ਗ ਰ ਮੀ ਆਂ ਦੇ ਮੌਸਮ ਵਿਚ ਅਕਸਰ ਸ ਰੀ ਰ ਵਿਚ ਲਗਾਤਾਰ ਗ ਰ ਮੀ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ ਪਾਣੀ ਦੀ ਕ ਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗ ਰ ਮੀ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਉਪਾਅ ਵਰਤਦੇ ਹਨ ਪਰ ਜੇਕਰ ਗ ਰ ਮੀ ਆਂ ਦੇ ਮੌਸਮ ਵਿੱਚ ਦਹੀ ਦੀ ਵਰਤੋਂ ਕੀਤੀ ਜਾਵੇ ਤਾਂ ਬਹੁਤ ਜਿਆਦਾ ਰਾਹਤ ਮਿਲਦੀ ਹੈ ਅਤੇ ਸ ਰੀ ਰ ਵਿੱਚ ਪਾਣੀ ਦੀ ਕ ਮੀ ਵੀ ਪੂਰੀ ਹੋ ਜਾਂਦੀ ਹੈ।
ਇਸੇ ਤਰ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸ ਰੀ ਰ ਨੂੰ ਕੋਈ ਸਾ ਈ ਡ ਇ ਫੈ ਕ ਟ ਨਹੀਂ ਹੁੰਦਾ।ਇਸੇ ਤਰ੍ਹਾਂ ਗ ਰ ਮੀ ਆਂ ਦੇ ਮੌਸਮ ਵਿਚ ਸਭ ਤੋਂ ਪਹਿਲਾ ਦਹੀਂ ਵਿਚ ਇ ਸ ਵ ਗੋ ਲ ਮਿਲਾ ਕੇ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇ ਸ ਵ ਗੋ ਲ ਵਿੱਚ ਫਾ ਇ ਬ ਰ ਦੀ ਭ ਰ ਪੂ ਰ ਮਾਤਰਾ ਹੁੰਦੀ ਹੈ। ਜੋ ਸਾਡੇ ਸ ਰੀ ਰ ਨੂੰ ਨਿ ਰੋ ਗੀ ਬਣਾਉਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਪੇਟ ਗੈ ਸ, ਤੇ ਜ਼ਾ ਬ ਅਤੇ ਕਬਜ਼ ਵਰਗੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਦਹੀਂ ਵਿਚ ਭੁੰ ਨਿ ਆ ਹੋਇਆ ਜ਼ੀ ਰਾ ਮਿਲਾ ਕੇ ਵਰਤਣਾ ਚਾਹੀਦਾ ਹੈ। ਜੇਕਰ ਇਸ ਘਰੇਲੂ ਨੁਸਖੇ ਦੀ ਵਰਤੋਂ ਲਗਾਤਾਰ ਕੀਤੀ ਜਾਵੇ ਤਾਂ ਪੇਟ ਸ ਬੰ ਧੀ ਦਿੱਕਤਾਂ ਤੋਂ ਰਾਹਤ ਮਿਲਦੀ ਹੈ ਅਤੇ ਬ ਦ ਹ ਜ਼ ਮੀ ਵਰਗੀਆਂ ਦਿੱਕਤਾਂ ਦੂ ਰ ਹੁੰਦੀਆਂ ਹਨ। ਇਸ ਦਹੀਂ ਦੀ ਵਰਤੋਂ ਖਾ ਣਾ ਖਾ ਣ ਤੋਂ ਬਾਅਦ ਕਰਨੀ ਚਾਹੀਦੀ ਹੈ ਇਸ ਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈ।
ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਲੋ ੜ ਅਨੁਸਾਰ ਜ਼ੀ ਰਾ ਲੈ ਲਵੋ ਹੁਣ ਇਸ ਨੂੰ ਤ ਵੇ ਉਤੇ ਗ ਰ ਮ ਕਰ ਲਵੋ। ਹੁਣ ਇਸ ਨੂੰ ਭੁੱ ਲ ਕੇ ਕੁੱ ਟ ਲਵੋ ਅਤੇ ਇਸ ਦਾ ਪਾਊਡਰ ਬਣਾ ਲਵੋ।
ਹੁਣ ਇਸ ਨੂੰ ਦਹੀਂ ਵਿੱਚ ਮਿਲਾ ਕੇ ਵਰਤ ਲਵੋ। ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਨੂੰ ਵਰਤਣ ਲਈ ਦਹੀਂ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਪਾ ਲਵੋ। ਇਸ ਘਰੇਲੂ ਨੁਸਖ਼ੇ ਦੀ ਵਰਤੋਂ ਕਰਨ ਨਾਲ ਹਰ ਤਰ੍ਹਾਂ ਦੀਆਂ ਬੀ ਮਾ ਰੀ ਆਂ ਤੋਂ ਰਾਹਤ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁੱਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।