ਪੇ ੜ ਪੌ ਦੇ ਸਾਡੇ ਲਈ ਬਹੁਤ ਜ਼ਿਆਦਾ ਲਾ ਭ ਦਾ ਇ ਕ ਹੁੰਦੇ ਹਨ ਜਿਥੇ ਪੌਦਿਆਂ ਤੋਂ ਸਾਨੂੰ ਆ ਕ ਸੀ ਜ ਨ ਮਿਲਦੀ ਹੈ ਓਥੇ ਵੀ ਇਨ੍ਹਾਂ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਬਿ ਮਾ ਰੀ ਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਉਹ ਸਾਰੀਆਂ ਦ ਵਾ ਈ ਆਂ ਬਣਾਉਣ ਲਈ ਵੀ ਜ ੜੀ ਬੂ ਟੀ ਆਂ ਦੀ ਵਰਤੋਂ ਕੀਤੀ ਜਾਂਦੀ ਹੈ। ਬਿ ਮਾ ਰੀ ਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਤੰ ਦ ਰੁ ਸ ਤ ਰਹਿਣ ਲਈ ਇਸ ਪੌ ਦੇ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਦਰਅਸਲ ਜੇਕਰ ਚਾਰ ਦਿਨ ਇਸ ਪੌ ਦੇ ਦੀ ਵਰਤੋਂ ਕੀਤੀ ਜਾਵੇ ਤਾਂ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲ ਜਾਵੇਗੀ ਜਿਵੇਂ ਕ ਮ ਜ਼ੋ ਰੀ ਦੂ ਰ ਹੋ ਜਾਵੇਗੀ ਅਤੇ ਸ਼ ਰੀ ਰ ਵਿੱਚ ਤਾ ਕ ਤ ਆਉਂਦੀ ਹੈ।
ਇਸ ਤੋਂ ਇਲਾਵਾ ਮੋ ਟਾ ਪੇ ਤੋਂ ਰਾਹਤ ਮਿਲਦੀ ਹੈ ਅਤੇ ਸ ਰੀ ਰ ਫਿੱ ਟ ਰਹਿੰਦਾ ਹੈ। ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਪੌ ਦੇ ਦੀ ਵਰਤੋਂ ਖਾਲੀ ਪੇਟ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਤੋਂ ਬਾਅਦ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਪੌ ਦੇ ਦੇ ਪੱਤੇ ਚ ਬਾ ਕੇ ਖਾ ਣ ਤੋਂ ਬਾਅਦ ਇਕ ਗਿਲਾਸ ਤਾ ਜ਼ੇ ਪਾਣੀ ਪੀਣਾ ਚਾਹੀਦਾ ਹੈ। ਇਹ ਪੌ ਦਾ ਬਹੁਤ ਜਿਆਦਾ ਸਸਤਾ ਹੈ ਅਤੇ ਇਸ ਦੀ ਕੀ ਮ ਤ ਤਕਰੀਬਨ ਦਸ ਰੁਪਏ ਹੁੰਦੀ ਹੈ। ਦੱਸ ਦਈਏ ਕਿ ਇਸ ਪੌ ਦੇ ਦਾ ਨਾਮ ਪੱ ਥ ਰ ਚੱ ਟ ਹੈ। ਇਹ ਇੱਕ ਕੁਦਰਤੀ ਪੌ ਦਾ ਹੈ। ਇਹ ਪੌ ਦਾ ਬਹੁਤ ਸਾਰੇ ਔ ਸ਼ ਧੀ ਆਂ ਅਤੇ ਗੁ ਣਾਂ ਨਾਲ ਭਰਪੂਰ ਹੈ ਲਗਾਤਾਰ ਤਕਰੀਬਨ ਚਾਰ ਦਿਨ ਇਸ ਦੀ ਵਰਤੋਂ ਕਰਨ ਨਾਲ ਕਈ ਸਾਰੀਆਂ ਬਿ ਮਾ ਰੀ ਆਂ ਦੂ ਰ ਹੋ ਜਾਂਦੀਆਂ ਹਨ।
ਜੇਕਰ ਰੋਜ਼ਾਨਾ ਖਾਲੀ ਪੇਟ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਪਿ ਸ਼ਾ ਬ ਸ ਬੰ ਧੀ ਦਿੱਕਤਾਂ ਅਤੇ ਪੇਟ ਸੰ ਬੰ ਧੀ ਬੀ ਮਾ ਰੀ ਆਂ ਦੂ ਰ ਹੁੰਦੀਆਂ ਹਨ। ਇਸ ਤੋਂ ਇਲਾਵਾ ਜੇਕਰ ਇਸ ਦੀ ਵਰਤੋਂ ਚਿਹਰੇ ਦੀ ਚ ਮ ੜੀ ਉੱਤੇ ਕੀਤੀ ਜਾਵੇ ਤਾਂ ਚ ਮ ੜੀ ਨਿਖਰ ਆਉਂਦੀ ਹੈ ਅਤੇ ਚ ਮ ੜੀ ਸੰ ਬੰ ਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗੁ ਰ ਦੇ ਦੀ ਪੱ ਥ ਰੀ ਤੋਂ ਰਾਹਤ ਪਾਉਣ ਲਈ ਵੀ ਇਸ ਪੌਦੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਨਾਲ ਹੀ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।