Breaking News

47 ਰੋਗਾਂ ਦੀ ਦੁਸ਼ਮਣ ਹੈ ਤੋਰੀ ਦੀ ਸਬਜੀ

ਅੱਜ ਅਸੀ ਤੁਹਾਨੂੰ ਇਕ ਅਜਿਹੀ ਸਬਜ਼ੀ ਬਾਰੇ ਦਸਣ ਜਾ ਰਹੇ ਹਾਂ, ਜਿਸ ਦਾ ਸੇਵਨ ਕਰਨ ਨਾਲ ਤੁਸੀ ਕਈ ਤਰ੍ਹਾਂ ਦੇ ਰੋ ਗਾਂ ਤੋਂ ਛੁਟਕਾਰਾ ਪਾ ਸਕਦੇ ਹੋ | ਜੀ ਹਾਂ ਗੱਲ ਕਰ ਰਹੇ ਹਾਂ ਤੋਰੀ ਦੀ ਸਬਜ਼ੀ ਜਿਸ ਦਾ ਸੇਵਨ ਕਰਨ ਦੇ ਨਾਲ ਕਈ ਤਰ੍ਹਾਂ ਦੀਆਂ ਜਿਥੇ ਬੀ ਮਾ ਰੀ ਆਂ ਦੂਰ ਹੁੰਦੀਆਂ ਨੇ ਓਥੇ ਹੀ ਖੂ ਨ ਦੀ ਕ ਮੀ ਪੂਰੀ ਹੁੰਦੀ ਹੈ। ਕ ਲੈ ਸ ਟ੍ਰੋ ਲ ਲੈਵਲ ਵੀ ਨਹੀਂ ਵੱਧਦਾ। ਜਿਸ ਸਬਜ਼ੀ ਦਾ ਅਸੀ ਜ਼ਿਕਰ ਕਰ ਰਹੇ ਹਾਂ ਉਸ ਨਾਲ ਸਾਨੂੰ ਕਈ ਫਾਇਦੇ ਹੁੰਦਾ ਹਨ |

ਤੋਰੀ ਦੀ ਸਬਜੀ ਜਿਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਵਾਲਾਂ ਦੀ ਸ ਮੱ ਸਿ ਆ ਤੋਂ ਨਿਜ਼ਾਤ ਮਿਲਦੀ ਹੈ ਇਸ ਦੇ ਨਾਲ ਹੀ ਮੋਟਾਪਾ ਵੀ ਦੂ ਰ ਹੁੰਦਾ ਹੈ । ਤੋਰੀ ਦੇ ਵਿਚ ਫਾ ਈ ਬ ਰ ਮੈ ਗ ਨੀ ਸ਼ੀ ਅ ਮ ਜ਼ਿੰ ਕ ਵਰਗੇ ਤੱ ਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਭ ਲਈ ਬੇਹੱਦ ਫਾਇਦੇਮੰਦ ਹਨ।ਤੋਰੀ ਖਾਨ ਦੇ ਨਾਲ ਕਈ ਤਰ੍ਹਾਂ ਦੀਆਂ ਬੀ ਮਾ ਰੀ ਆਂ ਨਸ਼ਟ ਹੁੰਦੀਆਂ ਨੇ ਉਥੇ ਹੀ ਸਾਡੀ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ। ਇਸ ਦੇ ਨਾਲ ਹੀ ਤੋਰੀ ਦੇ ਵਿੱਚ ਕੈਲਰੀ ਬਹੁਤ ਘੱ ਟ ਮਾਤਰਾ ਵਿਚ ਪਾਈ ਜਾਂਦੀ ਹੈ।

ਇਸ ਦੇ ਨਾਲ ਹੀ ਜੇਕਰ ਤੁਹਾਨੂੰ ਖਾਂਸੀ ਦੀ ਸ ਮੱ ਸਿ ਆ ਰਹਿੰਦੀ ਹੈ, ਬਲਗਮ ਬਣੀ ਰਹਿੰਦੀ ਹੈ, ਤਾਂ ਤੋਰੀ ਨੂੰ ਜ਼ਰੂਰ ਖਾਓ | ਇਸ ਦੇ ਨਾਲ ਤੁਸੀਂ ਖਾਂਸੀ ਤੋਂ ਨਿਜਾਤ ਪਾ ਸਕਦੇ ਹੋ। ਤੁਹਾਨੂੰ ਕੁਝ ਵੀ ਨਹੀਂ ਕਰਨਾ ਹੈ, ਤੋਰੀ ਦਾ ਇਕ ਪੀ ਸ ਲੈ ਕੇ ਉਸ ਦਾ ਪੇਸਟ ਬਣਾਉਣਾ ਹੈ। ਉਸ ਨੂੰ ਦੁੱਧ ਵਿਚ ਜਾਂ ਗ ਰ ਮ ਪਾਣੀ ਦੇ ਵਿੱਚ ਮਿਲਾ ਕੇ ਪੀ ਜਾਣਾ ਹੈ ।

ਬਾਲਾਂ ਦੀ ਹਰ ਇੱਕ ਸ ਮੱ ਸਿ ਆ ਦੇ ਲਈ ਵੀ ਤੋਰੀ ਬੇਹੱਦ ਫ਼ਾ ਇ ਦੇ ਮੰ ਦ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਜੇਕਰ ਤੁਹਾਨੂੰ ਸ਼ਹਿਦ ਵਾਲੀ ਮੱਖੀ ਨੇ ਕੱ ਟ ਲਿਆ ਹੈ ਤਾਂ ਵੀ ਤੁਸੀਂ ਤੋਰੀ ਦਾ ਸੇਵਨ ਕਰ ਕੇ ਇਸ ਨੂੰ ਠੀਕ ਕਰ ਸਕਦੇ ਹੋ। ਤੁਸੀਂ ਤੋਰੀ ਦੇ ਪੱਤਿਆਂ ਦਾ ਪੇਸਟ ਬਣਾ ਕੇ ਉਸ ਨੂੰ ਉਸ ਥਾਂ ਉੱਤੇ ਲਗਾ ਸਕਦੇ ਹੋ, ਜਿੱਥੇ ਵਾਲ ਘ ਟ ਗਏ ਹਨ ।

ਇਸਦੇ ਨਾਲ ਤੁਹਾਨੂੰ ਜਲਨ ਤੋਂ ਵੀ ਰਾਹਤ ਮਿਲ ਜਾਵੇਗੀ।ਉੱਥੇ ਹੀ ਜੇਕਰ ਸ਼ੂ ਗ ਰ ਦੇ ਮ ਰੀ ਜਾਂ ਦੀ ਗੱਲ ਕਰੀਏ ਤਾਂ ਤੋਰੀ ਲਾਹੇਵੰਦ ਹੈ। ਇਸ ਦੇ ਨਾਲ ਹੀ ਖੂ ਨ ਦੀ ਕ ਮੀ ਨੂੰ ਪੂਰਾ ਕਰਦੀ ਹੈ ਖੂ ਨ ਨੂੰ ਸਾਫ਼ ਕਰਦੀ ਹੈ ਅਤੇ ਨਾਲ ਹੀ ਪੀਲੀਏ ਨੂੰ ਵੀ ਮਾਤ ਪਾਉਣ ਵਿੱਚ ਇਹ ਅਹਿਮ ਰੋਲ ਅਦਾ ਕਰਦੀ ਹੈ। ਇਹ ਲੋਕਾਂ ਲਈ ਸਭ ਤੋਂ ਉੱਤਮ ਇਲਾਜ ਹੈ।

ਤੋਰੀ ਦਾ ਸੇਵਨ ਕਰਨ ਦੇ ਨਾਲ ਸਾਡੀ ਚ ਮ ੜੀ ਵੀ ਸਾਫ ਹੁੰਦੀ ਹੈ ਅਤੇ ਸਾਡੀ ਸਿਹਤ ਤੰਦਰੁਸਤ ਬਣੀ ਰਹਿੰਦੀ ਹੈ।ਜੇਕਰ ਤੁਸੀ ਵੱ ਖ – ਵੱ ਖ ਬਿ ਮਾ ਰੀ ਆਂ ਤੋਂ ਜੂਝ ਰਹੇ ਹੋ ਤਾਂ ਤੁਸੀ ਤੋਰੀ ਦੀ ਸਬਜ਼ੀ ਦਾ ਸੇਵਨ ਕਰੋ, ਇਸ ਨਾਲ ਤੁਸੀ ਕਈ ਤਰ੍ਹਾਂ ਦੀਆਂ ਬਿ ਮਾ ਰੀ ਆਂ ਤੋਂ ਨਿ ਜਾ ਤ ਪਾ ਸਕਦੇ ਹੋ | ਜਾਣਕਾਰੀ ਲੈਣ ਦੇ ਲਈ ਤੁਸੀਂ ਵੀਡੀਓ ਨੂੰ ਵਿਸਤਾਰ ਦੇ ਨਾਲ ਦੇਖੋ। ਸਾਡੇ ਫੇਸਬੁਕ ਪੇਜ਼ ਨੂੰ ਲਾਇਕ ਸ਼ੇਅਰ ਅਤੇ ਫੋਲੋ ਕਰੋ।

Check Also

ਰਾਸ਼ੀਫਲ 17 ਅਪ੍ਰੈਲ 2024: ਮੇਖ ਅਤੇ ਮੀਨ ਰਾਸ਼ੀ ਦੇ ਲੋਕਾਂ ਨੂੰ ਅੱਜ ਇਨ੍ਹਾਂ ਕੰਮਾਂ ‘ਚ ਖਾਸ ਧਿਆਨ ਰੱਖਣਾ ਹੋਵੇਗਾ, ਜਾਣੋ ਰੋਜ਼ਾਨਾ ਰਾਸ਼ੀਫਲ ਅਤੇ ਉਪਾਅ।

ਮੇਖ ਰਾਸ਼ੀ ਅੱਜ ਦਾ ਦਿਨ ਹੈ, ਪਰਿਵਾਰਕ ਸਬੰਧ ਮਜ਼ਬੂਤ ​​ਹੋਣਗੇ। ਤੁਹਾਨੂੰ ਕਿਸੇ ਵੱਡੀ ਕੰਪਨੀ ਤੋਂ …

Leave a Reply

Your email address will not be published. Required fields are marked *