Breaking News

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਗੈਰ ਮਨੁੱਖੀ ਤਸੀਹੇ ਦਿੱਤੇ

ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਕਿਲਾ ਨੂੰ ਛੱਡਣ ਤੋਂ ਬਾਅਦ ਸਰਸਾਂ ਨਦੀ ਤੇ ਪਰਿਵਾਰ ਵਿਛੜ ਜਾਂਦਾ ਹੈ। ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਚਮਕੌਰ ਦੀ ਕੱਚੀ ਗੜੀ ਜੰਗ ਦੌਰਾਨ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਮਾਤਾਵਾਂ ਜਿਹਦੀ ਦਿੱਲੀ ਪਹੁੰਚ ਗਏ ਸਨ ਗੁਰੂ ਸਾਹਿਬ ਜੀ ਚਮਕੌਰ ਤੋਂ ਮਾਛੀਵਾੜੇ ਦੇ ਰਸਤੇ ਤੇ ਚੱਲ ਪੈਂਦੇ ਹਨ। ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਸਾਂ ਨਦੀ ਪਾਰਨਾ ਕਰਨ ਕਾਰਨ ਇੱਕ ਉਜਾੜ ਰਸਤੇ ਤੇ ਚੱਲ ਪੈਂਦੇ ਹਨ ਇਥੋਂ ਤੱਕ ਦੇ ਇਤਿਹਾਸ ਬਾਰੇ ਅਸੀਂ ਪਹਿਲਾਂ ਚਾਰ ਭਾਗਾਂ ਵਿੱਚ ਚਰਚਾ ਕਰ ਚੁੱਕੇ ਹਾਂ ਅੱਜ ਅੱਗੇ ਇਤਿਹਾਸ ਦੇ ਉਹਨਾਂ ਪੰਨਿਆਂ ਤੇ ਚਰਚਾ ਕਰਾਂਗੇ ਕਿਵੇਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿਵੇਂ ਗੈਰ ਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਪਾਰ ਨਾ ਕਰਨ ਕਾਰਨ ਇੱਕ ਸੁਨਸਾਨ ਤੇ ਉਜਾੜ ਰਸਤੇ ਤੇ ਚੱਲ ਪੈਂਦੇ ਹਨ। ਲੰਬਾ ਪੈਂਡਾ ਤੈਅ ਕਰਕੇ ਉਹ ਇੱਕ ਝੁੱਗੀ ਕੁੱਲ ਪਹੁੰਚੇ ਇਹ ਚੌਥੇ ਪਿੰਡ ਦੀ ਜੂਹ ਵਿੱਚ ਸੀ ਝੁੱਗੀ ਵਿੱਚੋਂ ਕਾਮੂ ਮਾਸਕੀ ਬਾਹਰ ਮਾਤਾ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੇਖ ਕੇ ਆਇਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਤੁਸੀਂ ਰਾਤ ਨੂੰ ਮੇਰੀ ਝੁੱਗੀ ਵਿੱਚ ਹੀ ਵਿਸ਼ਰਾਮ ਕਰ ਲਓ ਅਤੇ ਮਾਤਾ ਜੀ ਬੱਚਿਆਂ ਨਾਲ ਝੂਠੀ ਵਿੱਚ ਹੀ ਡਿੱਗ ਗਏ ਕਾਮੋਮਾਸਕੀ ਦੇ ਪੜੋਸ ਵਿੱਚ ਇੱਕ ਲਛਮੀ ਨਾਮ ਦੀ ਔਰਤ ਦਾ ਨਿਵਾਸੀ ਤੇ ਉਹਨਾਂ ਨੇ ਜੋ ਕੁਝ ਉਹਨਾਂ ਕੋਲੋਂ ਭੋਜਨ ਪ੍ਰਸ਼ਾਦਾ ਸੀ ਮਾਤਾ ਜੀ ਅਤੇ ਬੱਚਿਆਂ ਨੂੰ ਪ੍ਰੇਮ ਨਾਲ ਛਕਾਇਆ ਦੂਜੇ ਦਿਨ ਸਵੇਰ ਦੇ ਸਮੇਂ

ਗੰਗੂ ਬਾਹਮਣ ਨੂੰ ਕਿਸੇ ਪਾਸੋਂ ਭਿਣਕ ਲੱਗੀ ਤਾਂ ਉਹ ਆ ਕੇ ਮਾਤਾ ਜੀ ਨੂੰ ਆਪਣੇ ਘਰ ਲੈ ਜਾਣ ਲਈ ਕਹਿੰਦਾ ਹੈ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਬਾਹਮਣ ਨਾਲ ਪਿੰਡ ਸਹੇੜੀ ਪਹੁੰਚ ਗਏ ਭੁੱਖੇ ਭਾਣੇ ਬੱਚਿਆਂ ਨੂੰ ਮਾਤਾ ਜੀ ਆਪਣੀ ਗੋਦ ਵਿੱਚ ਲੈ ਕੇ ਬੈਠ ਗਏ। ਗੰਗੂ ਬ੍ਰਾਹਮਣ ਵੱਲੋਂ ਜਦੋਂ ਕੋਈ ਕੁਝ ਖਾਣ ਨੂੰ ਨਾ ਮਿਲਿਆ ਤਾਂ ਮਾਤਾ ਜੀ ਬੱਚਿਆਂ ਨੂੰ ਨਾਲ ਲੈ ਕੇ ਆਰਾਮ ਕਰਨ ਲੱਗੇ ਭੁੱਖ ਦੇ ਕਾਰਨ ਅੱਖਾਂ ਵਿੱਚ ਨੀਂਦ ਵੀ ਕਿੱਥੋਂ ਆਉਂਦੀ ਸੀ ਮਾਤਾ ਜੀ ਜਾਗਦੇ ਹੀ ਰਹੇ ਗੰਗੂ ਬਾਹਮਣ ਅੱਧੀ ਰਾਤ ਨੂੰ ਮਾਤਾ ਜੀ ਵਾਲੇ ਕਮਰੇ ਵਿੱਚ ਆ ਕੇ ਮਾਤਾ ਜੀ ਦੇ ਮੰਜੇ ਥੱਲੋਂ ਪਈਆਂ ਮੋਹਰਾਂ ਵਾਲੀ ਟੈਲੀ ਵਿੱਚੋਂ ਮੋਹਰਾਂ ਚੋਰੀ ਕਰਕੇ ਲੈ ਗਿਆ ਮਾਤਾ ਜੀ ਉਸ ਸਮੇਂ ਜਾਗਦੇ ਹੀ ਸਨ ਉਸ ਵੇਲੇ ਮਾਤਾ ਜੀ ਨੇ ਉਸ ਨੂੰ ਕੁਝ ਨਹੀਂ ਕਿਹਾ ਸਵੇਰ ਵੇਲੇ ਮਾਤਾ ਜੀ ਨੇ ਗੰਗੂ ਨੂੰ ਕਿਹਾ ਤੈਨੂੰ ਮੋਹਣਾ ਚਾਹੀਦੀਆਂ ਸੰਗਤਾਂ ਸਾਥੋਂ ਮੰਗ ਲੈਂਦਾ ਚੋਰੀ ਨਹੀਂ ਕਰਨੀ ਸੀ

ਮਾਤਾ ਜੀ ਨੇ ਸਮਝਾਇਆ ਪਰ ਗੰਗੂ ਬਾਹਮਣ ਪੈਰਾਂ ਤੇ ਪਾਣੀ ਹੀ ਨਾ ਪੈਣ ਦਿੱਤਾ। ਉਲਟਾ ਮਾਤਾ ਜੀ ਨੂੰ ਕਹਿਣ ਲੱਗਾ ਇੱਕ ਤਾਂ ਮੈਂ ਤੁਹਾਨੂੰ ਪਨਾਹ ਦਿੱਤੀ ਹੈ ਤੇ ਤੁਸੀਂ ਉਲਟਾ ਮੇਰੇ ਤੇ ਹੀ ਇਲਜ਼ਾਮ ਲਗਾ ਰਹੇ ਹੋ ਗੰਗੂ ਬਾਹਮਣ ਸੜਦਾ ਬੰਦਾ ਬਾਹਰ ਚਲਾ ਗਿਆ ਗੰਗੂ ਬਾਹਮਣ ਕਿਸੇ ਸਮੇਂ ਗੁਰੂ ਘਰ ਵਿੱਚ ਰਸੋਈਏ ਦੀ ਨੌਕਰੀ ਕਰਦਾ ਸੀ ਗੰਗੂ ਬਾਹਮਣ ਨਮਕ ਹਰਾਮੀ ਜਾ ਕੀਤੀ ਤੇ ਮੁਰਿੰਡੇ ਦੇ ਕੋਤਵਾਲ ਨੂੰ ਜਾ ਕੇ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਬਾਰੇ ਇਤਲਾਅ ਕਰ ਦਿੱਤੀ ਮਾਤਾ ਜੀ ਅਤੇ ਦੋਵੇਂ ਬੱਚੇ ਅੱਜ ਵੀ ਭੁੱਖੇ ਭਾਣੇ ਬੈਠੇ ਸਨ ਭੁੱਖੇ ਭਾਣੇ ਹੁਣ ਇੰਝ ਜਾਣ ਵੀ ਕੀਤੇ ਸਾਰੇ ਪਾਸੇ ਤਾਂ ਮੁਗਲ ਸਿਪਾਹੀਆਂ ਦੇ ਪਹਿਰੇ ਲੱਗੇ ਹੋਏ ਸਨ ਗੰਗੂ ਬਾਹਮਣ ਦੇ ਦੱਸਣ ਤੇ ਕੋਤਵਾਲ ਨੇ ਜਾਨੀ ਖਾਂ ਅਤੇ ਫਾਨੀ ਖਾਨ ਨੂੰ ਸਿਪਾਹੀਆਂ ਨਾਲ ਗੰਗੂ ਬਾਹਮਣ ਦੇ ਨਾਲ ਉਸ ਦੇ ਪਿੰਡ ਭੇਜਿਆ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੁਗਲ ਹਕੂਮਤ ਦੇ ਸਿਪਾਹੀ ਗੰਗੂ ਦੇ ਘਰ ਪਹੁੰਚੇ ਸਨ ਅਤੇ ਇੱਥੇ ਗੈਰ ਮਨੁੱਖੀ ਤਸੀਹਾ ਦੀ ਰੂਹ ਕਮਾਉਣ ਵਾਲੀ ਦਾਸਤਾਨ ਅੱਗੇ ਸ਼ੁਰੂ ਹੁੰਦੀ ਹੈ ਸਿਪਾਹੀਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੋ ਵੱਖ-ਵੱਖ ਬੋਰਿਆਂ ਵਿੱਚ ਪਾ ਕੇ ਉੱਪਰੋਂ ਬੋਰਿਆਂ ਦੇ ਮੂੰਹ ਬੰਨ ਕੇ ਘੋੜਿਆਂ ਦੇ ਉੱਪਰ ਲਮਕਾ ਲਿਆ ਅਤੇ

ਮਾਤਾ ਜੀ ਨੂੰ ਇੱਕ ਘੋੜੇ ਤੇ ਬਿਠਾਇਆ ਗਿਆ ਮਾਤਾ ਜੀ ਦੇ ਦੋਨੋਂ ਹੱਥ ਪਿੱਛੇ ਨੂੰ ਬੰਨ ਦਿੱਤੇ ਗਏ ਅਤੇ ਇੱਕ ਕੱਪੜੇ ਦਾ ਨਕਾਬ ਬਣਾ ਕੇ ਉਸ ਵਿੱਚ ਮਿਰਚਾਂ ਧੂੜ ਕੇ ਮਾਤਾ ਜੀ ਦੇ ਮੂੰਹ ਤੇ ਬੰਨ ਦਿੱਤਾ ਗਿਆ ਮੁਗਲਾਂ ਦੀ ਇਹ ਕਰਤੂਤ ਵੇਖ ਕੇ ਉਥੋਂ ਤੱਕ ਸਨੇਕ ਵੀ ਬੜੇ ਸਹਿਮੇ ਖੜੇ ਸਨ ਹਕੂਮਤ ਦਾ ਡਰ ਇਨਾ ਸੀ ਕਿ ਕੋਈ ਕੁਝ ਨਾ ਬੋਲਿਆ ਮੁਰਿੰਡੇ ਪਹੁੰਚ ਕੇ ਸਿਪਾਹੀਆਂ ਨੇ ਮਾਤਾ ਜੀ ਨੂੰ ਇੱਕ ਅਲੱਗ ਹੀ ਕੋਠੜੀ ਵਿੱਚ ਬੰਦ ਕਰ ਦਿੱਤਾ। ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਉਸੇ ਤਰ੍ਹਾਂ ਹੀ ਪਿਆ ਰਹਿਣ ਦਿੱਤਾ ਬੱਚੇ ਸਾਰੀ ਰਾਤ ਗੋਰੀਆਂ ਵਿੱਚ ਬਾਹਰ ਠੰਡ ਦੇ ਵਿੱਚ ਤੜਪਦੇ ਰਹੇ ਗੈਰ ਮਨੁੱਖੀ ਤਸੀਹੇ ਇਹ ਕੀ ਇੱਕ ਤਾਂ ਤਿੰਨ ਚਾਰ ਦਿਨਾਂ ਦੇ ਭੁੱਖੇ ਸਨ ਤੇ ਦੂਜਾ ਉਹਨਾਂ ਨੂੰ ਹੱਟਾ ਨੂੰ ਚੀਰਦੀ ਠੰਡ ਦੇ ਵਿੱਚ ਬਾਹਰ ਗੋਰਿਆਂ ਵਿੱਚ ਬੰਨ ਕੇ ਰੱਖਿਆ ਹੋਇਆ ਸੀ ਅਗਲੇ ਦਿਨ ਸਵੇਰ ਦੇ ਸਮੇਂ ਬੱਚਿਆਂ ਨੂੰ ਬੋਰਿਆਂ ਵਿੱਚੋਂ ਬਾਹਰ ਕੱਢ ਕੇ ਹੋਰ ਘਿਨੋਣਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਜਾਨੀ ਖਾਂ ਅਤੇ ਮਾਨੀ ਖਾਂ ਸਰਕਾਰੀ ਅਫਸਰ ਸਨ ਉਹ ਚਾਹੁੰਦੇ ਸਨ ਸੂਬਾ ਸਰਹੰਦ ਵਜ਼ੀਰ ਖਾਨ ਤੱਕ ਜਾਣ ਤੋਂ ਪਹਿਲਾਂ ਇਹਨਾਂ ਨੂੰ ਇਸਲਾਮ ਕਬੂਲ ਕਰਵਾ ਲਈਏ ਤਾਂ ਜੋ ਉਹ ਕੋਈ ਵੱਡਾ ਇਨਾਮ ਲੈ ਸਕਣ ਜਾਲਮਾਂ ਨੇ ਜ਼ੁਰਮ ਕਰਨਾ ਫਿਰ ਸ਼ੁਰੂ ਕਰ ਦਿੱਤਾ ਇਤਿਹਾਸਕਾਰ ਸਰਦਾਰ

ਲੈ ਸਕਣ ਜਾਲਮਾਂ ਨੇ ਜ਼ੁਰਮ ਕਰਨਾ ਫਿਰ ਸ਼ੁਰੂ ਕਰ ਦਿੱਤਾ ਇਤਿਹਾਸਕਾਰ ਸਰਦਾਰ ਗੰਡਾ ਸਿੰਘ ਜੀ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ ਜਾਲਮਾਂ ਨੇ ਮਸੂਮਾਂ ਦੇ ਨੰਗੇ ਪਿੰਡੇ ਤੇ ਤੂਤ ਦੀ ਛਟੀ ਨਾਲ ਸ਼ੰਕਾ ਮਾਰੀਆਂ ਜਿਸ ਨਾਲ ਮਾਸੂਮਾਂ ਦੀ ਫੁੱਲ ਵਰਗੀ ਚੜੀ ਉਤਰ ਗਈ ਅਤੇ ਮਸੂਮਾਂ ਨੇ ਬਹੁਤ ਦਰਦ ਸਹਿਣ ਕੀਤਾ ਉਹ ਤਾਂ ਮਰਦ ਦਲੇਰ ਪਿਤਾ ਦਸ਼ਮੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਲੇਰ ਪੁੱਤਰ ਸਨ ਜਿਨਾਂ ਨੇ ਇਨਾ ਜੁਰਮ ਸਹਿਣ ਹੋਣ ਕਰਨ ਤੋਂ ਬਾਅਦ ਵੀ ਪਾਪੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਨਾਂ ਨੂੰ ਜਵਾਬ ਦੇਣ ਦੇ ਹੌਸਲੇ ਬੁਲੰਦ ਸਨ ਇਸ ਤੋਂ ਬਾਅਦ ਦੋਨਾਂ ਸਾਹਿਬਜਾਦਿਆਂ ਨੂੰ ਇੱਕ ਦਰਖਤ ਨਾਲ ਬੰਨ ਕੇ ਗੁਲੇਲ ਨਾਲ ਪੱਥਰ ਮਾਰੇ ਗਏ

ਜਿਸ ਨਾਲ ਬੱਚਿਆਂ ਦੇ ਸਰੀਰ ਵਿੱਚੋਂ ਲਹੂ ਦੀ ਧਾਰ ਚੱਲਣ ਲੱਗ ਗਈ ਉਧਰ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਜਦੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗਿਰਫਤਾਰੀ ਦਾ ਪਤਾ ਲੱਗਾ ਤਾਂ ਉਸਨੇ ਉਹਨਾਂ ਨੂੰ ਸਿਧਾਂਤ ਲੈ ਕੇ ਆਉਣ ਦੇ ਹੁਕਮ ਕੀਤੇ ਦੋਨਾਂ ਬੱਚਿਆਂ ਤੇ ਮਾਤਾ ਜੀ ਨੂੰ ਹੱਥਾਂ ਵਿੱਚ ਹੱਥ ਕੜੀ ਲਗਾ ਕੇ ਪੈਦਲ ਮੁਰਿੰਡੇ ਤੱਕ ਪੈਦਲ ਵਰਿੰਡੇ ਤੋਂ ਸਰਹੱਦ ਤੱਕ ਲਿਜਾਇਆ ਗਿਆ। ਭੁੱਗੇਪਾਣੇ ਪਿਆਸੇ ਘੋੜੇ ਦੇ ਪਿੱਛੇ ਬੰਨੇ ਗਏ ਅਤੇ ਉੱਥੇ ਸਰਹੰਦ ਲੈ ਕੇ ਸਰਹੰਦ ਤੱਕ ਪਹੁੰਚਦਿਆਂ ਹੁਣ ਰਾਤ ਵੀ ਹੋ ਗਈ ਸੀ ਤੇ ਹੁਣ ਵਜ਼ੀਰ ਖਾਨ ਤੇ ਜ਼ੁਲਮ ਦੀ ਜਾਲਮ ਕੜੀ ਅੱਗੇ ਸ਼ੁਰੂ ਹੋਈ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਠੰਡਾ ਬੁਰਜ ਅਮੀਰ ਲੋਕਾਂ ਦਾ ਗਰਮੀ ਵਿੱਚ ਬੈਠਣ ਦਾ ਇੱਕ ਟਿਕਾਣਾ ਸੀ ਉਸ ਬੁਰਸ਼ ਦੇ ਥੱਲੇ ਪਾਣੀ ਚੱਲਦਾ ਸੀ ਅਤੇ ਤੇਜ਼ ਹਵਾਵਾਂ ਜਦੋਂ ਪਾਣੀ ਨਾਲ ਟਕਰਾਉਂਦੀਆਂ ਤਾਂ ਗਰਮੀ ਦੇ ਦਿਨਾਂ ਵਿੱਚ ਵੀ ਉੱਥੇ ਠੰਡ ਦਾ ਅਹਿਸਾਸ ਹੁੰਦਾ ਸੀ ਅਤੇ ਕਾਂਬਾ ਛੱਡਦਾ ਸੀ ਪਰ ਅੱਜ ਤਾਂ ਪੋਹ ਦੇ ਮਹੀਨੇ ਦੀ ਠੰਡ ਸੀ ਉਹਨਾਂ ਦੇ ਕੋਲ ਕੋਈ ਕੱਪੜਾ ਵੀ ਨਹੀਂ ਸੀ

ਮਾਤਾ ਜੀ ਦੋਵੇਂ ਬੱਚਿਆਂ ਨੂੰ ਸਾਰੀ ਰਾਤ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਬੱਚਿਆਂ ਨੂੰ ਗਰਮੀ ਦੇਣ ਦੀ ਕੋਸ਼ਿਸ਼ ਕਰਦੇ ਪਰ ਠੰਡ ਸਰਦੀ ਹੱਡ ਚਿਹਰੇਵੀ ਸੀ ਬੱਚਿਆਂ ਦੇ ਨੱਕ ਅਤੇ ਬੁੱਲ ਵੀ ਪੀਲੇ ਪੈ ਚੁੱਕੇ ਸਨ ਉਹ ਰਾਤ ਬੜੀ ਹੀ ਔਖੀ ਬਤੀਤ ਹੋਈ ਭਾਈ ਮੋਤੀ ਰਾਮ ਮਹਿਰਾ ਜੀ ਨੇ ਦੋਵੇਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਠੰਡੇ ਬੁਰਜ ਵਿੱਚ ਗਰਮ ਦੁੱਧ ਪਿਲਾਇਆ ਸੀ ਮਾਤਾ ਜੀ ਦੋਨਾਂ ਸਾਹਿਬਜ਼ਾਦਿਆਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅਦੁਦੀਆਂ ਸ਼ਹਾਦਤਾਂ ਦੀਆਂ ਕਹਾਣੀਆਂ ਸੁਣਾਉਂਦੇ ਗੁਰੂ ਸਾਹਿਬਾਨਾਂ ਦੇ ਆਦਰਸ਼ਾਂ ਨੂੰ ਸੁਣ ਕੇ ਸਾਹਿਬਜ਼ਾਦੇ ਵੀ ਕਹਿੰਦੇ ਦਾਦੀ ਮਾਂ ਜੀ ਅਸੀਂ ਦਸਮੇਸ਼ ਪਿਤਾ ਦੇ ਲਾਲ ਹਾਂ ਅਸੀਂ ਧਰਮ ਦੀ ਲਾਜ ਰੱਖਾਂਗੇ ਅਤੇ ਕਦੇ ਵੀ ਨਹੀਂ ਡੋਲਾਂਗੇ ਅਗਲੇ ਦਿਨ ਦੋਨਾਂ ਸਾਹਿਬਜ਼ਾਦਿਆਂ ਨੂੰ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ

ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਸੀ ਤੇ ਨਿੱਕੀ ਜਿਹੀ ਝਿੜਕੀ ਵਿੱਚੋਂ ਹੀ ਸਾਹਿਬਜ਼ਾਦਿਆਂ ਨੂੰ ਅੰਦਰ ਲਿਜਾਇਆ ਗਿਆ ਪਰ ਗੁਰੂ ਦੇ ਲਾਲ ਉਹਨਾਂ ਦੀ ਹਰ ਚਾਲ ਨੂੰ ਸਮਝ ਰਹੇ ਸਨ ਅੰਦਰ ਆ ਗਏ ਪਰ ਖਿੜਕੀ ਵਿੱਚੋਂ ਲੰਘਣ ਸਮੇਂ ਸੀਸ ਨਹੀਂ ਝੁਕਾਇਆ ਅੰਦਰ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਸੀ ਸਾਹਿਬਜ਼ਾਦਿਆਂ ਅੰਦਰ ਆਉਂਦੇ ਸਾਰ ਹੀ ਫਤਿਹ ਬੁਲਾਈ ਉਹਨਾਂ ਦੀ ਜੈਕਾਰੇ ਸੁਣ ਕੇ ਸਾਰਿਆਂ ਦੀਆਂ ਨਜ਼ਰਾਂ ਨੇ ਡਰ ਤੇ ਬਹਾਦਰ ਲਾਲਾਂ ਤੇ ਟਿਕ ਗਈਆਂ ਨਵਾਬ ਨੇ ਬੱਚਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਹੱਥ ਕੱਢੇ ਅਪਣਾਉਣੇ ਸ਼ੁਰੂ ਕਰ ਦਿੱਤੇ ਸੁੱਚਾਨੰਦ ਜੋ ਵਜ਼ੀਰ ਖਾਂ ਦਾ ਅਹਿਲਕਾਰ ਸੀ ਤੇ ਸਿਰੇ ਦਾ ਲੋਦੀ ਖੋਰ ਸੀ ਇੱਕ ਪਾਸੇ ਖੜੋਤਾ ਸੀ ਵੱਡੀਆਂ ਵੱਡੀਆਂ ਜਗੀਰਾਂ ਦੇ ਲਾਲਚ ਦਿੱਤੇ ਗਏ ਝੂਠੇ ਅਤੇ ਸੱਚੇ ਵਾਅਦੇ ਕੀਤੇ ਗਏ ਤੁਸੀਂ ਇਹ ਮੰਨ ਲਓ ਪਰ ਗੁਰੂ ਦੇ ਲਾਡਲੇ ਬੋਲੇ ਸਾਨੂੰ ਧਰਮ ਪਿਆਰਾ ਹੈ ਸੰਸਾਰੀ ਵਸਤੂ ਨੂੰ ਅਸੀਂ ਤੁੱਛ ਸਮਝਦੇ ਹਾਂ ਸਾਹਿਬਜ਼ਾਦਿਆਂ ਦਾ ਇਹ ਜਵਾਬ ਸੁਣ ਕੇ ਨਵਾਬ ਨੇ ਕਚਹਿਰੀ ਨੂੰ ਉਹਨਾਂ ਦੀ ਇਸ ਗੁਸਤਾਖੀ ਦੀ ਸਜ਼ਾ ਦੇਣ ਲਈ ਆਖਿਆ ਪਰ ਕਾਜ਼ੀ ਨੇ ਸਲਾਹ ਦਾ ਹਵਾਲਾ ਦੇ ਕੇ ਲਾਲਾਂ ਨੂੰ ਬੇਗੁਨਾਹ ਕਿਹਾ ਤੇ ਸੁੱਚਾ ਨੰਦ ਸਾਹਿਬਜ਼ਾਦਿਆਂ ਕੋਲੇ ਆ ਕੇ ਕਹਿੰਦਾ ਹੈ ਜੇ ਤੁਹਾਨੂੰ ਛੱਡ ਦਈਏ ਤਾਂ

ਸੀਂ ਕਿੱਥੇ ਜਾਓਗੇ ਤਾਂ ਬਾਬਾ ਜੋਰਾਵਰ ਸਿੰਘ ਜੀ ਨੇ ਜਵਾਬ ਦਿੱਤਾ ਸਾਡੀ ਜੰਗ ਜਬਰ ਤੇ ਬੇਇਨਸਾਫੀ ਦੇ ਵਿਰੁੱਧ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਜੰਗਲਾਂ ਵਿੱਚ ਜਾ ਕੇ ਸਿੱਖ ਇਕੱਠੇ ਕਰਾਂਗੇ ਅਤੇ ਜਬਰ ਜੁਲਮ ਦੇ ਖਿਲਾਫ ਲੜਾਈ ਲੜਾਂਗੇ ਇਸ ਤੋਂ ਬਾਅਦ ਸਾਹਿਬਜ਼ਾਦੇ ਨੂੰ ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਭੇਜ ਦਿੱਤਾ ਜਾਂਦਾ ਹੈ ਮਾਤਾ ਜੀ ਨੇ ਆਪਣੇ ਲਾਲ ਦੇ ਲਾਲਾਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਅਤੇ ਕਚਹਿਰੀ ਵਿੱਚ ਚਲੀ ਸਾਰੀ ਗੱਲਬਾਤ ਉਹਨਾਂ ਕੋਲੋਂ ਪੁੱਛੀ ਅਗਲੇ ਦਿਨ ਫਿਰ ਸਾਹਿਬਜ਼ਾਦਿਆਂ ਦੀ ਕਚਹਿਰੀ ਵਿੱਚ ਬੈਠੇ ਸੀ ਦਾਦੀ ਮਾਤਾ ਦੀਆਂ ਸਿੱਖਿਆਵਾਂ ਤੇ ਹੌਸਲੇ ਲੈ ਕੇ ਸਾਹਿਬਜ਼ਾਦੇ ਕਚਹਿਰੀ ਵਿੱਚ ਪਹੁੰਚੇ ਨਵਾਬ ਵਜ਼ੀਰ ਖਾਨ ਤਖਤ ਤੇ ਬੈਠਾ ਸੀ ਤੇ ਸਾਹਿਬਜ਼ਾਦਿਆਂ ਨੂੰ ਫਿਰ ਲਾਲਚ ਦੇ ਕੇ ਦੀਨ ਮਨਵਾਉਣ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ

ਤਿੰਨ ਦਿਨ ਤੱਕ 10 11 ਅਤੇ 12 ਪੋਹ ਤੱਕ ਲਾਲਚ ਅਤੇ ਡਰਾਵੇ ਦੇਣ ਤੋਂ ਬਾਅਦ ਜਦੋਂ ਸਾਹਿਬਜ਼ਾਦੇ ਨਾ ਡੋਲੇ ਇਸਲਾਮ ਕਬੂਲ ਨਾ ਕੀਤਾ ਤਾਂ ਨਵਾਬ ਗੁੱਸੇ ਵਿੱਚ ਹੋਇਆ ਅਤੇ ਕਾਜ਼ੀ ਨੂੰ ਫਤਵਾ ਸੁਣਾਉਣ ਲਈ ਕਿਹਾ ਵਜ਼ੀਰ ਖਾਨ ਦੇ ਹੁਕਮ ਤੇ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਦਾ ਪਤਾ ਸੁਣਾ ਦਿੱਤਾ ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰਾਂ ਚੁੰਨੀਆਂ ਸ਼ੁਰੂ ਕਰ ਦਿੱਤੀਆਂ ਇਹ ਸਾਕਾ ਤੇਰਾ ਪੋਹ ਦਾ ਦਿਨ ਸੀ ਦੀਵਾਰਾਂ ਚੁੜੀਆਂ ਸ਼ੁਰੂ ਕਰ ਦਿੱਤੀਆਂ ਮਿਸਰੀ ਇੱਟ ਤੇ ਇੱਟ ਰੱਖ ਕੇ ਲਾਲਾ ਨੂੰ ਦੀਵਾਰਾਂ ਵਿੱਚ ਚੜਨ ਲੱਗਿਆ ਤੇ ਸਾਹਿਬਜ਼ਾਦਿਆਂ ਨੇ ਜਪੁਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਸਾਹਿਬਜ਼ਾਦਿਆਂ ਦਾ ਪੂਰਾ ਸਰੀਰ ਨੀਹਾਂ ਵਿੱਚ ਚਿੜ ਦਿੱਤਾ ਗਿਆ ਤਾਂ ਉਹਨਾਂ ਦਾ ਦਮ ਘੁੱਟਣ ਲੱਗਾ ਤੇ ਬੇਹੋਸ਼ ਹੋ ਕੇ ਦੀਵਾਰਾਂ ਸਮੇਤ

ਜਦੋਂ ਤੱਕ ਬੱਚੇ ਦੇ ਦੁੱਧ ਵਾਲੇ ਦੰਦ ਨਹੀਂ ਟੁੱਟਦੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਇਸਲਾਮ ਦੇ ਨਿਯਮਾਂ ਦੀ ਵੀ ਉਹਨਾਂ ਨੇ ਧੱਜੀਆਂ ਉੜਾਈਆਂ ਕੋਈ ਪਰਵਾਹ ਨਹੀਂ ਕੀਤੀ ਹੁਣ ਕੋਈ ਜਲਾਦ ਵੀ ਇਹ ਪਾਪਾ ਕਰਨ ਵਾਸਤੇ ਤਿਆਰ ਨਹੀਂ ਸੀ। ਕਿਉਂਕਿ ਕੋਈ ਵੀ ਪਾਪ ਕਰਨ ਵਾਸਤੇ ਤਿਆਰ ਨਹੀਂ ਸੀ ਜਲਾਦ ਉਸ ਦਿਨ ਜਲਾਦ ਜਲਾਲੂ ਦਿਨ ਤੇ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿਖੇ ਚਾਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ ਉਸ ਜਲਾਦ ਦੇ ਭਤੀਜੇ ਪਾਤਸ਼ਾਹ ਨੇ ਵੇਖ ਅਤੇ ਸ਼ਾਸਨ ਬੇਗ ਕਿਸੇ ਕਤਲ ਦੇ ਮੁਕਦਮੇ ਵਿੱਚ ਪੇਸ਼ੀ ਤੇ ਆਏ ਹੋਏ ਸਨ ਬਾਦਸ਼ਾਹ ਅਤੇ ਸ਼ਾਸਨ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦੇ ਬਦਲੇ ਉਹਨਾਂ ਨੂੰ ਕਤਲ ਕੇਸ ਵਿੱਚੋਂ ਬਰੀ ਕਰਨ ਦੀ ਵਜ਼ੀਰ ਖਾਨ ਦੇ ਨਾਲ ਗੱਲ ਨਾਲ ਸਹਿਮਤ ਹੋ ਗਏ ਮਹਾਨ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਦੇ ਅਨੁਸਾਰ ਦੋਵਾਂ ਸਾਹਿਬਜ਼ਾਦਿਆਂ ਦੀਆਂ ਲੱਤਾਂ ਉੱਪਰ ਮੋਢੇ ਰੱਖ ਕੇ ਖੰਜਰ ਨਾਲ ਬੇਰਹਿਮੀ ਨਾਲ ਕਤਲ ਕਰਕੇ ਸ਼ਹੀਦ ਕੀਤਾ ਗਿਆ

ਦੋਵੇਂ ਸਾਹਿਬਜ਼ਾਦੇ ਤੜਪਦੇ ਰਹੇ ਸ਼ਹੀਦੀਆਂ ਪ੍ਰਾਪਤ ਕਰਕੇ ਮੁਕਰ ਸਿਪਾਹੀ ਮਾਤਾ ਗੁਜਰੀ ਜੀ ਨੂੰ ਜਾ ਕੇ ਠੰਡੇ ਬੁਰਜ ਵਿੱਚ ਖਬਰ ਦੇਣ ਗਿਆ ਪਰ ਮਾਤਾ ਗੁਜਰੀ ਜੀ ਸਿਪਾਹੀ ਦੇ ਪਹੁੰਚਣ ਤੋਂ ਪਹਿਲਾਂ ਹੀ ਸੰਸਾਰ ਤੋਂ ਕੁਝ ਕਰ ਚੁੱਕੇ ਸਨ ਉਸ ਦਿਨ ਪੂਰਾ ਸਰਹੰਦ ਸ਼ਹਿਰ ਮਸੂਮਾਂ ਦੀ ਸ਼ਹਾਦਤ ਨੂੰ ਸੁਣ ਕੇ ਦਹਿਲ ਗਿਆ ਸੀ ਇਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਮ੍ਰਿਤਕ ਪਾਵਨ ਦੇਹਾਂ ਨੂੰ ਵਜ਼ੀਰ ਖਾਨ ਜੰਗਲ ਵਿੱਚ ਸਵਾ ਦਿੰਦਾ ਹੈ ਦੀਵਾਨ ਟੋਡਰਮਲ ਜੀ ਨੇ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਸਤਿਕਾਰ ਕਿਵੇਂ ਕੀਤਾ ਸੀ ਇਹ ਤੁਸੀਂ ਦੀਵਾਨ ਟੋਡਰ ਮੱਲ ਜੀ ਦੀ ਅਸੀਂ ਇੱਕ ਵੀਡੀਓ ਬਣਾਈ ਹੈ ਉਸ ਵਿੱਚ ਤੁਸੀਂ ਦੇਖ ਸਕਦੇ ਹੋ ਇਤਿਹਾਸ ਦੱਸਦਿਆਂ ਸੰਗਤ ਜੀ ਕੋਈ ਭੁੱਲ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਬਖਸ਼ਣ ਯੋਗ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰੇ ਸਭ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

Check Also

ਸਾਹਿਬਜ਼ਾਦਿਆਂ ਨੂੰ ਬੰਨ ਕੇ ਗੁਲੇਲ ਨਾਲ ਪੱਧਰ ਮਾਰੇ ਗਏ ਸੱਚ ਸੁਣਕੇ ਰੂਹ ਕੰਬ ਜਾਵੇਗੀ

ਅੱਜ ਆਪਾਂ ਸਾਹਿਬਜ਼ਾਦਿਆਂ ਬਾਰੇ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਇਤਿਹਾਸ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਬਾਰੇ ਜਿਨਾਂ …

Leave a Reply

Your email address will not be published. Required fields are marked *