ਅਮ੍ਰਿਤ ਵੇਲ਼ਾ ਬਹੁਤ ਜ਼ਿਆਦਾ ਗੁਣਾਂ ਨਾਲ ਭਰਪੂਰ ਹੁੰਦਾ ਹੈ । ਕਿਹਾ ਜਾਂਦਾ ਹੈ ਕਿ ਸਵੇਰੇ ਦੋ ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਅੰਮ੍ਰਿਤ ਵੇਲਾ ਹੁੰਦਾ ਹੈ। ਜਿਹੜੇ ਲੋਕ ਇਸ ਸਮੇਂ ਪਰਮਾਤਮਾ ਦਾ ਨਾ ਮ ਜਪਦੇ ਹਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਉਹ ਹਰ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਦਰਅਸਲ ਸਵੇਰੇ 3 ਵਜੇ ਤੋਂ ਲੈ ਕੇ ਚਾਰ ਵਜੇ ਦੇ ਵਿਚਕਾਰ ਧਰਤੀ ਉੱਤੇ ਪ੍ਰਾਣ ਊਰਜਾ ਹੁੰਦੀ ਹੈ। ਇਸ ਸਮੇਂ ਜ਼ਿਆਦਾਤਰ ਧਾਰਮਿਕ ਬਿਰਤੀ ਵਾਲੇ ਲੋਕ ਜਾਗਦੇ ਹਨ। ਪ੍ਰੰਤੂ ਇਸ ਸਮੇਂ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਮ ਜਪਣ ਦੇ ਵਿੱਚ ਜਾਂ ਧਿਆਨ ਕਰਦੇ ਸਮੇਂ ਮਨ ਨਹੀਂ ਲਗਦਾ ਉਨ੍ਹਾਂ ਦੀ ਸੂਰਤੀ ਵੀ ਇਸ ਸਮੇਂ ਜ਼ਰੂਰ ਲੱਗਦੀ ਹੈ।
ਕਿਹਾ ਜਾਂਦਾ ਹੈ ਕਿ ਇਸ ਸਮੇਂ ਦੇ ਵਿੱਚ ਜੋ ਵੀ ਪਾਠ ਪੂਜਾ ਜਾਂ ਧਿਆਨ ਕਰਦਾ ਹੈ ਇਹ ਪ੍ਰਣ ਊਰਜਾ ਪੈਦੀ ਹੈ। ਜਿਸ ਕਾਰਨ ਉਸ ਦੀ ਸੁਰਤ ਪਾਠ ਵਿੱਚ ਲੱਗਦੀ ਹੈ ਅਤੇ ਉਹ ਇਕਾਗਰਤਾ ਵਿੱਚ ਰਹਿੰਦਾ ਹੈ। ਇਸ ਸਮੇਂ ਕਿਸੇ ਵੀ ਵਿਅਕਤੀ ਦਾ ਮਨ ਦੁਨਿਆਵੀ ਵਸਤਾਂ ਦੇ ਵਿੱਚ ਨਹੀਂ ਭਟਕਣਾ। ਇਸ ਲਈ ਕਿਹਾ ਜਾਂਦਾ ਹੈ ਕਿ ਇਸ ਸਮੇਂ ਵਿੱਚ ਸੁਣਿਆ ਹੋਇਆ ਪਾਠ ਬਹੁਤ ਲਾਭਦਾਇਕ ਹੁੰਦਾ ਹੈ। ਇਸੇ ਕਾਰਨ ਕਰਕੇ ਮਹਾਂਪੁਰਸ਼ ਵੀ ਅੰਮ੍ਰਿਤ ਵੇਲੇ ਨੂੰ ਸਭ ਤੋਂ ਉੱਤਮ ਮੰਨਦੇ ਸਨ। ਇਸ ਲਈ ਮਹਾਂਪੁਰਸ਼ ਕਹਿੰਦੇ ਸਨ ਕਿ ਜੇਕਰ ਤੁਸੀਂ ਮਹਾਰਾਜੇ ਵਰਗਾ ਜੀਵਨ ਜਿਊਣਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲੇ ਜ਼ਰੂਰ ਉਠੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜ਼ਰੂਰ ਜਪੋ।
ਅੰਮ੍ਰਿਤ ਵੇਲੇ ਦੀ ਕੀਤੀ ਹੋਈ ਅਰਦਾਸ ਹਰ ਹਾਲਤ ਵਿੱਚ ਪੂਰੀ ਹੁੰਦੀ ਹੈ ਇਸ ਵੇਲੇ ਸਭ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਹਨ। ਅੰਮ੍ਰਿਤ ਵੇਲੇ ਉਠਣਾ ਬਹੁਤ ਮੁਸ਼ਕਿਲ ਹੈ ਇਸ ਲਈ ਬਹੁਤ ਘੱਟ ਲੋਕ ਹੁੰਦੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਪਾਠ ਪੂਜਾ ਕਰਦੇ ਹਨ। ਕਿਉਕਿ ਜਿਆਦਾਤਰ ਲੋਕ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ ਅਤੇ ਅੰਮ੍ਰਿਤ ਵੇਲੇ ਨਹੀ ਉੱਠਦੇ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਨਾਲ ਹੀ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ