਲ ।
ਇਸਤੋਂ ਇਲਾਵਾ ਇੱਕ ਹੋਰ ਨੁਸਖ਼ਾ ਹੈ ਜਿਸਦੇ ਚਲਦੇ ਤੁਸੀ ਬਾ ਥੂ ਦੇ ਪੱਤੇ ਲੈਣੇ ਹੈ ਜਿਸਦੇ ਵਿਚ ਤੁਸੀ ਪਾਣੀ ਪਾ ਕੇ ਪਤੀਲੇ ਵਿੱਚ ਉ ਬਾ ਲ ਣ ਦੇ ਲਈ ਗੈ ਸ ਤੇ ਰੱਖ ਦੇਣਾ ਹੈ । ਜਿਸਨੂੰ ਠੰਡਾ ਕਰਕੇ ਤੁਸੀ ਆਪਣੀ ਸ੍ਕਿਨ ਤੇ ਅਪਲਾਈ ਕਰਨਾ ਹੈ । ਦੋਸਤੋਂ ਤੁਸੀ ਇਸਦੇ ਵਿਚ ਤਿਲ ਦਾ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ । ਜੇਕਰ ਤੁਸੀ 2 ਮਹੀਨੇ ਲਗਾਤਾਰ ਇਸ ਨੁਸਖ਼ੇ ਦਾ ਓਪਯੋਗ ਕਰੋਗੇ ਤਾਂ ਇਸਦੇ ਨਾਲ ਤੁਹਾਡੇ ਫੁ ਲ ਵੇ ਰੀ ਦੀ ਸ ਮੱ ਸਿ ਆ ਜ ੜ ਤੋਂ ਖ ਤ ਮ ਹੋਣੀ ਸ਼ੁਰੂ ਹੋ ਜਾਵੇਗੀ ।
ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।