Breaking News

ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੋਖਾ ਵਰ

ਵੀਡੀਓ ਥੱਲੇ ਜਾ ਕੇ ਦੇਖੋ,
ਗੁਰਦੁਆਰਾ ਸ਼੍ਰੀ ਬੀਬੀ ਵੀਰੋ ਜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਚਬਾਲ ਵਿਚ ਸਥਿਤ ਹੈ | ਬੀਬੀ ਵੀਰੋ ਜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪੁਤਰੀ ਸਨ | ਬੀਬੀ ਵੀਰੋ ਜੀ ਦਾ ਵਿਆਹ ਇਸ ਸਥਾਨ ਤੇ ਭਾਈ ਸਾਧੂ ਜੀ ਨਾਲ ਹੋਇਆ | ਭਾਈ ਸਾਧੂ ਜੀ ਪਿੰਡ ਮੱਲਾ ਜ਼ਿਲਾ ਫ਼ਰੀਦਕੋਟ ਦੇ ਰਹਿਣ ਵਾਲੇ ਭਾਈ ਧਰਮਾ ਜੀ ਦੇ ਪੁਤਰ | ਇਹ ਸਥਾਨ ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ ਦੇ ਪਿਛਲੇ ਪਾਸੇ ਸਥਿਤ ਹੈ

‘ਇਸ ਪਿੰਡ ਵਿੱਚ ਚਾਰ ਇਤਿਹਾਸਕ ਗੁਰਦੁਆਰੇ ਹਨ। ਇਨ੍ਹਾਂ ਵਿੱਚ ਗੁਰਦੁਆਰਾ ਬੀਬੀ ਵੀਰੋ ਜੀ, ਗੁਰਦੁਆਰਾ ਮਾਤਾ ਭਾਗੋ ਜੀ, ਗੁਰਦੁਆਰਾ ਬਾਬਾ ਸਿਧਾਨਾ ਜੀ ਤੇ ਗੁਰਦੁਆਰਾ ਬਾਬਾ ਲੰਗਾਹ ਜੀ ਸ਼ਾਮਲ ਹਨ। ਗੁਰਦੁਆਰਾ ਬੀਬੀ ਵੀਰੋ ਦੀ ਗੱਲ ਕਰੀਏ ਤਾਂ ਬੀਬੀ ਵੀਰੋ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਦਮੋਦਰੀ ਦੀ ਸਪੁੱਤਰੀ ਸੀ ਜਿਹਨਾਂ ਦਾ ਜਨਮ 1615 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹ ਪੰਜ ਭਰਾਵਾਂ ਬਾਬਾ ਗੁਰਦਿੱਤਾ ਜੀ,

ਬਾਬਾ ਅਲੀ ਰਾਏ, ਬਾਬਾ ਅਟੱਲ ਰਾਏ, ਬਾਬਾ ਸੂਰਜ ਮੱਲ ਤੇ ਬਾਬਾ ਤੇਗਮੱਲ (ਗੁਰੂ ਤੇਗ ਬਹਾਦਰ ਜੀ) ਤੋਂ ਛੋਟੇ ਸਨ। ਬੀਬੀ ਵੀਰੋ ਦਾ ਸਾਹਾ 26 ਜੇਠ 1685 ਸੰਮਤ ਨੂੰ ਭਾਈ ਸਾਧੂ ਪੁੱਤਰ ਬਾਬਾ ਧਰਮਾ ਪਿੰਡ ਮੱਲਾਂ ਜ਼ਿਲ੍ਹਾ ਬਠਿੰਡਾ ਨਾਲ ਸਾਧਿਆ ਗਿਆ। ਗੁਰੂ ਪਰਿਵਾਰ ਅਤੇ ਗੁਰੂ ਸੇਵਕ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਸਨ। ਗੁਰੂ ਜੀ ਇਹ ਜਾਣਦੇ ਸਨ ਕਿ ਇਹ ਯੁੱਧ ਜਲਦੀ ਮੁੱਕਣ ਵਾਲਾ ਨਹੀਂ ਹੈ। ਇਸ ਲਈ ਉਹਨਾਂ ਬੀਬੀ ਵੀਰੋ ਦਾ ਵਿਆਹ ਮਿੱਥੇ ਸਾਹੇ ’ਤੇ (26 ਜੇਠ ਸੰਮਤ 1685) ਬਾਬਾ ਲੰਗਾਹ ਦੀ ਹਵੇਲੀ ਝਬਾਲ ਵਿਖੇ ਕੀਤਾ ਜਿੱਥੇ ਹੁਣ ਗੁਰਦੁਆਰਾ ਬੀਬੀ ਵੀਰੋ ਜੀ ਸੁਸ਼ੋਭਿਤ ਹੈ। ਇੱਥੇ ਹਰ ਸਾਲ 26 ਜੇਠ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ।

ਦੂਜਾ ਗੁਰਦੁਆਰਾ ਮਾਤਾ ਭਾਗੋ ਜੀ ਨਾਲ ਸਬੰਧਤ ਹੈ। ਮਾਤਾ ਭਾਗੋ, ਭਾਈ ਲੰਗਾਹ ਦੇ ਭਰਾ ਪੀਰੂ ਸ਼ਾਹ ਦੇ ਪੁੱਤਰ ਮਾਲੋ ਸ਼ਾਹ ਦੀ ਪੁੱਤਰੀ ਸੀ। ਬਾਬਾ ਮਾਲੋ ਸ਼ਾਹ ਦੇ ਘਰ ਔਲਾਦ ਦੇਰ ਨਾਲ ਹੋਣ ਕਰਕੇ ਅਤੇ ਪਲੇਠੀ ਹੋਣ ਕਰਕੇ ਇਸ ਦਾ ਨਾਂ ਬੀਬੀ ਭਾਗ ਭਰੀ ਰੱਖਿਆ ਗਿਆ ਜਿਹਨਾਂ ਨੂੰ ਬਾਅਦ ਵਿੱਚ ਮਾਈ ਭਾਗੋ ਕਿਹਾ ਜਾਣ ਲੱਗਿਆ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਮੁਕਤਸਰ ਦੀ ਜੰ ਗ ਦੀ ਸਮਾਪਤੀ ਸਮੇਂ ਇਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਸੀ। ਮਾਤਾ ਭਾਗੋ ਨੇ ਬੇਦਾਵੀਏ ਸਿੰਘਾਂ ਨੂੰ ਮੁਕਤਿਆਂ ਦੀ ਕਤਾਰ ਵਿੱਚ ਲਿਆ ਕੇ ਵਿਲੱਖਣ ਕਾਰਜ ਕੀਤਾ ਸੀ।

Check Also

Baba Deep singh ji ਸ਼ਹੀਦਾਂ ਸਾਹਿਬ ਵਿਖੇ ਜੋਤਾਂ ਦੀ ਸ਼ਕਤੀ ਦੀ ਸੱਚੀ ਤਾਕਤ ਦੀ ਘਟਨਾ

Baba Deep singh ji “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਪਰਿਵਾਰ ਦਾ ਜੋ …

Leave a Reply

Your email address will not be published. Required fields are marked *