Breaking News

ਸਾਹਿਬਜ਼ਾਦਿਆਂ ਨੂੰ ਬੰਨ ਕੇ ਗੁਲੇਲ ਨਾਲ ਪੱਧਰ ਮਾਰੇ ਗਏ ਸੱਚ ਸੁਣਕੇ ਰੂਹ ਕੰਬ ਜਾਵੇਗੀ

ਅੱਜ ਆਪਾਂ ਸਾਹਿਬਜ਼ਾਦਿਆਂ ਬਾਰੇ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਇਤਿਹਾਸ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਬਾਰੇ ਜਿਨਾਂ ਬਾਰੇ ਸੰਗਤ ਬਹੁਤ ਘੱਟ ਜਾਣਦੀ ਹ। ਸੋ ਇਤਿਹਾਸ ਨੂੰ ਥੋੜਾ ਜਿਹਾ ਆਪਾਂ ਵਿਚਾਰਾਂਗੇ ਕੋਸ਼ਿਸ਼ ਕਰਿਓ ਇਕਾਗਰਤਾ ਬਣਾਇਓ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਬੇਨਤੀਆਂ ਆਪਾਂ ਸਾਂਝੀਆਂ ਕਰਨ ਲੱਗੇ ਆਂ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਸਾਧ ਸੰਗਤ ਆਪਾਂ ਇਨਾ ਕੁ ਸੁਣਿਆ ਕਿ ਉਹਨਾਂ ਨੂੰ ਦੀਵਾਰ ਵਿੱਚ ਦਿੰਦਾ ਚਿਣ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕਰ ਦਿੱਤਾ ਗਿਆ ਜਮੀਨ ਖਰੀਦੀ ਗਈ

ਮੋਤੀ ਨਾਲ ਮਹਿਰਾ ਨੇ ਦੁੱਧ ਬੁਲਾਇਆ ਇਨਾ ਕੁ ਆਪਾਂ ਜਾਣਦੇ ਆ ਮੋਟਾ ਮੋਟਾ ਜਿਹਾ ਇਤਿਹਾਸ ਆਪਾਂ ਜਿਵੇਂ ਕਹਿ ਲਈਏ ਪਿੰਡਾਂ ਦੀ ਭਾਸ਼ਾ ਦੇ ਵਿੱਚ ਪਰ ਸਾਧ ਸੰਗਤ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਕੱਲਾ ਗ੍ਰਿਫਤਾਰ ਕਰਕੇ ਸ਼ਹੀਦ ਹੀ ਨਹੀਂ ਕਰ ਦਿੱਤਾ ਗਿਆ ਉਹਨਾਂ ਦੇ ਉੱਤੇ ਬੇਅੰਤ ਤਸ਼ਦਤ ਜਿਹੜਾ ਹੈ ਉਹ ਕੀਤਾ ਗਿਆ ਸੀ। ਸਾਹਿਬਜ਼ਾਦਿਆਂ ਨੂੰ ਪਿੱਪਲ ਦੇ ਨਾਲ ਬੰਨ ਕੇ ਗੁਲੇਲੇ ਮਾਰੇ ਗਏ ਗੁਲੇਲ ਚੋਂ ਰੋੜਾ ਬਹੁਤ ਤੇਜ਼ੀ ਨਾਲ ਨਿਕਲਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ

ਬਾਬਾ ਫਤਿਹ ਸਿੰਘ ਜੀ ਦੇ ਸੱਜੀ ਅੱਖ ਤੇ ਜਾ ਕੇ ਜਦੋਂ ਗੁਲੇਲਾ ਵੱਜਿਆ ਰੋੜਾ ਵੱਜਿਆ ਨਾ ਅੱਖ ਚੋਂ ਜਿਹੜਾ ਹੈ ਖੂਨ ਨਿਕਲਣ ਲੱਗਿਆ ਅੱਖ ਚੋ ਪਈ ਹੱਥ ਬੰਨੇ ਹੋਣ ਤੇ ਜਿਹੜਾ ਹੈ ਉਹ ਖੂਨ ਨਿਕਲਦਾ ਰਿਹਾ ਹੱਥ ਬੰਨਿਆ ਹੱਥ ਬੰਨੇ ਹੋਏ ਸੀ ਸਾਫ ਤੇ ਕਰਨੀ ਸੀ ਸਾਨੂੰ ਅੱਖਾਂ ਚੋਂ ਲਹੂ ਜਿਹੜਾ ਹੈ ਉਹ ਨਿਕਲਣ ਲੱਗਿਆ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਂ ਹਾਂ ਦਾ ਨਾਰਾ ਮਾਰਦਾ ਕਹਿੰਦਾ ਹੈ ਸ਼ਰਮ ਤੇ ਕਰੋ ਮਾਸੂਮ ਬੱਚੇ ਨੇ ਭਰੀ ਕਚਹਿਰੀ ਦੇ ਵਿੱਚ ਸ਼ੇਰ ਖਾਂ ਮੁਹੰਮਦ ਨੇ ਜਿਹੜਾ ਹੈ ਹਾਂ ਦਾ ਨਾਰਾ ਮਾਰਿਆ ਤੇ ਪਿਆਰਿਓ ਕਹਿੰਦੇ ਨੇ ਹੱਥ ਖੋਲੇ ਗਏ ਵਜ਼ੀਰ ਖਾਨ ਦੇ ਨੇੜੇ ਲਿਆਂਦਾ ਗਿਆ ਦਰਦ ਸਹਿਣ ਨਹੀਂ ਹੋ ਰਿਹਾ ਸੀ

ਬਾਬਾ ਜ਼ੋਰਾਵਰ ਸਿੰਘ ਜੀ ਨੇ ਕਲਾਵੇ ਵਿੱਚ ਲਿਆ ਬਾਬਾ ਫਤਿਹ ਸਿੰਘ ਨੂੰ ਤੇ ਵਜ਼ੀਰ ਸਾਹਿਬ ਕਹਿੰਦਾ ਹੈ ਸਾਧ ਸੰਗਤ ਵਜ਼ੀਰ ਖਾਨ ਨੂੰ ਇਹ ਗੱਲ ਜਿਹੜੀ ਹ ਬਿਲਕੁਲ ਸਮਝ ਆ ਗਈ ਸੀ ਕਿ ਇਹ ਕੋਈ ਆਮ ਬੱਚੇ ਨਹੀਂ ਹਨ ਜਿਹਨਾਂ ਨੂੰ ਮੈਂ ਡਰਾ ਲਵਾਂ ਮੇਤੋਂ ਡਰਨ ਵਾਲੇ ਨੀ ਵਜ਼ੀਰ ਖਾਨ ਕਹਿੰਦਾ ਦੱਸੋ ਕੀ ਸਲਾਹ ਹੈ ਬਾਬਾ ਫਤਿਹ ਸਿੰਘ ਜੀ ਅੱਖ ਮਨ ਦੇ ਮਲ ਦੇ ਨਾਂ ਵਿੱਚ ਸਿਰ ਫੇਰ ਦਿੰਦੇ ਨੇ ਕਹਿੰਦੇ ਤੇਰੇ ਜੁਲਮਾਂ ਦੇ ਅੱਗੇ ਅਸੀਂ ਝੁਕ ਜਾਈਏ ਅਸੀਂ ਉਹ ਬੱਚੇ ਨਹੀਂ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਇਤਿਹਾਸਕਾਰਾਂ ਨੇ ਵੀ ਲਿਖਿਆ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਬੱਚੇ ਸਮਝਿਆ ਗਿਆ ਤੇ ਕਹਿੰਦੇ ਇੱਕ ਪਾਸੇ ਖਿਡਾਉਣੇ ਰੱਖੇ ਗਏ ਮਿਠਾਈਆਂ ਤੇ ਇੱਕ ਪਾਸੇ ਸ਼ਸਤਰ ਰੱਖੇ ਗਏ ਵੀ ਬੱਚੇ ਨੇ ਵੇਖੀਏ ਕਿੱਧਰ ਨੂੰ ਜਾਣਗੇ ਤੇ ਨਾ ਖਿਡਾਉਣੇ ਤੇ ਨਾ ਮਿਠਾਈਆਂ ਵੱਲ ਕਹਿੰਦੇ

ਉਹਨਾਂ ਨੇ ਝਾਕਿਆ ਤੱਕ ਨਹੀਂ ਤੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਹੋਰਾਂ ਨੇ ਕਹਿੰਦੇ ਸ਼ਸਤਰਾਂ ਵੱਲ ਨੂੰ ਆਪਣਾ ਰੁੱਖ ਕਰ ਦਿੱਤਾ ਤੇ ਵਜ਼ੀਰ ਖਾਨ ਨੂੰ ਫਿਰ ਦੂਜੀ ਵਾਰ ਯਕੀਨ ਹੋ ਗਿਆ ਸੀ ਕਹਿੰਦੇ ਵੀ ਇਹ ਆਮ ਬੱਚੇ ਨਹੀਂ ਇਹ ਬੱਚੇ ਬੜੇ ਮਹਾਨ ਗੁਰੂ ਦੇ ਬੱਚੇ ਨੇ ਇਹ ਤਾਂ ਬੱਚੇ ਜਿਹੜੇ ਨੇ ਇਹ ਉਸ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਇਹਨਾਂ ਨੂੰ ਮੈਂ ਡੁਲਾ ਨਹੀਂ ਸਕਦਾ ਇਹਨਾਂ ਨੂੰ ਮੈਂ ਜ਼ਬਰਦਸਤੀ ਜਿਹੜਾ ਹੈ ਧਰਮ ਪਰਿਵਰਤਨ ਨਹੀਂ ਕਰਵਾ ਸਕਦਾ ਪਿਆਰਿਓ ਸਮਝ ਪੈ ਗਈ ਸੀ ਵਜ਼ੀਰ ਖਾਨ ਵ ਸੋ ਪਿਆਰਿਓ ਆਪਾਂ ਆਪਣੇ ਬੱਚਿਆਂ ਨੂੰ ਲਾ ਵੇਚਣ ਦਾ ਕੱਲੇ ਨੀਹਾ ਵਿੱਚ ਨਹੀਂ ਚਿਣਿਆ ਗਿਆ ਨੀਹਾਂ ਵਿੱਚੋਂ ਚਿਣ ਕੇ

ਜਦੋਂ ਉਹਨਾਂ ਦਾ ਸਾਹ ਘੁਟਣ ਲੱਗਿਆ ਦੀਵਾਰ ਗਿਰ ਜਾਂਦੀ ਹ ਜਿਵੇਂ ਚਾਰ ਸਾਹਿਬਜ਼ਾਦੇ ਫਿਲਮ ਦੇ ਵਿੱਚ ਵੀ ਆਪਾਂ ਵੇਖਿਆ ਹੋਏ ਸਾਸਲ ਵੇਗ ਤੇ ਵਾਸ਼ਲ ਵੇਗ ਦੋ ਭਰਾ ਜਿਹੜੇ ਆਪਣੀ ਸਜ਼ਾ ਕੱਟ ਰਹੇ ਸੀ ਕੈਦ ਵਿੱਚ ਸੀ ਵਜ਼ੀਰ ਖਾਨ ਦੇ ਉਹਨਾਂ ਨੂੰ ਇਹ ਕੰਮ ਸੌਂਪਿਆ ਗਿਆ ਉਹਨਾਂ ਨੇ ਆਪਣੀ ਸਜ਼ਾ ਮਾਫ ਹੋਣ ਦੇ ਲਾਲਚ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਛਾਤੀ ਤੇ ਬਹਿ ਕੇ ਖੰਜਰਾਂ ਦੇ ਨਾਲ ਉਹਨਾਂ ਦੇ ਸਾਹ ਵਾਲੀਆਂ ਰਗਾਂ ਨੂੰ ਵੱ ਗਿਆ ਖੋਹ ਖੋ ਕੇ ਸ਼ਹੀਦ ਕੀਤਾ ਗਿਆ ਸਾਹਿਬਜ਼ਾਦੇ ਪਿਆਰਿਓ ਇਹ ਇਤਿਹਾਸ ਹੈ ਸਾਡਾ ਜਿਥੋਂ ਅਸੀਂ ਬਹੁਤ ਘੱਟ ਜਾਣੂ ਆ ਪਿਆਰਿਓ ਇਸ ਇਤਿਹਾਸ ਨੂੰ ਜਾਣੋ ਆਪਣੇ ਬੱਚਿਆਂ ਤੱਕ ਪਹੁੰਚਾਓ ਜੋ ਘਟਨਾਵਾਂ ਕੁਝ ਦ੍ਰਿਸ਼ ਜਿਹੜੇ ਨੇ ਅੱਖੋ ਪਰੋਖੇ ਹੋ ਗਏ ਸਾਡੇ ਇਤਿਹਾਸ ਦੇ ਵਿੱਚੋਂ ਸਾਡੇ ਉਹਲੇ ਹੋ ਗਏ ਜਾਂ ਕਰ ਦਿੱਤੇ ਗਏ ਤੇ ਪਿਆਰਿਓ ਇਸ ਕਰਕੇ ਮੈਂ ਬੇਨਤੀ ਸਾਂਝੀ ਕਰਦਾ ਇੱਕ ਝਲਕ ਇਹ ਵੀ ਹੈ ਇਤਿਹਾਸ ਦੀ ਸਾਹਿਬਜ਼ਾਦਿਆਂ ਨੂੰ ਇਕੱਲੇ ਨੀਹਾਂ ਵਿੱਚ ਨਹੀਂ ਚਿਣਿਆ ਗਿਆ ਸਾਹਿਬਜ਼ਾਦਿਆਂ ਤੇ ਅੱਤ ਦਾ ਤਸ਼ਵਰ ਢਾਇਆ ਗਿਆ ਸੀ

Check Also

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਗੈਰ ਮਨੁੱਖੀ ਤਸੀਹੇ ਦਿੱਤੇ

ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਕਿਲਾ ਨੂੰ ਛੱਡਣ ਤੋਂ ਬਾਅਦ ਸਰਸਾਂ ਨਦੀ ਤੇ ਪਰਿਵਾਰ …

Leave a Reply

Your email address will not be published. Required fields are marked *