Breaking News

ਆਹ ਨੁਸਖਾ ਪੀ ਲੋ ਅੱਖਾਂ ਦੀ ਕਮਜ਼ੋਰੀ,ਦਿਮਾਗ ਘੱਟ ਚਲਦਾ ਸਿਰ ਦਰਦ ਕਰਦਾ ਰਹਿੰਦਾ ਸਰੀਰ ਥਕਿਆ ਰਹਿੰਦਾ ਸੱਭ ਤੋਂ ਪਾਵੋ ਛੁਟਕਾਰਾ

ਕੀ ਤੁਹਾਡੇ ਸ਼ ਰੀ ਰ ਨੂੰ ਸਾ ਰਾ -ਸਾ ਰਾ ਦਿਨ ਥ ਕਾ ਵ ਟ ਮਹਿਸੂਸ ਹੁੰਦੀ ਹੈ । ਸ਼ ਰੀ ਰ ਟੁ ਟਿ ਆ-ਟੁ ਟਿ ਆ ਰਹਿੰਦਾ ਹੈ । ਪੇਟ ਵਿੱਚ ਗ ੜ ਬ ੜੀ ਰਹਿੰਦੀ ਹੈ । ਅੱਖਾਂ ਤੇ ਚਸ਼ਮਾ ਲੱਗਾ ਹੋਇਆ ਹੈ । ਦੋਸਤੋ ਜੇਕਰ ਤੁਹਾਡੇ ਵਿੱਚ ਵੀ ਇਹ ਸਾਰੇ ਲੱ ਛ ਣ ਹਨ । ਤਾਂ ਅਗਲੇਰੀ ਜਾਣਕਾਰੀ ਤੁਹਾਡੇ ‘ ਜੀ ਵ ਨ ਨੂੰ ਬਦਲਣ ਦੇ ਵਿੱਚ ਮ ਦ ਦ ਗਾ ਰ ਸਾ ਬਿ ਤ ਹੋ ਸਕਦੀ ਹੈ । ਜੀ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਤੁਹਾਡੀਆਂ ਇਹਨਾਂ ਪੇ ਸ਼ਾ ਨੀ ਆ ਨੂੰ ਹੱਲ ਕਰਨ ਦੇ ਲਈ ਇੱਕ ਬਹੁਤ ਹੀ ਲਾ ਭ ਦਾ ਇ ਕ ਕਰੋੜਾ ਰੁਪਇਆ ਦਾ ਘਰੇਲੂ ਨੁਸਖ਼ਾ ਤੁਹਾਡੇ ਰੁ ਬ ਰੂ ਕਰ ਰਹੇ ਹਾਂ ।

ਅੱਜ ਜੋ ਘਰੇਲੂ ਨੁਸਖ਼ਾ ਤੁਹਾਡੇ ਨਾਲ ਸਾਂ ਝਾ ਕਰਾਂਗੇ ,ਉਹ ਜਿਥੇ ਤੁਹਾਡੇ ਸ਼ ਰੀ ਰ ਦੀ ਥ ਕਾ ਵ ਟ ਨੂੰ ਦੂ ਰ ਕਰੇਗਾ ,ਓਥੇ ਹੀ ਇਕ ਨਵੀਂ ਐ ਨ ਰ ਜੀ ਵੀ ਪ੍ਰ ਦਾ ਨ ਕਰੇਂਗਾ । ਬਹੁਤ ਹੀ ਆਸਾਨ ਨੁਸਖ਼ਾ ਹੈ ਦੋਸਤੋਂ ਸੱਭ ਤੋਂ ਪਹਿਲਾਂ ਲੈਣਾ ਹੈ ਤੁਹਾਨੂੰ ਬਦਾਮ ਦੀਆਂ ਗਿਰੀਆਂ । ਗਿਰੀਆਂ ਤੋਂ ਬਾਅਦ ਖ ਸ-ਖ ਸ ਲਵੋ ।

ਫਿਰ ਲਵੋ ਕਾਲੀ ਮਿਰਚੀ ਤੇ ਨਾਲ ਹੀ ਲੈਣੀ ਹੈ ਹਰੀ ਇਲੈਚੀ ।ਦੁੱਧ ਦੇ ਗਿਲਾਸ ਦੇ ਵਿੱਚ ਇੱਕ ਚੱਮਚ ਖ ਸ-ਖੱ ਸ ,3 ਹਰੀਆਂ ਇਲਚੀਆਂ ,2 ਕਾਲੀਆਂ ਮਿਰਚਾਂ ਤੇ 10 ਬਾਦਾਮ ਦੀ ਗਿਰੀਆਂ ਪਾ ਕੇ ਉਸਨੂੰ ਮਿਕਸੀ ਦੇ ਵਿੱਚ ਪੀ ਸ ਲੈਣਾ ਹੈ । ਫਿਰ ਦੇਸੀ ਘਿਓ ਪਾ ਕੇ ਇਸ ਪੂਰੇ ਬੈਟਰ ਨੂੰ ਗ ਰ ਮ ਕਰ ਲੈਣਾ ਹੈ ।

ਗਰਮ ਹੋਣ ਤੇ ਇਸਦੇ ਵਿੱਚ ਇੱਕ ਗਿਲਾਸ ਦੁੱਧ ਪਾਉਣਾ ਹੈ ।ਸਿਰਫ਼ ਇਕ ਉ ਬਾ ਲ ਦਾ ਇੰਤਜਾਰ ਕਰਨਾ ਹੈ ਉ ਬਾ ਲ ਆਉਂਦੇ ਸਾਰ ਹੀ ਇਸਨੂੰ ਗੈ ਸ ਤੋਂ ਉਤਾਰ ਲਵੋ । ਤੇ ਫਿਰ ਇੱਕ ਗਿਲਾਸ ਵਿੱਚ ਪਾ ਕੇ ਤੁਸੀ ਰੋਜ਼ ਰਾਤ ਨੂੰ ਪੀ ਲਵੋ । 15 ਦਿਨਾਂ ਦੇ ਵਿੱਚ ਤੁਹਾਨੂੰ ਸਾਫ਼ ਸਾਫ਼ ਨਤੀਜ਼ਾ ਨਜ਼ਰ ਆਏਗਾ ।

ਇਸ ਸੰ ਬੰ ਧੀ ਵਿਸਤਾਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨੁਸਖ਼ੇ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ

Check Also

ਸ੍ਰੀ ਗੁਰੂ ਨਾਨਕ ਦੇਵ ਜੀ “ਜਨਮ ਦਿਵਸ” ਦੀ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ …

Leave a Reply

Your email address will not be published. Required fields are marked *