Breaking News

ਸਾਦੀਸ਼ੁਦਾ ਮਰਦਾਂ ਲਈ 10 ਪਲੰਘ ਤੋੜ ਘਰੇਲੂ ਨੁਸਖੇ, ਸਿਰਫ਼ 18+ ਵਾਲੇ ਹੀ ਪੜ੍

ਵੀਡੀਓ ਥੱਲੇ ਜਾ ਕੇ ਦੇਖੋ
ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ-ਕੱਲ ਨੌਜਵਾਨਾਂ ਵਿਚ ਸਭ ਤੋਂ ਵੱ ਡੀ ਚਿੰਤਾ ਸ਼ੀ-ਘ-ਰ-ਪ-ਤ-ਨ ਨੂੰ ਲੈ ਕੇ ਰਹਿੰਦੀ ਹੈ |ਜਾਹਿਰ ਹੈ ਕਿ ਨਵ ਵਿਵਾਹਿਤ ਪੁਰਸ਼ਾਂ ਵਿਚ ਇਹ ਜਿਆਦਾ ਹੁੰਦੀ ਹੈ |ਜੇਕਰ ਉਹ ਇਹਨਾਂ 10 ਘਰੇਲੂ ਨੁਸਖਿਆਂ ਵਿਚੋਂ ਇੱਕ ਦੋ ਨੂੰ ਆਪਣੀ ਪਾਚਣ ਸ਼ਕਤੀ ਦੇ ਅਨੁਸਾਰ ਪਣਾ ਲੈਣ ਤਾਂ ਉਹਨਾਂ ਦੇ ਜੀਵਨ ਵਿਚ ਬਹਾਰ ਆ ਜਾਵੇਗੀ |ਇਹਨਾਂ ਨੁਸਖਿਆਂ ਦੇ ਇਸਤੇਮਾਲ ਵਿਚ 2-3 ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਤਾਂ ਕਬਜ ਨਾ ਰਹਿਣ ਦਵੋ ਅਤੇ ਕੋਈ ਵੀ ਨੁਸਖਾ ਅਪਣਾਓ ਤਾਂ ਆਪਣੀ ਪਾਚਣ ਸ਼ਕਤੀ ਦੇ ਅਨੁਸਾਰ ,ਅਤੇ ਸਭ ਤੋਂ ਵੱਡੀ ਗੱਲ ਖਾਣ-ਪਾਣ ਦਾ ਪੂਰਾ ਧਿਆਨ ਰੱਖੋ |ਖੱਟੇ ਅਤੇ ਮਿਰਚ ਵਾਲੇ ਭੋਜਨ ਨਾ ਕਰੋ |ਅਨਾਰਦਾਨਾ ਤਾਂ ਮਨੁੱਖ ਨੂੰ ਨੰਪੁਤਕਾ ਦੇ ਵੱਲ ਲੈ ਕੇ ਜਾਂਦਾ ਹੈ |

1. ਮੁਲੱਠੀ ਦਾ ਚੂਰਨ ਇੱਕ ਚਮਚ (6 ਗ੍ਰਾਮ) ਅਤੇ ਇੱਕ ਛੋਟਾ ਚਮਚ ਦੇਸੀ ਘਿਉ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਚੱਟ ਲਵੋ |ਇਸ ਤੋਂ ਬਾਅਦ ਇੱਕ ਗਿਲਾਸ ਦੁੱਧ ਵਿਚ ਅੱਧਾ ਚਮਚ ਸੁੰਡ ਅਤੇ ਇੱਕ ਚਮਚ ਮਿਸ਼ਰੀ ਮਿਲਾ ਕੇ ਉਬਾਲ ਕੇ ਥੋੜਾ ਠੰਡਾ ਕਰਕੇ ਪੀਓ |ਇਹ ਪ੍ਰਯੋਗ ਸਰੀਰ ਦੀਆਂ ਸਾਰੀਆਂ ਧਾਤੂਆਂ ਨੂੰ ਬੇਹੱਦ ਪੁਸ਼ਟ ਕਰ ਦੇਵੇਗਾ |ਇਸ ਪ੍ਰਯੋਗ ਵਿਚ ਹਰ-ਰੋਜ ਸੌਣ ਤੋਂ ਪਹਿਲਾਂ ਜਾਂ ਸਵੇਰੇ ਪ੍ਰਯੋਗ ਕਰਨਾ ਹੈ |

2. ਇਮਲੀ ਦੇ ਬੀਜ ਚਾਰ ਦਿਨ ਤੱਕ ਪਾਣੀ ਵਿਚ ਗਲਾ ਕੇ ਰੱਖੋ |ਇਸ ਤੋਂ ਬਾਅਦ ਇਸਦਾ ਛਿੱਲਕਾ ਹਟਾ ਕੇ ਇਸਦੀ ਗਿਰੀ ਤੋਂ ਦੁੱਗਣੇ ਵਜਨ ਵਜਨ ਦੇ ਬਰਾਬਰ ਦੋ ਸਾਲ ਪੁਰਾਣਾ ਗੁੜ ਲੈ ਕੇ ਮਿਲਾ ਲਵੋ |ਹੁਣ ਇਹਨਾਂ ਨੂੰ ਪੀਸ ਕੇ ਇਕਸਾਰ ਕਰ ਲਵੋ |ਹੁਣ ਇਸਦੀਆਂ ਛੋਟੇ ਬੇਰ ਜਿੰਨੀਆਂ ਗੋਲੀਆਂ ਬਣਾ ਲਵੋ ਅਤੇ ਛਾਂ ਵਿਚ ਸੁਕਾ ਲਵੋ |ਸਵੇਰੇ ਖਾਣਾ ਖਾਣ ਤੋਂ ਪਹਿਲਾਂ ਪਾਣੀ ਦੇ ਨਾਲ ਖਾ ਲਵੋ |ਇਹ ਧਾਤੂ ਪੌਸ਼ਟਿਕ ਨੁਸਖਾ ਹੈ |

3. ਅਸ਼ਵਗੰਧ ਅਤੇ ਵਿਧਾਰਾ ਦੋਨਾਂ ਨੂੰ ਅਲੱਗ-ਅਲੱਗ ਕੁੱਟ ਪੀਸ ਕੇ ਬਹੁਤ ਬਰੀਕ ਚੂਰਨ ਬਣਾ ਕੇ ਬਰਾਬਰ ਮਾਤਰਾ ਵਿਚ ਮਿਲਾ ਲਵੋ |ਹਰ-ਰੋਜ ਸਵੇਰੇ ਇੱਕ ਚਮਚ ਚੂਰਨ ਥੋੜੇ ਜਿਹੇ ਘਿਉ ਵਿਚ ਮਿਲਾ ਕੇ ਚੱਟ ਲਵੋ ਅਤੇ ਉੱਪਰ ਤੋਂ ਮਿਸ਼ਰੀ ਮਿਲਿਆ ਦੁੱਧ ਪੀ ਲਵੋ |ਹਰ ਸਰਦੀਆਂ ਵਿਚ 3-4 ਮਹੀਨੇ ਇਹ ਪ੍ਰਯੋਗ ਕਰੋ ਅਤੇ ਇਸਦੇ ਬਾਲ ਨਾਰਾਰਣ ਤੇਲ ਦੀ ਮਾਲਿਸ਼ ਸਰੀਰ ਉੱਪਰ ਜਰੂਰ ਕਰੋ |ਫਿਰ ਦੇਖੋ ਇਸ ਨੁਸਖੇ ਦਾ ਚਮਤਕਾਰ |
4. ਸੁੱਕੇ ਸਿੰਘਾੜੇ ਪਿਸਵਾ ਲਵੋ |ਇਸਦੇ ਆਟੇ ਦਾ ਹਲਕਾ ਬਣਾ ਕੇ ਸਵੇਰੇ ਨਾਸ਼ਤੇ ਵਿਚ ਆਪਣੀ ਪਾਚਣ ਸ਼ਕਤੀ ਦੇ ਅਨੁਸਾਰ ਖੂਬ ਚਬਾ-ਚਬਾ ਕੇ ਖਾਓ |ਇਹ ਸਰੀਰ ਨੂੰ ਪੁਸ਼ਟ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ |ਨਵ ਵਿਵਾਹਿਤ ਨੌਜਵਾਨਾਂ ਨੂੰ ਇਹ ਬਹੁਤ ਗੁਣਕਾਰੀ ਹੈ |ਇਸ ਨਾਲ ਧਾਤੂ ਪੁਸ਼ਟ ਹੋ ਕੇ ਸਰੀਰ ਬਲਵਾਨ ਹੁੰਦਾ ਹੈ |

5. ਸ਼ਕਰਗੰਦੀ ਦਾ ਹਲਵਾ ਦੇਸੀ ਘਿਉ ਵਿਚ ਬਣਾ ਕੇ ਹਰ-ਰੋਜ ਨਾਸ਼ਤੇ ਵਿਚ ਖਾਓ |ਇਸਦੇ ਗੁਣ ਸਿੰਘਾੜੇ ਦੇ ਆਟੇ ਦੇ ਹਲਵੇ ਦੇ ਬਰਾਬਰ ਹਨ |ਹਰ-ਰੋਜ ਖਾਣ ਵਾਲਾ ਵਿਅਕਤੀ ਕਦੇ ਸ਼ੀਘਰਪਤਨ ਦਾ ਸ਼ਿਕਾਰ ਨਹੀਂ ਹੁੰਦਾ |
6. ਸਫੈਦ ਮੁਸਲਿ ਦਾ ਚੂਰਨ ਇੱਕ-ਇੱਕ ਚਮਚ ਸਵੇਰੇ-ਸ਼ਾਮ ਲੈ ਕੇ ਉੱਪਰ ਤੋਂ ਇੱਕ ਗਿਲਾਸ ਮਿਸ਼ਰੀ ਮਿਲਿਆ ਦੁੱਧ ਪੀ ਲਵੋ |ਇਹ ਪ੍ਰਯੋਗ 12 ਮਹੀਨੇ ਹੀ ਕਰੋ |ਇਹ ਪ੍ਰਯੋਗ ਕਰਨ ਨਾਲ ਸਰੀਰ ਕਦੇ ਕਮਜੋਰ ਨਹੀਂ ਹੋਵੇਗਾ ਅਤੇ ਬਲ ਵੀਰਜ ਵਧੇਗਾ ਅਤੇ ਯੌਨ ਸ਼ਕਤੀ ਵੀ ਬਣੀ ਰਹੇਗੀ |

7. ਅੱਧਾ ਸੇਰ ਦੁੱਧ ਵਿਚ 4 ਛੁਹਾਰੇ ਪਾ ਕੇ ਉਬਾਲੋ |ਜਦ ਖੂਬ ਚੰਗੀ ਤਰਾਂ ਦੁੱਧ ਉਬਲਣ ਲੱਗੇ ਤਾਂ ਇਸ ਵਿਚ ਕੇਸਰ ਦੀਆਂ 5-6 ਪੰਖੜੀਆਂ ਅਤੇ ਚਾਰ ਚਮਚ ਮਿਸ਼ਰੀ ਮਿਲਾ ਦਵੋ |ਜਦ ਦੁੱਧ ਉੱਬਲ ਕੇ ਅੱਧਾ ਰਹਿ ਜਾਵੇ ਤਾਂ ਇਸ ਦੁੱਧ ਨੂੰ ਸੌਣ ਤੋਂ ਪਹਿਲਾਂ ਘੁੱਟ-ਘੁੱਟ ਕਰਕੇ ਪੀ ਲਵੋ |ਇਹ ਬੇਹਦ ਪੌਸ਼ਟਿਕ ਯੋਗ ਹੈ ਅਤੇ ਸ਼ੀਤਕਾਲ ਵਿਚ ਕਰਨ ਦੇ ਯੋਗ ਹੈ |
8. ਉਰਦ ਦੀ ਦਾਲ ਪਿਸਵਾ ਲਵੋ |ਇਸਨੂੰ ਸ਼ੁੱਧ ਦੇਸੀ ਘਿਉ ਵਿਚ ਸੇਕ ਕੇ ਕੱਚ ਦੇ ਬਰਤਨ ਵਿਚ ਭਰ ਕੇ ਰੱਖ ਲਵੋ |1-1 ਚਮਚ ਇਹ ਦਲ ਥੋੜੇ ਜਿਹੇ ਘਿਉ ਵਿਚ ਮਿਲਾ ਕੇ ਸਵੇਰੇ ਅਤੇ ਰਾਤ ਨੂੰ ਸੌਂਦੇ ਸਮੇਂ ਖਾ ਕੇ ਉੱਪਰ ਤੋਂ ਮਿਸ਼ਰੀ ਮਿਲਿਆ ਦੁੱਧ ਪੀ ਲਵੋ |ਇਸ ਨਾਲ ਧਾਤੂ ਬਲ ਵੀਰਜ ਵਧੇਗਾ |ਜੇਕਰ ਉਰਦ ਨਾ ਪਚੇ ਤਾਂ ਇੱਕ ਹੀ ਸਮੇਂ ਲਵੋ |

9. ਕੌਂਚ ਦੇ ਬੀਜ 250 ਗ੍ਰਾਮ ,ਲਾਲ ਮਖਾਣਾ 100 ਗ੍ਰਾਮ ,ਮਿਸ਼ਰੀ 350 ਗ੍ਰਾਮ |ਇਹਨਾਂ ਸਭ ਨੂੰ ਅਲੱਗ-ਅਲੱਗ ਕੁੱਟ ਪੀਸ ਕੇ ਚੂਰਨ ਕਰ ਲਵੋ ਅਤੇ ਮਿਲਾ ਕੇ ਸ਼ੀਸ਼ੀ ਵਿਚ ਭਰ ਲਵੋ |ਸਵੇਰੇ-ਸ਼ਾਮ ਇਸ ਚੂਰਨ ਨੂੰ ਇੱਕ-ਇੱਕ ਚਮਚ ਮਿਸ਼ਰੀ ਵਾਲੇ ਦੁੱਧ ਦੇ ਨਾਲ ਪੀਓ |
10. ਸਫੈਦ ਜਾਂ ਲਾਲ ਪਿਆਜ ਦਾ ਰਸ ,ਸ਼ਹਿਦ ,ਅਦਰਕ ਦਾ ਰਸ ,ਦੇਸੀ ਘਿਉ 6-6 ਗ੍ਰਾਮ ਮਿਲਾ ਕੇ ਹਰ-ਰੋਜ ਚੱਟੋ |ਇੱਕ ਮਹੀਨੇ ਦੇ ਸੇਵਨ ਨਾਲ ਨੰਪੁਸਤਕਾ ਵੀ ਸ਼ਕਤੀਸ਼ਾਲੀ ਹੋ ਜਾਂਦਾ ਹੈ |ਹਰ-ਰੋਜ ਸੇਵਨ ਕਰਨ ਨਾਲ ਬੇਹੱਦ ਸ਼ਕਤੀਸ਼ਾਲੀ ਸਰੀਰ ਬਣਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Check Also

ਅੱਜ ਦਾ ਰੋਜ਼ਾਨਾ ਰਾਸ਼ੀਫਲ 23 ਮਈ 2025 ਅੱਜ ਰੱਖੋ ਖਾਸ ਸਾਵਧਾਨੀ, ਜਾਣੋ ਰੋਜ਼ਾਨਾ ਰਾਸ਼ੀ- ਉਪਾਅ

ਮੇਖ ਰਾਸ਼ੀ : ਮੇਖ ਰਾਸ਼ੀ ਵਾਲੇ ਲੋਕ ਅੱਜ ਲੰਬੀ ਯਾਤਰਾ ਦੀ ਯੋਜਨਾ ਬਣਾ ਸਕਦੇ ਹਨ। …

Leave a Reply

Your email address will not be published. Required fields are marked *