ਇਕ ਪਾਸੇ ਸਰੀਰ ਨੂੰ ਵੱਖ – ਵੱਖ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ । ਦੂਜੇ ਪਾਸੇ ਕੁਝ ਅਜਿਹੀਆਂ ਵੀ ਅਨਮੋਲ ਦਾਤਾਂ ਕੁਦਰਤ ਨੇ ਮਨੁੱਖ ਨੂੰ ਬਖ਼ਸ਼ੀਆਂ ਹਨ , ਜੋ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀ ਆਂ ਲੱਗਣ ਤੋਂ ਬਚਾਉਂਦੀਆਂ ਹਨ । ਜਿੱਥੇ ਫਲ ਤੇ ਸਬਜ਼ੀਆਂ ਖਾਣ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਹਨ ।
ਉੱਥੇ ਹੀ ਕੁਦਰਤ ਨੇ ਕੁਝ ਅਜਿਹੇ ਫੁੱਲਾਂ ਦੀ ਦਾਤ ਬਖ਼ਸ਼ੀ ਹੈ ਜੋ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਂਦੇ ਹਨ । ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫੁੱਲ ਬਾਰੇ ਦੱਸਾਂਗੇ ਜਿਸ ਦੇ ਉਪਯੋਗ ਦੀ ਨਾਲ ਤੁਹਾਡਾ ਸਰੀਰ ਨਿ ਰੋ ਗੀ ਬਣ ਜਾਵੇਗਾ ।ਅਸੀਂ ਜਿਸ ਫੁੱਲ ਦਾ ਜ਼ਿਕਰ ਕਰ ਰਹੇ ਹਾਂ ਉਸ ਫੁੱਲ ਦਾ ਨਾਮ ਹੈ ਗੁਲਹੇਰ ਦਾ ਫੁੱਲ ।
ਗੁਲੇਹਰ ਦੇ ਬੂਟੇ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ । ਇਸ ਬੂਟੇ ਦੇ ਫੁੱਲ ਦੇ ਪੱਤਿਆਂ ਨੂੰ ਜੇਕਰ ਤੁਸੀਂ ਪੀਸ ਕੇ ਪੇਸਟ ਬਣਾ ਆਪਣੇ ਵਾਲਾਂ ਚ ਲਗਾਵੋਗੇ ਤਾਂ ਇਸ ਦੇ ਨਾਲ ਵਾਲਾਂ ਦੀਆਂ ਜੜ੍ਹਾਂ ਮ ਜ਼ ਬੂ ਤ ਹੋ ਜਾਣਗੀਆਂ । ਇਸ ਬੂਟੇ ਦੇ ਫੁੱਲ ਦਾ ਨਿਚਲਾ ਹਿੱਸਾ ਜੋ ਕਿ ਹਰੇ ਰੰਗ ਦਾ ਹੁੰਦਾ ਹੈ ।
ਜੇਕਰ ਤੁਸੀਂ ਉਸ ਨੂੰ ਜੈਤੂਨ ਦੇ ਤੇਲ ਵਿੱਚ ਪਾ ਕੇ ਉਬਾਲ ਕੇ ਠੰਡਾ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਵੋਗੇ ਤਾਂ ਇਸ ਦੇ ਨਾਲ ਤੁਹਾਡੇ ਵਾਲ ਚਮਕਦਾਰ ਹੋ ਜਾਣਗੇ । ਇਸ ਫੁੱਲ ਦੇ ਸੇਵਨ ਦੇ ਨਾਲ ਪੇਟ ਸੰਬੰਧੀ ਕਈ ਰੋਗ ਠੀਕ ਹੋ ਜਾਂਦੇ ਹਨ । ਮ ਰ ਦਾ ਦੀ ਕਮਜ਼ੋਰੀ ਅਤੇ ਔਰਤਾਂ ‘ਚ ਸਫੇਦ ਪਾਣੀ ਪੈਣ ਦੀ ਵੀ ਸ ਮੱ ਸਿ ਆ ਵੀ ਇਨ੍ਹਾਂ ਫੁੱਲਾਂ ਨੂੰ ਖਾਣ ਦੇ ਨਾਲ ਹੱਲ ਹੋ ਜਾਂਦੀ ਹੈ ।
ਇਨ੍ਹਾਂ ਫੁੱਲਾਂ ਨੂੰ ਖਾਣ ਦੇ ਨਾਲ ਸਰੀਰ ਵਿਚ ਖੂ ਨ ਦੀ ਕਮੀ ਪੂਰੀ ਹੋ ਜਾਂਦੀ ਹੈ । ਦਿਮਾਗ ਦੀ ਸ਼ਕਤੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਦਿਮਾਗ ਦੀ ਸ਼ਕਤੀ ਵਧਾਉਣ ਦੇ ਲਈ ਤੁਸੀਂ ਕੁਝ ਫੁੱਲ ਲੈਣੇ ਨੇ ਜਿਸ ਨੂੰ ਤੁਸੀਂ ਛਾਂ ਦੇ ਵਿਚ ਸੁਕਾ ਲੈਣਾ ਹੈ । ਫਿਰ ਤੁਸੀਂ ਪੀ ਸ ਕੇ ਇਸ ਦਾ ਪਾਊਡਰ ਬਣਾ ਕੇ ਇਸ ਦੇ ਵਿੱਚ ਮਿਸ਼ਰੀ ਮਿਲਾ ਲੈਣੀ ਹੈ ਤੇ ਡਬੇ ਦੇ ਵਿੱਚ ਬੰਦ ਕਰਕੇ ਰੱਖ ਲੈਣਾ ਹੈ ।
ਸਵੇਰੇ ਅਤੇ ਸ਼ਾਮ ਤੁਸੀਂ ਦੁੱਧ ਦੇ ਨਾਲ ਇਸ ਦਾ ਸੇਵਨ ਕਰਨਾ ਹੈ । ਗ ਰ ਭ ਵ ਤੀ ਔਰਤਾਂ ਦੇ ਲਈ ਵੀ ਇਹ ਫੁੱਲ ਦਾ ਸੇਵਨ ਕਰਨਾ ਬਹੁਤ ਹੀ ਜ਼ਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ । ਇਸ ਤੋਂ ਇਲਾਵਾ ਵੀ ਇਸ ਫੁੱਲ ਦੇ ਬਹੁਤ ਸਾਰੇ ਲਾਭ ਹਨ
ਜਿਸ ਦੇ ਬਾਰੇ ਜਾਣਕਾਰੀ ਨੀਚੇ ਦਿੱਤੀ ਵੀਡੀਓ ਦੇ ਵਿਚ ਵਿਸਥਾਰ ਨਾਲ ਦੱਸੀ ਗਈ ਹੈ । ਇਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਵੀ ।
SwagyJatt Is An Indian Online News Portal Website