ਵਾਲਾਂ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆਮ ਹੋ ਗਈਆਂ ਹਨ ਜਿਵੇਂ ਵਾਲਾਂ ਦਾ ਝੜਨਾ, ਜਲਦੀ ਅਤੇ ਘੱਟ ਉਮਰ ਵਿੱਚ ਵਾਲਾਂ ਦਾ ਸਫ਼ੇਦ ਹੋਣਾ ਅਤੇ ਵਾਲ ਕਮਜ਼ੋਰ ਹੋਣਾ ਆਦਿ। ਇਨ੍ਹਾਂ ਸਾਰੀਆਂ ਦਿੱਕਤਾਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਭੋਜਨ ਵਿੱਚ ਵਿਟਾਮਿਨ ਤੱਤਾਂ ਦੀ ਕ ਮੀ ਅਤੇ ਸੰਤੁਲਿਤ ਭੋਜਨ ਦੀ ਵਰਤੋਂ ਘੱ ਟ ਕਰਨਾ ਆਦਿ।
ਇਸ ਤੋਂ ਇਲਾਵਾ ਰਹਿਣ ਸਹਿਣ ਵਿੱਚ ਆਇਆ ਤਬਦੀਲੀਆਂ ਇਸ ਦਾ ਕਾਰਨ ਬਣ ਗਇਆ ਹਨ। ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਮਹਿੰਗੇ ਸ਼ੈਂਪੂ ਜਾਂ ਸਾਬਣ ਨਹੀ ਵਰਤਣੇ ਚਾਹੀਦੇ ਕਿਉਂਕਿ ਅਜਿਹਾ ਕਰਨ ਨਾਲ ਦਿੱਕਤਾਂ ਵੱਧ ਸਕਦੀਆਂ ਹਨ।
ਇਸ ਲਈ ਵਾਲਾਂ ਨੂੰ ਸਫ਼ੇਦ ਹੋਣ ਤੋਂ ਰੋਕਣ ਲਈ ਅਤੇ ਝ ੜ ਨ ਤੋਂ ਰੋਕਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਅਤੇ ਵਾਲਾਂ ਲਈ ਸਮੱਗਰੀ ਦੇ ਰੂਪ ਵਿੱਚ ਆਂਵਲਾ, ਸਿੰਚਾਪਾਈ ਦੀਆਂ ਫਲੀਆਂ, ਨਗਰਮੁੱਥਾ, ਕਪੂਰਕਚਰੀ, ਭਰਿੰਗਰਾਜ, ਮੁਸ਼ਕਕਪੂਰ ਅਤੇ ਰਿੱਠਾ ਚਾਹੀਦਾ ਹੈ।
ਹੁਣ ਸਭ ਤੋਂ ਪਹਿਲਾਂ 200 ਗ੍ਰਾਮ ਆਂਵਲਾ ਲੈ ਲਵੋ। ਇਸ ਵਿੱਚ 200 ਗ੍ਰਾਮ ਸਿੰਚਾਪਾਈ ਦੀਆਂ ਫਲੀਆਂ ਪਾ ਲਵੋ। ਇਸ ਵਿਚ 50 ਗ੍ਰਾਮ ਨਗਰਮੁੱਥਾ ਮਿਲਾ ਲਵੋ। ਹੁਣ ਇਸ ਵਿਚ 50 ਗ੍ਰਾਮ ਕਪੂਰਕਚਰੀ ਮਿਲ ਲਵੋ।
ਹੁਣ ਇਸ ਵਿਚ 50 ਗ੍ਰਾਮ ਰਿੱਠਾ ਮਿਲਾ ਲਵੋ। ਇਸ ਵਿਚ ਭਰਿੰਗਰਾਜ ਮਿਲਾ ਲਵੋ। ਅਤੇ ਇਸ ਵਿੱਚ 10 ਗ੍ਰਾਮ ਮੁਸ਼ਕਕਪੂਰ ਲੈ ਲਵੋ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਜਾਂ ਕੁੱ ਟ ਲਵੋ।
ਹੁਣ ਇਨ੍ਹਾਂ ਦਾ ਇਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਨੂੰ ਚੰਗੀ ਤਰ੍ਹਾਂ ਛਾਣ ਲਵੋ। ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਵੋ।ਇਸ ਪਾਊਡਰ ਦੇ ਦੋ ਚਮਚ ਪਾਣੀ ਵਿੱਚ ਘੋਲ ਲਵੋ। ਇਸ ਘੋਲ ਦੀ ਰੋਜ਼ਾਨਾ ਸੈਂਪੂ ਦੀ ਤਰ੍ਹਾਂ ਵਰਤੋਂ ਕਰੋ। ਇਸ ਦੀ ਵਰਤੋਂ ਕਰਨ ਨਾਲ ਵਾਲਾਂ ਵੱਧਣੇ ਸ਼ੁਰੂ ਹੋ ਜਾਂਦੇ ਹਨ। ਇਹ ਤੋ ਇਲਾਵਾ ਵਾਲਾਂ ਝ ੜ ਨੇ ਹੱਟ ਜਾਂਦੇ ਹਨ। ਵਾਲਾਂ ਵਿੱਚ ਮਜ਼ਬੂਤੀ ਆ ਜਾਂਦੀ ਹੈ।
ਇਸ ਦੀ ਵਰਤੋਂ ਕਰਨ ਨਾਲ ਕਿਸੇ ਸੈਂਪੂ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਇਸ ਤੋਂ ਇਲਾਵਾ ਵਾਲਾਂ ਵਿੱਚ ਤੇਲ ਲਗਾਉਣ ਵੀ ਬਹੁਤ ਜ਼ਰੂਰੀ ਹੁੰਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਵਿੱਚ ਕੁਝ ਹੋਰ ਘਰੇਲੂ ਨੁਸਖਿਆਂ ਦੀ ਜਾਣਕਾਰੀ ਦਿੱਤੀ ਗਈ ਹੈ।
SwagyJatt Is An Indian Online News Portal Website