ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਦਿੱਕਤ ਜਿਥੇ ਕ ਰੋ ਨਾ ਵਾ ਇ ਰ ਸ ਬਣਿਆ ਹੋਇਆ ਹੈ ਉਥੇ ਹੀ ਕਈ ਹੋਰ ਵੱਡੀਆਂ ਦਿੱਕਤਾਂ ਦੇ ਨਾਲ ਵੀ ਲੋਕ ਪ੍ਰੇ ਸ਼ਾ ਨ ਹਨ ਜਿਵੇਂ ਬ ਲੈ ਕ ਫੰ ਗ ਸ ਜਾਂ ਵਾਇਟ ਫੰ ਗ ਸ ਆਦਿ। ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਦ ਵਾ ਈ ਆਂ ਦੀ ਵਰਤੋਂ ਦੇ ਨਾਲ-ਨਾਲ ਘਰੇਲੂ ਨੁਸਖਿਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ।
ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਇੱਕ ਚਮਚ ਫ ਟ ਕ ੜੀ ਦਾ ਪਾਊਡਰ, ਇੱਕ ਜਾਂ ਦੋ ਚਮਚ ਹਲਦੀ ਪਾਊਡਰ ਅਤੇ ਦੋ ਚਮਚ ਸੇਂ ਧਾ ਨਮਕ ਚਾਹੀਦਾ ਹੈ। ਹੁਣ ਇੱਕ ਬਰਤਨ ਦੇ ਵਿੱਚ ਫ ਟ ਕ ੜੀ ਦਾ ਪਾਊਡਰ ਪਾ ਲਵੋ ਉਸ ਤੋਂ ਬਾਅਦ ਇਸ ਵਿੱਚ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
ਇਸ ਤੋਂ ਬਾਅਦ ਇਸ ਵਿਚ ਸੇਂਧਾ ਨਮਕ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਨੁਸਖੇ ਨੂੰ ਦੰਦਾਂ ਉੱਤੇ ਲਗਾ ਹੈ ਅਤੇ ਇਸ ਨਾਲ ਬਰੱਸ਼ ਕਰੋ। ਅਜਿਹਾ ਕਰਨ ਨਾਲ ਬਹੁਤ ਜਿਆਦਾ ਰਾਹਤ ਮਿਲੇਗੀ। ਇਸ ਤੋਂ ਇਲਾਵਾ ਦਿਨ ਵਿਚ ਤਕਰੀਬਨ ਦੋ ਵਾਰ ਭਾ ਫ਼ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਵੀ ਬਹੁਤ ਰਾਹਤ ਮਿਲਦੀ ਹੈ।
ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੇ ਭਾਫ਼ ਲੈਣ ਤੋਂ ਬਾਅਦ ਨੱਕ ਵਿਚ ਦੋ ਦੋ ਬੂੰ ਦਾਂ ਸਰੋਂ ਦੇ ਤੇਲ ਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਬਹੁਤ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਅੱਖਾਂ ਸੰ ਬੰ ਧੀ ਦਿੱਕਤਾਂ ਤੋਂ ਰਾਹਤ ਪਾਉਣ ਲਈ ਅੱਖਾਂ ਵਿੱਚ ਗਾਂ ਦੇ ਦੁੱਧ ਤੋਂ ਬਣੇ ਘਿਓ ਨੂੰ ਪਾਉਣਾ ਚਾਹੀਦਾ ਹੈ। ਅੱਖਾਂ ਵਿੱਚ ਠੰਢੇ ਘਿਉ ਨੂੰ ਪਾਉਣ ਨਾਲ ਬਹੁਤ ਜਿਆਦਾ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਨੂੰ ਬੁਲਾਉਣ ਲਈ ਸਮੱਗਰੀ ਦੇ ਰੂਪ ਵਿੱਚ ਹਲਦੀ ਅਤੇ ਕਾਲੀਆਂ ਮਿਰਚਾਂ ਦਾ ਪਾਊਡਰ ਚਾਹੀਦਾ ਹੈ।
ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਲੈ ਲਵੋ ਹੁਣ ਵਿਚ ਅੱਧਾ ਚਮਚ ਹਲਦੀ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਇਸ ਤੋਂ ਬਾਅਦ ਇਸ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਨੁਸਖ਼ੇ ਦੀ ਵਰਤੋਂ ਦਿਨ ਵਿਚ ਤਕਰੀਬਨ ਦੋ ਵਾਰ ਕਰਨੀ ਚਾਹੀਦੀ ਹੈ।
ਇਸ ਦੀ ਵਰਤੋਂ ਕਰਨ ਨਾਲ ਬਹੁਤ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।