Breaking News

ਅੱਜ ਹੀ ਤਾਂਬੇ ਦੇ ਭਾਂਡੇ ਚ’ ਪਾਣੀ ਪੀਣਾ ਸ਼ੁਰੂ ਕਰ ਦਿਓ ਜ਼ਿੰਦਗੀ ਭਰ ਇਹ ਬਿਮਾਰੀਆਂ ਨੇੜੇ ਨੀ ਆਉਂਦੀਆਂ

ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਸਾਡੇ ਜੀਵਨ ਲਈ ਵਰਦਾਨ ਦੇ ਸਾਮਾਨ ਹੁੰਦਾ ਹੈ। ਇਸ ਪਾਣੀ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਧਾਤੂ ‘ਚ ਰੱਖੇ ਪਾਣੀ ਨੂੰ ਪੀਣ ਨਾਲ ਸਰੀਰ ਦੇ ਤਿੰਨੋਂ ਦੋਸ਼ਾਂ ਜਿਵੇਂ ਵਾਤ, ਕਫ਼ ਅਤੇ ਪਿੱਤ ਨੂੰ ਸੰਤੁਲਨ ਕਰਨ ਦੀ ਸਮਰੱਥਾ ਹੁੰਦੀ ਹੈ।

1- ਤਾਂਬੇ ਦਾ ਭਾਂਡਾ – ਸਾਡੇ ‘ਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਦਾਦਾ-ਦਾਦੀ ਦੇ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਦੇ ਸਿਹਤ ਲਾਭਾਂ ਬਾਰੇ ਸੁਣਿਆ ਹੋਵੇਗਾ। ਕੁਝ ਲੋਕ ਤਾਂ ਪਾਣੀ ਪੀਣ ਲਈ ਵਿਸ਼ੇਸ਼ ਰੂਪ ਨਾਲ ਤਾਂਬੇ ਨਾਲ ਬਣੇ ਗਿਲਾਸ ਅਤੇ ਜਗ ਦੀ ਵਰਤੋਂ ਕਰਦੇ ਹਨ ਪਰ ਕੀ ਇਸ ਧਾਰਨਾ ਦੇ ਪਿੱਛੇ ਅਸਲ ‘ਚ ਕੋਈ ਵਿਗਿਆਨੀ ਸਮਰਥਨ ਹੈ? ਜਾਂ ਇਹ ਇਕ ਕਲਪਣਾ ਹੈ ਬੱਸ। ਤਾਂ ਆਓ ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਬਿਹਤਰੀਨ ਕਾਰਨਾਂ ਬਾਰੇ ਜਾਣਦੇ ਹਾਂ।

2- ਤਾਂਬੇ ਦੇ ਭਾਂਡੇ ‘ਚ ਪਾਣੀ ਪੀਣਾ ਚੰਗਾ ਕਿਉਂ ਹੈ? – ਆਯੂਰਵੇਦ ਅਨੁਸਾਰ, ਤਾਂਬੇ ਦੇ ਭਾਂਡੇ ‘ਚ ਰੱਖੇ ਪਾਣੀ ‘ਚ ਤੁਹਾਡੇ ਸਰੀਰ ‘ਚ ਤਿੰਨ ਦੋਸ਼ਾਂ (ਵਾਤ, ਕਫ਼ ਅਤੇ ਪਿੱਤ) ਨੂੰ ਸੰਤੁਲਨ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਇਹ ਅਜਿਹਾ ਸਕਾਰਾਤਮਕ ਪਾਣੀ ਚਾਰਜ ਕਰ ਕੇ ਕਰਦਾ ਹੈ। ਤਾਂਬੇ ਦੇ ਭਾਂਡੇ ‘ਚ ਜਮ੍ਹਾ ਪਾਣੀ ‘ਤਮਾਰਾ ਜਲ’ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ ਅਤੇ ਤਾਂਬੇ ਦੇ ਭਾਂਡੇ ‘ਚ ਘੱਟ ਤੋਂ ਘੱਟ 8 ਘੰਟਿਆਂ ਤੱਕ ਰੱਖਿਆ ਹੋਇਆ ਪਾਣੀ ਹੀ ਲਾਭਕਾਰੀ ਹੁੰਦਾ ਹੈ।

3- ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਫ਼ਾਇਦੇ – ਜਦੋਂ ਪਾਣੀ ਤਾਂਬੇ ਦੇ ਭਾਂਡੇ ‘ਚ ਰੱਖਿਆ ਜਾਂਦਾ ਹੈ ਉਦੋਂ ਤਾਂਬਾ ਹੌਲੀ ਨਾਲ ਪਾਣੀ ‘ਚ ਮਿਲ ਕੇ ਉਸ ਨੂੰ ਸਕਾਰਾਤਮਕ ਗੁਣ ਪ੍ਰਦਾਨ ਕਰਦਾ ਹੈ। ਇਸ ਪਾਣੀ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਕਦੇ ਵੀ ਬਾਸੀ (ਬੇਸਵਾਦ) ਨਹੀਂ ਹੁੰਦਾ ਅਤੇ ਇਸ ਨੂੰ ਲੰਬੀ ਮਿਆਦ ਤੱਕ ਰੱਖਿਆ ਜਾ ਸਕਦਾ ਹੈ।4- ਬੈਕਟੀਰੀਆ ਖਤਮ ਕਰਨ ‘ਚ ਮਦਦਗਾਰ – ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਡਾਇਰੀਆ, ਦਸਤ ਅਤੇ ਪੀਲੀਆ ਨੂੰ ਰੋਕਣ ‘ਚ ਮਦਦ ਮਿਲਦੀ ਹੈ।

5- ਥਾਇਰਡ ਗ੍ਰੰਥੀ ਦੀ ਕਾਰਜਪ੍ਰਣਾਲੀ ‘ਤੇ ਕੰਟਰੋਲ – ਥਾਇਰਡ ਮਾਹਰਾਂ ਅਨੁਸਾਰ ਤਾਂਬੇ ਦੇ ਭਾਂਡੇ ‘ਚ ਰੱਖੇ ਪਾਣੀ ਨੂੰ ਪੀਣ ਨਾਲ ਸਰੀਰ ‘ਚ ਥਾਇਰੇਕਸੀਨ ਹਾਰਮੋਨ ਕੰਟਰੋਲ ਹੋ ਕੇ ਇਸ ਗ੍ਰੰਥੀ ਦੀ ਕਾਰਜਪ੍ਰਣਾਲੀ ਨੂੰ ਵੀ ਕੰਟਰੋਲ ਕਰਕਦਾ ਹੈ।6- ਦਿਮਾਗ ਨੂੰ ਉਤੇਜਿਤ ਕਰਦਾ ਹੈ – ਤਾਂਬੇ ‘ਚ ਦਿਮਾਗ ਨੂੰ ਉਤੇਜਿਤ ਕਰਨ ਵਾਲੇ ਅਤੇ ਵਿਰੋਧੀ ਕੜਵੱਲ ਗੁਣ ਹੁੰਦੇ ਹਨ। ਇਨ੍ਹਾਂ ਗੁਣਾਂ ਦੀ ਮੌਜੂਦਗੀ ਦੇ ਕੰਮ ਨੂੰ ਤੇਜ਼ੀ ਅਤੇ ਜ਼ਿਆਦਾ ਕੁਸ਼ਲਤਾ ਨਾਲ ਕਰਨ ‘ਚ ਮਦਦ ਕਰਦੇ ਹਨ।

7- ਗਠੀਆ ‘ਚ ਫ਼ਾਇਦੇਮੰਦ- ਗਠੀਆ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਅੱਜ-ਕੱਲ ਘੱਟ ਉਮਰ ‘ਚ ਲੋਕਾਂ ਨੂੰ ਹੋਣ ਲੱਗੀ ਹੈ। ਤਾਂਬੇ ‘ਚ ਐਂਟੀ-ਇਫ਼ਲੇਮੇਟਰੀ ਗੁਣ ਹੁੰਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪਿਓ।8- ਚਮੜੀ ਨੂੰ ਬਣਾਏ ਸਿਹਤਮੰਦ – ਚਮੜੀ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਤੁਹਾਡੇ ਰੋਜ਼ਮਰਾ ਦੀ ਜ਼ਿੰਦਗੀ ਅਤੇ ਖਾਣ-ਪੀਣ ਦਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣੀ ਚਮੜੀ ਨੂੰ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਰਾਤਭਰ ਤਾਂਬੇ ਦੇ ਭਾਂਡੇ ‘ਚ ਰੱਖੇ ਪਾਣੀ ਨੂੰ ਸਵੇਰੇ ਪੀ ਲਵੋ।

9- ਪਾਚਨ ਸ਼ਕਤੀ ਨੂੰ ਸਿਹਤਮੰਦ ਰੱਖੇ -ਪੇਟ ਵਰਗੀਆਂ ਸਮੱਸਿਆਵਾਂ ਜਿਵੇਂ ਐਸੀਡੀਟੀ, ਕਬਜ਼, ਗੈਸ ਆਦਿ ਲਈ ਤਾਂਬੇ ਦੇ ਭਾਂਡੇ ਦਾ ਪਾਣੀ ਅੰਮ੍ਰਿਤ ਦੇ ਸਾਮਾਨ ਹੁੰਦਾ ਹੈ।10- ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰੇ – ਜੇਕਰ ਤੁਸੀਂ ਚਮੜੀ ‘ਤੇ ਫ਼ਾਈਨ ਲਾਈਨ ਨੂੰ ਲੈ ਕੇ ਚਿੰਤਤ ਹੋ ਤਾਂ ਤਾਂਬਾ ਤੁਹਾਡੇ ਲਈ ਕੁਦਰਤੀ ਉਪਾਅ ਹੈ। ਮਜ਼ਬੂਤ ਐਂਟੀ-ਆਕਸੀਡੈਂਟ ਅਤੇ ਸੇਲ ਗਠਨ ਦੇ ਗੁਣਾਂ ਨਾਲ ਭਰਿਆ ਹੋਣ ਕਾਰਨ ਕਾਪਰ ਮੁਕਤ ਕਣਾਂ ਨਾਲ ਲੜਦਾ ਹੈ। ਜੋ ਝੁਰੀਆਂ ਆਉਣ ਦੇ ਮੁੱਖ ਕਾਰਨਾਂ ‘ਚੋਂ ਇਕ ਹੈ ਅਤੇ ਨਵੀਂ ਅਤੇ ਸਿਹਤਮੰਦ ਚਮੜੀ ਕੋਸ਼ਿਸ਼ਕਾਵਾਂ ਦੇ ਉਤਪਾਦਨ ‘ਚ ਮਦਦ ਕਰਦਾ ਹੈ।

11- ਖੂਨ ਦੀ ਕਮੀ ਦੂਰ ਕਰੇ – ਜ਼ਿਆਦਾਤਰ ਭਾਰਤੀ ਔਰਤਾਂ ‘ਚ ਖੂਨ ਦੀ ਕਮੀ ਜਾਂ ਐਨੀਮੀਆ ਦੀ ਸਮੱਸਿਆ ਪਾਈ ਜਾਂਦੀ ਹੈ। ਇਸੇ ਕਾਰਨ ਤਾਂਬੇ ਦੇ ਭਾਂਡੇ ‘ਚ ਰੱਖੇ ਪਾਣੀ ਨੂੰ ਪੀਣ ਨਾਲ ਖੂਨ ਦੀ ਕਮੀ ਅਤੇ ਵਿਕਾਰ ਦੂਰ ਹੋ ਜਾਂਦੇ ਹਨ।12- ਭਾਰ ਘਟਾਉਣ ‘ਚ ਮਦਦਗਾਰ – ਗਲਤ ਖਾਣ-ਪੀਣ ਨਾਲ ਭਾਰ ਵਧਣਾ ਅੱਜ-ਕੱਲ ਆਮ ਸਮੱਸਿਆ ਹੋ ਗਈ ਹੈ। ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਸਰਤ ਦੇ ਨਾਲ ਹੀ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣਾ ਤੁਹਾਡੇ ਲਈ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।13- ਕੈਂਸਰ ਨਾਲ ਲੜਨ ‘ਚ ਸਹਾਇਕ -ਅਮਰੀਕਨ ਕੈਂਸਰ ਸੋਸਾਇਟੀ ਅਨੁਸਾਰ ਤਾਂਬਾ ਕੈਂਸਰ ਦੀ ਸ਼ੁਰੂਆਤ ਨੂੰ ਰੋਕਣ ‘ਚ ਮਦਦ ਕਰਦਾ ਹੈ, ਕਿਵੇਂ ਇਸ ਦਾ ਸਟਿਕ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਹੈ ਪਰ ਕੁਝ ਅਧਿਐਨਾਂ ਅਨੁਸਾਰ ਤਾਂਬੇ ‘ਚ ਕੈਂਸਰ ਵਿਰੋਧ ਪ੍ਰਭਾਵ ਮੌਜੂਦ ਹੁੰਦੇ ਹਨ

Check Also

ਸ੍ਰੀ ਗੁਰੂ ਨਾਨਕ ਦੇਵ ਜੀ “ਜਨਮ ਦਿਵਸ” ਦੀ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ …

Leave a Reply

Your email address will not be published. Required fields are marked *