ਮੋ ਟਾ ਪੇ ਤੋਂ ਛੁਟਕਾਰਾ ਪਾਉਣ ਲਈ ਦਿਨ ਵਿੱਚ ਘੱ ਟੋ ਘੱ ਟ ਤਿੰਨ ਜਾਂ ਚਾਰ ਲੀਟਰ ਪਾਣੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਮੇਸ਼ਾ ਤੋਂ ਕੋ ਸਾ ਜਾ ਗ ਰ ਮ ਪਾਣੀ ਪੀਣਾ ਚਾਹੀਦਾ ਹੈ ਜੇਕਰ ਜ਼ਿਆਦਾ ਗ ਰ ਮੀ ਮਹਿਸੂਸ ਹੁੰਦੀ ਹੈ ਤਾਂ ਤਾਜ਼ੇ ਪਾਣੀ ਦੀ ਵਰਤੋਂ ਕਰੋ ਪਰ ਬਰਫ਼ ਜਾਂ ਠੰਢੇ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕਿਉਂਕਿ ਅਜਿਹਾ ਕਰਨ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਕ ਹੋਰ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖਾ ਣਾ ਖਾਂਦੇ ਸਮੇਂ ਪਾਣੀ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਸ ਤੋਂ ਇਲਾਵਾ ਪਾਣੀ ਹਮੇਸ਼ਾ ਖਾ ਣਾ ਖਾ ਣ ਤੋਂ ਅੱਧਾ ਘੰ ਟਾ ਪਹਿਲਾਂ ਜਾਂ ਖਾ ਣਾ ਖਾ ਣ ਤੋਂ ਤਕਰੀਬਨ ਅੱਧਾ ਘੰ ਟਾ ਬਾਅਦ ਪੀਣਾ ਚਾਹੀਦਾ ਹੈ। ਕਿਉਂਕਿ ਜਦੋਂ ਖਾ ਣਾ ਖਾਂ ਦੇ ਹਾਂ ਤਾਂ ਸ ਰੀ ਰ ਵਿੱਚ ਖਾ ਣਾ ਹ ਜ਼ ਮ ਹੋਣ ਲਈ ਹੀ ਟ ਪੈਦਾ ਹੁੰਦੀ ਹੈ ਉਹ ਪਾਣੀ ਦੀ ਵਰਤੋਂ ਕਰਨ ਨਾਲ ਨਹੀਂ ਰਹਿੰਦੀ ਅਤੇ ਬ ਦ ਹ ਜ਼ ਮੀ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਮੋ ਟਾ ਪੇ ਤੋਂ ਰਾਹਤ ਪਾਉਣ ਲਈ ਅਤੇ ਤੰ ਦ ਰੁ ਸ ਤ ਸ ਰੀ ਰ ਲਈ ਕੋ ਲ ਡ ਰਿ ਕ ਅਤੇ ਅ ਨ ਰ ਜੀ ਡ ਰਿੰ ਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਰੋਜ਼ਾਨਾ ਮਿਠੇ ਵਾਲੀਆਂ ਚੀਜ਼ਾਂ ਅਤੇ ਤਲੇ ਹੋਏ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਵਰਤੋਂ ਕਰਨੀ ਚਾਹੀਦੀ ਹੈ ਇਸ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਨਿੰਬੂ ਅਤੇ ਸ਼ਹਿਦ ਚਾਹੀਦਾ ਹੈ। ਹੁਣ ਇੱਕ ਗ ਰ ਮ ਪਾਣੀ ਜਾਂ ਕੋ ਸਾ ਪਾਣੀ ਲੈ ਲਵੋ। ਇਸ ਪਾਣੀ ਵਿਚ ਇਕ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਲਵੋ ਅਤੇ ਇਸ ਨੂੰ ਰੋਜ਼ਾਨਾ ਖਾਲੀ ਪੇ ਟ ਵਰਤੋ।
ਇਸ ਦੀ ਵਰਤੋਂ ਕਰਨ ਨਾਲ ਬਹੁਤ ਜਿਆਦਾ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਲਈ ਇਸ ਜ਼ੀਰੇ ਦੀ ਵਰਤੋਂ ਕਰੋ ਸਭ ਤੋਂ ਪਹਿਲਾ ਰਾਤ ਦੇ ਸਮੇਂ ਜ਼ੀਰੇ ਨੂੰ ਪਾਣੀ ਵਿਚ ਭਿ ਓਂ ਕੇ ਰੱਖ ਦਿਓ।
ਦੂਜੀ ਸਵੇਰ ਇਸ ਦੀ ਵਰਤੋਂ ਕਰੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦੀ ਖਾਲੀ ਪੇ ਟ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁੱਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।