ਵੀਡੀਓ ਥੱਲੇ ਜਾ ਕੇ ਦੇਖੋ, ਘੱਟ ਨੀਂਦ, ਜ਼ਿਆਦਾ ਥਕਾਵਟ , ਕਮਜ਼ੋਰੀ ਜਾਂ ਕਿਸੇ ਬੀਮਾਰੀ ਕਾਰਨ ਅੱਖਾਂ ਦੇ ਹੇਠਾਂ ਕਾਲੇ ਧੱਬੇ ਹੋਣਾ ਇਕ ਆਮ ਸਮੱਸਿਆ ਹੈ। ਅਕਸਰ ਇਹ ਨੀਂਦ ਨਾ ਆਉਣ ਕਾਰਨ ਹੁੰਦੇ ਹਨ ਅਤੇ ਅੱਖਾਂ ‘ਤੇ ਕਾਲੇ ਧੱਬੇ ਦਿਖਾਈ ਦਿੰਦੇ ਹਨ। ਨੀਂਦ ਲੈਣਾ ਸਿਹਤ ਲਈ ਜ਼ਰੂਰੀ ਹੈ। ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਥੱਕੇ ਹੋਏ ਹੋ ਤਾਂ ਰੋਜ਼ਾਨਾ ਸਵੇਰੇ ਘਰ ‘ਚ ਹੀ ਕਸਰਤ ਕਰਨੀ ਚਾਹੀਦੀ ਹੈ।ਅੱਖਾਂ ਦੇ ਆਲੇ ਦੁਆਲੇ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ।
ਇਸ ਲਈ, ਕਾਸਮੈਟਿਕਸ ਲਗਾਉਣ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਸੌਣ ਤੋਂ ਪਹਿਲਾਂ ਚਮੜੀ ਨੂੰ ਨਮੀ ਦੇਣ ਵਾਲੀ ਕਰੀਮ ਜਾਂ ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਖਾਂ ਦੇ ਆਲੇ-ਦੁਆਲੇ ਕਪਾਹ ਦੇ ਫੰਬੇ ਨੂੰ ਲਗਾਓ। ਬਦਾਮ ਦੀ ਕਰੀਮ ਅੱਖਾਂ ਲਈ ਸਭ ਤੋਂ ਵਧੀਆ ਹੈ।ਇਹ ਰੰਗ ਨੂੰ ਵੀ ਸਾਫ਼ ਕਰਦਾ ਹੈ ਅਤੇ ਨਾਲ ਹੀ ਚਮੜੀ ਨੂੰ ਪੋਸ਼ਣ ਦਿੰਦਾ ਹੈ। ਅੱਖਾਂ ਦੇ ਖੇਤਰ ‘ਤੇ ਲੰਬੇ ਸਮੇਂ ਲਈ ਕੋਈ ਵੀ ਸ਼ਿੰਗਾਰ ਨਹੀਂ ਛੱਡਣਾ ਚਾਹੀਦਾ।
ਚਿਹਰੇ ‘ਤੇ ਲਗਾਇਆ ਗਿਆ ਪੇਸਟ ਅੱਖਾਂ ਦੇ ਆਲੇ-ਦੁਆਲੇ ਨਹੀਂ ਲਗਾਉਣਾ ਚਾਹੀਦਾ। ਖੀਰੇ ਦਾ ਰਸ, ਆਲੂ ਦਾ ਰਸ ਅਤੇ ਗੁਲਾਬ ਜਲ ਨੂੰ ਰੂੰ ਦੇ ਫੰਬੇ ‘ਚ ਭਿਓ ਕੇ ਅੱਖਾਂ ‘ਤੇ ਰੱਖਣਾ ਚਾਹੀਦਾ ਹੈ।ਤੁਹਾਡੇ ਅੱਖਾਂ ਦੇ ਕਾਲੇ ਘੇਰੇ ਠੀਕ ਹੋ ਜਾਣਗੇ, ਪਾਣੀ ਤੁਸੀਂ ਵੱਧ ਤੋਂ ਵੱਧ ਪੀਣਾ ਹੈ ਅਤੇ ਮੋ-ਬਾ-ਈ-ਲ ਫੋਨ ਦੀ ਵੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਹੈ,ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਨਾਲ ਕੁਝ ਹੀ ਦਿਨਾਂ ਦੇਵੇ ਤੁਹਾਡੀ ਅੱਖਾਂ ਦੇ ਕਾਲੇ ਘੇਰੇ ਖ-ਤ-ਮ ਹੋ ਜਾਣਗੇ ਇਸ ਪ੍ਰਕਾਰ ਉੱਪਰ ਦੱਸੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ