ਅਜਵੈਂਣ ਖਾਣ ਵਲਿਓ ਜਲਦੀ ਦੇਖੋ
ਵੀਡੀਓ ਥੱਲੇ ਜਾ ਕੇ ਦੇਖੋ, ਸਿਹਤ ਠੀਕ ਰੱਖਣ ਦੇ ਕੁਝ ਨੁਕਤੇ ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣਾ ਹੈ ਤਾਂ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਰੱਖੋ ਜਿਸ ਨਾਲ ਤੁਸੀਂ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖ ਸਕਦੇ ਬਿ-ਮਾ-ਰੀ-ਆਂ ਤੁਹਾਡੇ ਨੇੜੇ ਨਹੀਂ ਆਉਣਗੀਆਂ ਇਸ ਲਈ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਉਠਣਾ ਹੈ ਅਤੇ ਆਪਣੇ ਪਰਮਾਤਮਾ ਦਾ ਨਾਮ ਕੁਝ ਸਮੇਂ ਲਈ ਜਪਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਕਸਰਤ ਕਰਨੀ ਹੈ ਸੈਰ ਕਰਨੀ ਹੈ ਜਿਸ ਨਾਲ ਤੁਹਾਡੇ ਸਰੀਰ ਦਾ ਵਿਕਾਸ ਹੋਣਾ ਹੈ ਅਤੇ
ਤੁਹਾਡੇ ਸਰੀਰ ਵਿੱਚੋਂ ਵਿ-ਸ਼ੈ-ਲੇ ਪ-ਦਾ-ਰ-ਥ ਬਾਹ ਨਿਕਲਣ ਗੇ ਇਸ ਪ੍ਰਕਾਰ ਤੁਹਾਡੇ ਸਰੀਰ ਦੀ ਸਫਾਈ ਹੁੰਦੀ ਹੈ ਅਤੇ ਸਰੀਰ ਦੀ ਗੰ-ਦ-ਗੀ ਪਸੀਨੇ ਰਾਹੀਂ ਬਾਹਰ ਨਿਕਲਦੀ ਹੈ ਜਿਸ ਨਾਲ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹਿੰਦਾ ਹੈ ਜਲਦੀ ਹੀ ਤੁਹਾਨੂੰ ਰੋ-ਗ ਨਹੀਂ ਲੱਗਦੇ, ਅਤੇ ਤੁਸੀਂ ਮੋਬਾਈਲ ਫੋ-ਨ ਟੀਵੀ ਕੰਪਿਊਟਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਹੈ,ਅੱਜ ਕੱਲ੍ਹ ਲੋਕ ਹਰ ਸਮੇਂ ਮੋਬਾਇਲ ਟੀਵੀ ਦੇ ਵਿਚ ਲੱਗੇ ਰਹਿੰਦੇ ਹਨ ਅਤੇ ਉਹਨਾਂ ਦੀ ਧੌਣ ਹਮੇਸ਼ਾਂ ਥੱਲੇ ਹੀ ਰਹਿੰਦੀ ਹੈ ਜਿਸ ਕਾਰਨ ਕਿ ਉਹਨਾ
ਨੂੰ ਸ-ਰ-ਵਾ-ਈ-ਕ-ਲ ਵਰਗੀਆਂ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਜਿਸ ਨਾਲ ਹੌਲੀ-ਹੌਲੀ ਕਮਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ,ਅੱਖਾਂ ਦੀ ਰੌਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ, ਇਸ ਦਾ ਬੁ-ਰਾ ਪ੍ਰ-ਭਾ-ਵ ਸਾਡੇ ਦਿਮਾਗ ਤੇ ਵੀ ਪੈਂਦਾ ਹੈ ਯਾ-ਦ-ਦਾ-ਸ਼-ਤ ਘਟਣੀ ਸ਼ੁਰੂ ਹੋ ਜਾਂਦੀ ਹੈ, ਅੱਜ ਕੱਲ੍ਹ ਲੋਕ ਹਲਦੀ ਨੂੰ ਭੁੱਲਦੇ ਜਾ ਰਹੇ ਹਨ ਕਿ ਇਸ ਦਾ ਇ-ਸ-ਤੇ-ਮਾ-ਲ ਕਿਸ ਤਰ੍ਹਾਂ ਕੀਤਾ ਜਾਵੇ ਜੇਕਰ ਕਿਸੇ ਨੂੰ ਕੋਈ ਸੱ-ਟ ਫ਼ੇਟ ਲੱਗ ਗਈ ਹੈ ਪਹਿਲੇ ਸਮੇਂ ਦੇ ਵਿਚ ਦੁੱਧ ਦੇ ਵਿੱਚ ਹਲਦੀ ਪਾ ਕੇ ਉਸਨੂੰ ਸੇ-ਵ-ਨ
ਕੀਤਾ ਜਾਂਦਾ ਸੀ ਅਤੇ ਥੋੜ੍ਹਾ ਜਿਹਾ ਵਿਚ ਦੇਸੀ ਘਿਉ ਪਾ ਲਿਆ ਜਾਂਦਾ ਸੀ ਇਸ ਨਾਲ ਵਿਅਕਤੀ ਦਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਸੀ ਅਤੇ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਗਦੀ ਸੀ ਅੱਜ ਵੀ ਵਧਦੀ ਹੈ ਪਰ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ਼ ਨਹੀਂ ਹੁੰਦਾ ਲੋਕ ਅੰਗਰੇਜ਼ੀ ਦ-ਵਾ-ਈ-ਆਂ ਵੱਲ ਭੱਜ ਕੇ ਜਾਂਦੇ ਹਨ, ਬਾਹਰ ਦੇ ਦੇਸ਼ਾਂ ਦੇ ਵਿਚ ਲੋਕਾਂ ਨੂੰ ਡਾਕਟਰ ਹਲਦੀ ਦੀਆਂ ਗੋ-ਲੀ-ਆਂ ਦੇਂਦੇ ਹਨ, ਕਿਉਂਕਿ ਇਹ ਸਾਡੇ ਸਰੀਰ ਨੂੰ ਰੋ-ਗਾਂ ਤੋਂ ਲ-ੜ-ਨ ਵਿਚ ਮਦਦ ਕਰਦੀ ਹੈ, ਅਤੇ ਜਿਨ੍ਹਾਂ ਦੇ ਘਰ ਦੇ ਵਿੱਚ ਖੁੱਲੀ ਥਾਂ ਹੁੰਦੀ ਹੈ,
ਉਨ੍ਹਾਂ ਨੇ ਆਪਣੇ ਘਰ ਦੇ ਵਿੱਚ ਸ-ਬ-ਜ਼ੀ ਲਗਾ ਸਕਦੇ ਹਨ ਘਰ ਦੀ ਸ਼ੁੱਧ ਸਬਜੀ ਹੋਵੇਗੀ ਉਸ ਦਾ ਸੇ-ਵ-ਨ ਕੀਤਾ ਜਾਵੇ ਤਾਂ ਸਾਡਾ ਸ਼ਰੀਰ ਖਾਦਾਂ ਸ-ਪ-ਰੇ-ਆਂ ਵਾਲੀਆਂ ਸਬਜ਼ੀਆਂ ਤੋਂ ਬਚ ਸਕਦਾ ਹੈ, ਅਤੇ ਘਰ ਵਿੱਚ ਅਜੇ ਜਗ੍ਹਾ ਹੈ, ਤਾਂ ਤੁਸੀਂ ਕੋਈ ਨਾ ਕੋਈ ਪਸ਼ੂ ਜ਼ਰੂਰ ਰੱਖੋ ਤਾਂ ਜੋ ਤੁਹਾਨੂੰ ਉਸ ਤੋਂ ਸ਼ੁੱਧ ਦੁੱਧ ਘਿਉ ਮੱਖਣ ਲੱਸੀ ਪ੍ਰਾਪਤ ਹੋ ਸਕੇ ਅਤੇ ਤੁਸੀਂ ਸ਼ੁੱਧ ਚੀਜ਼ਾਂ ਦਾ ਸੇ-ਵ-ਨ ਕਰੋ, ਅਤੇ ਜਿਨ੍ਹਾਂ ਕੋਲ ਜਗ੍ਹਾ ਨਹੀਂ ਹੈ ਉਹ ਕਿਸੇ ਦੇ ਘਰ ਓਹਨਾ ਚੀਜ਼ਾਂ ਨੂੰ ਲੈ ਸਕਦਾ ਹੈ ਤਾਂ ਜੋ ਉਹ ਇਨਸਾਨ ਵੀ ਸ਼ੁੱਧ ਚੀਜ਼ਾਂ ਦਾ ਸੇ-ਵ-ਨ ਕਰ ਸਕੇ, ਠੰਡਾ ਪਾਣੀ ਨਹੀਂ ਪੀਣਾ ਜੇਕਰ ਭਾ-ਰ ਘਟਾਉਣਾ ਹੈ ਤਾਂ ਗਰਮ ਪਾਣੀ ਦਾ ਸੇ-ਵ-ਨ ਹਰ ਰੋਜ਼ ਕਰਿਆ ਕਰੋ ਅਤੇ ਆਪਣੇ ਸਿ-ਹ-ਤ ਲਈ
ਹਰ ਰੋਜ਼ ਸਵੇਰੇ 2 ਘੰਟੇ ਜ਼ਰੂਰ ਸਮਾਂ ਜ਼ਰੂਰ ਕੱਢ ਲਿਆ ਕਰੋ ਨਹੀਂ ਤਾਂ ਬਾਅਦ ਵਿਚ ਤੁਹਾਨੂੰ ਪਛਤਾਉਣਾ ਪਵੇਗਾ ਰੋਗ ਤੁਹਾਨੂੰ ਲੱਗ ਜਾਣਗੇ ਡਾਕਟਰਾਂ ਕੋਲ ਜਾਣਾ ਪਵੇਗਾ ਪੈਸੇ ਲੱਗਣਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੰ-ਦ-ਰੁ-ਸ-ਤ ਰਹਿ ਕੇ ਸਾਨੂੰ ਕੋਈ ਸ-ਮੱ-ਸਿ-ਆ ਨਾ ਆਵੇ ਤਾਂ ਤੁਸੀਂ ਪਾਣੀ ਵੱਧ ਤੋਂ ਵੱਧ ਸੇ-ਵ-ਨ ਕਰਿਆ ਕਰੋ ਪਾਣੀ ਠੰਡਾ ਨਹੀਂ ਹੋਣਾ ਚਾਹੀਦਾ ਅਤੇ ਕਸਰਤ ਕਰੋ ਸੈਰ ਕਰਿਆ ਕਰੋ ਜੇਕਰ ਤੁਸੀਂ ਇੰਨਾਂ ਸਮਾਂ ਹਰ ਰੋਜ਼ ਸਵੇਰੇ ਕੱਢ ਲਓਗੇ ਅਤੇ ਘਰ ਦੀਆਂ ਘਰ ਚੀਜ਼ਾਂ ਦਾ ਸੇ-ਵ-ਨ ਕਰੋਗੇ ਰੋ-ਗ ਤੁਹਾਡੇ ਨੇੜੇ ਵੀ ਨਹੀਂ ਆਉਂਦੇ ਅਤੇ ਤੁਸੀਂ ਹਰ ਵਕਤ ਤੰ-ਦ-ਰੁ-ਸ-ਤ ਰਹੋ ਇਸ ਲਈ ਤੁਸੀਂ ਇਨ੍ਹਾਂ ਚੀਜ਼ਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਫਾਸਟ ਫੂ-ਡ ਦਾ ਸੇ-ਵ-ਨ ਨਹੀਂ ਕਰਨਾ ਮੋਬਾਇਲ ਟੀਵੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਹੈ ਤਾਂ ਤੁਸੀਂ ਤੰ-ਦ-ਰੁ-ਸ-ਤ ਰਹੋਗੇ