Breaking News

ਹਰ ਤਰਾਂ ਦੇ ਭਗੰਦਰ, ਖੂਨੀ ਬਵਾਸੀਰ, ਸੁੱਕੀ ਬਵਾਸੀਰ, ਖੁਜਲੀ ਦਰਦ ਵਾਲੀ ਬਵਾਸੀਰ ਦਾ ਰਾਮਬਾਣ ਇਲਾਜ

ਅੱਜ ਦੇ ਸਮੇਂ ਵਿੱਚ ਜਿਥੇ ਬ ਵਾ ਸੀ ਰ ਵਰਗੀਆਂ ਦਿੱਕਤਾਂ ਬਹੁਤ ਵੱਧ ਚੁੱਕੇ ਹਨ ਉੱਥੇ ਹੀ ਹੁਣ ਭ ਗੰ ਦ ਰ ਵਰਗੀਆਂ ਦਿੱਕਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਭੋਜਨ ਵਿਚ ਆਈਆਂ ਤਬਦੀਲੀਆਂ ਆਦਿ।
ਇਨ੍ਹਾਂ ਦਿੱਕਤਾਂ ਦੇ ਕਾਰਨ ਸ ਰੀ ਰ ਵਿੱਚ ਕ ਮ ਜ਼ੋ ਰੀ ਆ ਜਾਂਦੀ ਹੈ ਅਤੇ ਸ ਰੀ ਰ ਕੰ ਮ ਕਰਨ ਦੇ ਸ ਮ ਰ ਥ ਨਹੀਂ ਰਹਿੰਦਾ। ਇਸ ਲਈ ਇਨ੍ਹਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਵੀਹ ਗ੍ਰਾਮ ਗੜੂਚੀ, ਵੀਹ ਗ੍ਰਾਮ ਚਿਰੈਤਾ, ਵੀਹ ਗ੍ਰਾਮ ਰਸੌਤ, ਵੀਹ ਗ੍ਰਾਮ ਕਚੂਰ, ਵੀਹ ਗ੍ਰਾਮ ਨਿੰਮ ਪੱਤਰ ਅਤੇ ਵੀਹ ਗ੍ਰਾਮ ਮੁਸੱਬਰ ਚਾਹੀਦੀ ਹੈ ਇਸ ਤੋਂ ਇਲਾਵਾ ਪੰਜਾਹ ਗ੍ਰਾਮ ਦੇਸੀ ਧਨੀਆ ਅਤੇ ਪੰਜਾਹ ਗ੍ਰਾਮ ਤ੍ਰਿਫਲਾ ਚਾਹੀਦਾ ਹੈ। ਸਭ ਤੋਂ ਪਹਿਲਾਂ ਇਕ ਬਰਤਨ ਵਿਚ ਗੜੂਚੀ, ਚਿਰੈਤਾ, ਰਸੌਤ, ਕਚੂਰ, ਨਿੰਮ ਪੱਤਰ ਅਤੇ ਮੁਸੱਬਰ ਲੈ ਲਵੋ ਹੁਣ ਇਸ ਨੂੰ ਕੁੱ ਟ ਕੇ ਇੱਕ ਚੂਰਨ ਤਿਆਰ ਕਰ ਲਵੋ। ਹੁਣ ਇਸ ਨੂੰ ਕੱ ਪ ੜ-ਛਾ ਣ ਕਰ ਲਵੋ ਅਤੇ ਇਸ ਤੋਂ ਬਾਅਦ ਇਸ ਨੂੰ ਇੱਕ ਬਰਤਨ ਵਿੱਚ ਪਾ ਕੇ ਰੱਖ ਲਵੋ।

ਇਸ ਤੋਂ ਇਲਾਵਾ ਦੂਜੇ ਬਰਤਨ ਵਿੱਚ ਦੇਸੀ ਧਨੀਆ ਅਤੇ ਤ੍ਰਿਫਲੇ ਨੂੰ ਪਾ ਕੇ ਚੰਗੀ ਤਰ੍ਹਾਂ ਕੁੱ ਟ ਲਵੋ ਅਤੇ ਇਸ ਦਾ ਇਕ ਪਾਊਡਰ ਬਣਾ ਲਵੋ। ਇਸ ਘਰੇਲੂ ਨੁਸਖੇ ਨੂੰ ਵਰਤਣ ਲਈ ਦੋ ਗਲਾਸ ਪਾਣੀ ਲੈ ਲਵੋ ਹੁਣ ਇਸ ਵਿਚ ਤ੍ਰਿਫਲੇ ਅਤੇ ਸੁੱ ਕੇ ਧਨੀਏ ਦਾ ਪਾਊਡਰ ਪਾ ਲਵੋ। ਹੁਣ ਇਸ ਨੂੰ ਚੰਗੀ ਤਰ੍ਹਾਂ ਉ ਬਾ ਲ ਲਵੋ। ਇਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਹੋਣ ਲਈ ਰੱਖ ਲਵੋ। ਹੁਣ ਇਸ ਪਾਣੀ ਨਾਲ ਗੜੂਚੀ, ਚਿਰੈਤਾ, ਰਸੌਤ, ਕਚੂਰ, ਨਿੰਮ ਪੱਤਰ ਅਤੇ ਮੁਸੱਬਰ ਸਟਾਪ ਬਣਾਇਆ ਹੋਇਆ ਪਾਊਡਰ ਲੈ ਲਵੋ।

ਇੱਕ ਗੱਲ ਦਾ ਖਾ ਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੁਸਖੇ ਦੀ ਵਰਤੋਂ ਰੋਟੀ ਖਾ ਣ ਤੋਂ ਤਕਰੀਬਨ ਦੋ ਘੰਟੇ ਪਹਿਲਾਂ ਕਰਨੀ ਚਾਹੀਦੀ ਹੈ। ਇਸ ਜਦੋਂ ਇਸ ਦ ਵਾ ਈ ਦੀ ਵਰਤੋਂ ਕਰਨੀ ਹੋਵੇ ਤਾਂ ਤ ਲੀ ਆਂ ਹੋਈਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ‌ ਕਿਉਂਕਿ ਅਜਿਹਾ ਕਰਨ ਨਾਲ ਇਸ ਦਾ ਅਸਰ ਘੱ ਟ ਜਾਂਦਾ ਹੈ।

ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਨ ਨਾਲ ਹਰ ਤਰ੍ਹਾਂ ਦੇ ਭ ਗੰ ਦ ਰ ਅਤੇ ਬ ਵਾ ਸੀ ਰ ਤੋਂ ਰਾਹਤ ਮਿਲਦੀ ਹੈ। ਇਸ ਨੂੰ ਰੱਬ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

12 ਦਸੰਬਰ 2024 ਰਸ਼ੀਫਲ ਕੰਨਿਆ- ਮਿਥੁਨ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ ਜਾਏਗੀ, ਐੱਸ ਤੋਂ ਲੈ ਕੇ ਆਏ ਪੇਸਸਕੋਪ ਨੂੰ ਜਾਣੋ

ਮੇਖ – ਇਸ ਰਾਸ਼ੀ ਦੇ ਕੰਮ ਵਾਲੇ ਲੋਕ ਉਤਸ਼ਾਹਿਤ ਅਤੇ get ਰਜਾਵਾਨ ਰਹਿਣੇ ਚਾਹੀਦੇ ਹਨ, …

Leave a Reply

Your email address will not be published. Required fields are marked *