Breaking News

ਅੱਜ ਤੋਂ ਬਾਅਦ ਕਿਸੇ ਨੂੰ ਵੀ ਵਿਟਾਮਿਨ ਡੀ ਦੀ ਗੋਲੀ ਲੈਣ ਦੀ ਲੋੜ ਨੀ ਪਾਉਂਗੀ

ਵੀਡੀਓ ਥੱਲੇ ਜਾ ਕੇ ਦੇਖੋ,ਵਿਟਾਮਿਨ ਡੀ ਦੀ ਕ-ਮੀ ਹੈ ਆਪਣੇ ਸਰੀਰ ਵਿੱਚ ਪੂਰਾ ਕਰਨ ਲਈ ਤੁਸੀਂ ਇਹਨਾਂ ਗੱਲਾਂ ਵਲ ਧਿ-ਆ-ਨ ਜ਼ਰੂਰ ਦਵੋ ਇਸ ਨਾਲ ਤੁਹਾਡੇ ਸਰੀਰ ਵਿਚ ਬਹੁਤ ਜਲਦੀ ਵਿ-ਟਾ-ਮਿ-ਨ ਡੀ ਦੀ ਕ-ਮੀ ਪੂਰੀ ਹੋ ਜਾਵੇਗੀ। ਜਿਹੜੀ ਗਾਂ ਧੁੱਪ ਵਿੱਚ ਜ਼ਿਆਦਾ ਦੇਰ ਤੱਕ ਖ-ੜੀ ਰਹਿੰਦੀ ਹੈ ਉਸ ਗਾਂ ਦੇ ਦੁੱਧ ਵਿੱਚ ਵਿ-ਟਾ-ਮਿ-ਨ D ਆਉਣਾ ਬਹੁਤ ਸ਼ੁਰੂ ਹੋਣ ਲੱਗ ਜਾਂਦਾ ਹੈ ਤੇ ਉਸ ਤੋਂ ਬਣਿਆ ਪਨੀਰ ਹੈ ਇਹਨਾਂ ਸਾਰੀਆਂ ਚੀਜ਼ਾਂ ਵਿਚਲ ਵੀ ਵਿ-ਟਾ-ਮਿ-ਨ ਡੀ ਮਿਲਣਾ ਸ਼ੁਰੂ ਹੋ ਜਾਂਦਾ ਹੈ

ਤੇ ਜਿਨ੍ਹਾਂ ਦੇ ਦੇਸੀ ਗਾਂ ਨਹੀਂ ਹੁੰਦੀ ਉਹ ਮ-ਸ਼-ਰੂ-ਮ ਦਾ ਇ-ਸ-ਤ-ਮਾ-ਲ ਕਰ ਸਕਦਾ ਹੈ ਤੇ ਜੇ ਮ-ਸ਼-ਰੂ-ਮ ਧੁੱਪਾ ਹੈ ਤਾਂ ਬਹੁਤ ਵਧਿਆ ਹੈ ਇਸ ਨਾਲ ਵਿ-ਟਾ-ਮਿ-ਨ ਡੀ ਦੀ ਕ-ਮੀ ਪੂਰੀ ਹੋ ਸਕਦੀ ਹੈ ਇਸ ਲਈ ਤੁਸੀ ਦੋ ਚੀਜ਼ਾਂ ਕਰਨੀਆ ਹੈ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਤੁਸੀਂ ਪੰਜ ਮਿੰਟ ਲਈ ਆਪਣੀ ਧੂੰਨੀ ਵਾਲੀ ਜਗ੍ਹਾ ਤੇ ਧੁੱਪ ਲਵਾਓ ਤੇ ਪੰਜ ਮਿੰਟ ਹੀ ਪਿੱਠ ਨੂੰ ਧੁੱਪ ਲਗਵਾਉਣੀ ਹੈ ਤੇ ਜਦੋ ਆਪਣੇ ਸਰੀਰ ਨੂੰ ਇਸ ਤਰ੍ਹਾਂ ਡਾ-ਇ-ਰੈ-ਕ-ਟ ਧੁੱਪ ਮਿਲਦੀ ਹੈ ਤਾਂ ਉਸ ਨਾਲ ਤੇਜੀ ਨਾਲ ਵਿਟਾਮਿਨ ਡੀ

ਵੱਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਤੋਂ ਇਲਾਵਾ ਕੱਚ ਦੀ ਬੋਤਲ ਵਿਚ ਪਾਣੀ ਭਰ ਕੇ ਧੁੱਪ ਵਿਚ ਰੱਖ ਦਿਓ ਤੇ ਹਰ ਰੋਜ਼ ਉਸ ਪਾਣੀ ਨੂੰ ਪੀ ਲਵੋ ਤੇ ਵੱਧ ਤੋਂ ਵੱਧ 15 ਦਿਨ 25 ਦਿਨ ਇਸ ਪਾਣੀ ਨੂੰ ਪੀ ਲਵੋ ਤੇ ਇਕ-ਇਕ ਦਿਨ ਛੱਡ ਕੇ ਵੀ ਤੁਸੀਂ ਇਸ ਤਰਾਂ ਕਰ ਸਕਦੇ ਹੋ ਤੇ ਫਿਰ ਦੋ ਮਹੀਨੇ ਵਿੱਚ ਤੁਹਾਨੂੰ ਇਹਨਾਂ ਨੁ-ਸ-ਖਿ-ਆ ਦਾ ਰਿਜਲਟ ਮਿਲ ਜਾਵੇਗਾ ਇਸ ਲਈ ਤੁਸੀਂ ਵੀ ਇਸ ਤਰਾਂ ਆਸਾਨੀ ਨਾਲ ਆਪਣੇ ਸਰੀਰ ਵਿਚ ਵਿ-ਟਾ-ਮਿ-ਨ ਡੀ ਦੀ ਕ-ਮੀ ਪੂਰੀ ਕਰ ਸਕਦੇ ਹੋ।

Check Also

07 ਸਤੰਬਰ 2024 ਅੱਜ ਇਹ ਰਾਸ਼ੀ ਧੋਖਾ ਦੇਵੇਗੀ, ਸ਼ਨੀ ਦੇਵ ਇਸ ‘ਤੇ ਵਰਖਾ ਕਰਨਗੇ ਅਸ਼ੀਰਵਾਦ, ਜਾਣੋ ਰੋਜ਼ਾਨਾ ਦੀ ਰਾਸ਼ੀ ਅਤੇ ਉਪਾਅ।

ਮੇਖ ਲਵ ਰਾਸ਼ੀਫਲ਼ ਅੱਜ ਦਿਨ ਦੀ ਸ਼ੁਰੂਆਤ ਵਿੱਚ ਤੁਹਾਡਾ ਸੁਭਾਅ ਗਰਮ ਰਹੇਗਾ। ਰੁਟੀਨ ਬਦਲੋ। ਅੱਜ …

Leave a Reply

Your email address will not be published. Required fields are marked *