ਬਹੁਤ ਸਾਰੀਆਂ ਜ ੜੀ-ਬੂ ਟੀ ਆਂ ਜਾਂ ਦਰੱਖਤ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸ ਰੀ ਰ ਕ ਅਤੇ ਮਾ ਨ ਸਿ ਕ ਰੋ ਗਾਂ ਤੋਂ ਰਾਹਤ ਮਿਲਦੀ ਹੈ। ਇਸੇ ਤਰਾਂ ਅਮਲ ਦਾਸ ਦ ਰ ਖ਼ ਤ ਦਾ ਵਿ ਗਿ ਆ ਨ ਕ ਨਾਮ ਐ ਫ ਕੇ ਸ਼ ਈ ਆ ਫ ਲ ਸ ਟੁ ਲਾ ਹੈ।
ਇਸ ਤੋਂ ਇਲਾਵਾ ਇਸ ਨੂੰ ਗੋ ਲ ਡ ਨ ਸ਼ਾ ਵ ਰ ਟ੍ਰੀ ਜਾਂ ਇੰ ਡੀ ਅ ਨ ਲੈ ਬ ਰ ਲ ਟ੍ਰੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਪੰਜਾਬੀ ਵਿੱਚ ਗ ਲੱ ਕ ੜ ਕੀ ਕਿਹਾ ਜਾਂਦਾ ਹੈ। ਇਸ ਦ ਰ ਖ ਤ ਦੀ ਖਾ ਸੀ ਅ ਤ ਇਹ ਹੈ ਕਿ ਇਹ ਦਰੱਖਤ ਪੱਛਮ ਤੋਂ ਲੈ ਕੇ ਪੂਰਬ ਤੱਕ ਹਰ ਖੇਤਰ ਵਿੱਚ ਮਿਲ ਜਾਂਦਾ ਹੈ।
ਇਸ ਤੋਂ ਇਲਾਵਾ ਥਾਈਲੈਂਡ ਦੇ ਵਿਚ ਇਸ ਨੂੰ ਰਾ ਸ਼ ਟ ਰੀ ਰੁਖ ਅਤੇ ਨੈ ਸ਼ ਨ ਲ ਫ ਲਾ ਵ ਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿ ਵ ਕੁਮਾਰ ਬ ਟਾ ਲ ਵੀ ਦੇ ਵੱਲੋਂ ਵੀ ਇਸ ਦਰਖਤ ਦੇ ਸ ਬੰ ਧ ਵਿਚ ਇਕ ਖੂਬਸੂਰਤ ਕ ਵਿ ਤਾ ਲਿਖੀ ਗਈ ਹੈ। ਇਸ ਤੋਂ ਇਲਾਵਾ ਇਸ ਦੇ ਫੁੱਲਾਂ ਤੋਂ ਬਣਾਈ ਗੁ ਲਾ ਕੰ ਦ ਦੀ ਵਰਤੋਂ ਕਰਨ ਨਾਲ ਕ ਬ ਜ਼ ਅਤੇ ਬ ਦ ਹ ਜ਼ ਮੀ ਵਰਗੇ ਰੋ ਗਾਂ ਤੋਂ ਆਸਾਨੀ ਨਾਲ ਰਾਹਤ ਮਿਲ ਜਾਂਦੀ ਹੈ।
ਇਸ ਤੋਂ ਇਲਾਵਾ ਇਸ ਦੀਆਂ ਫਲੀਆਂ ਦੀ ਵਰਤੋਂ ਕਰਨ ਨਾਲ ਵਰਤੋ ਕਰਨ ਲਈ ਬਹੁਤ ਸਾਰੇ ਸ ਰੀ ਰ ਕ ਲਾਭ ਹੁੰਦੇ ਹਨ। ਇਸ ਤੋਂ ਇਲਾਵਾ ਇਸ ਗ੍ਰੰ ਥ ਦੀ ਖਾ ਸੀ ਅ ਤ ਇਹ ਹੈ ਕਿ ਇਸ ਦਰਖਤ ਨੂੰ ਆਮ ਤੌਰ ਤੇ ਅ ਵਾ ਰਾ ਜਾ ਨ ਵ ਰ ਨਹੀਂ ਖਾਂਦੇ ਪਰ ਇਸ ਦੀਆਂ ਫਲੀਆਂ ਨੂੰ ਅ ਵਾ ਰਾ ਪ ਸ਼ੂ ਖਾਂਦੇ ਸਨ ਪਰ ਉਹ ਬੀਜਾਂ ਨੂੰ ਚੰਗੀ ਤਰ੍ਹਾਂ ਨਹੀਂ ਖਾ ਸਕਦੇ ਸੀ
ਕਿਉਂਕਿ ਬੀਜ ਸ ਖ ਤ ਹੁੰਦੇ ਹਨ ਜਿਸ ਕਾਰਨ ਮਲ ਤਿਆਗਦੇ ਵਿਚ ਉਹ ਉਨ੍ਹਾਂ ਨੂੰ ਬਾਹਰ ਕੱ ਢ ਦਿੰਦੇ ਸੀ ਅਤੇ ਇਸ ਪ੍ਰ ਕਿ ਰਿ ਆ ਦੇ ਵਿਚ ਇਹ ਬੀ ਜ ਨ ਰ ਮ ਹੋ ਜਾਂਦੀ ਸੀ ਜਿਸ ਕਾਰਨ ਦੁਬਾਰਾ ਉ ਗ ਪੈਂਦਾ ਹੈ। ਇਸ ਤੋਂ ਇਲਾਵਾ ਜੇਕਰ ਇਸ ਦਰਖਤ ਨੂੰ ਲਗਾਉਣਾ ਹੋਵੇ ਤਾਂ ਪਹਿਲਾਂ ਇਸ ਦੇ ਬੀਜ ਨੂੰ ਉ ਬਾ ਲ ਣਾ ਪੈਂਦਾ ਹੈ ਪਰ ਪੁ ਰਾ ਤ ਨ ਸਮੇਂ ਦੇ ਵਿੱਚ ਕੁਦਰਤੀ ਪ੍ਰ ਕਿ ਰਿ ਆ ਦੇ ਨਾਲ ਹੀ ਉੱ ਗ ਪੈਂਦੇ ਸੀ।
ਇਸ ਤੋਂ ਇਲਾਵਾ ਇਸ ਦਰਖ਼ਤ ਦੇ ਸੱ ਕ ਦੀ ਵਰਤੋਂ ਬਹੁਤ ਸਾਰੇ ਲੋਕ ਰੰ ਗਾ ਈ ਲਈ ਕਰਦੇ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਚ ਮ ੜੀ ਦੇ ਰੋ ਗਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।