ਵੀਡੀਓ ਥੱਲੇ ਜਾ ਕੇ ਦੇਖੋ,ਇੱਥੇ ਪੁੱਤਾਂ ਨਾਲੋਂ ਭਰ ਦੀਆ ਨੇ ਕੁੱ-ਖਾ ਦੁੱਧ ਦੀ ਵੀ ਕੋਈ ਕ-ਮੀ ਨਹੀਂ ਰਹਿੰਦੀ ਜਿਲ੍ਹਾ ਕੋਲ ਦੇ ਦੁੱਧ ਅਤੇ ਪੁੱਤ ਦੀ ਕ-ਮੀਂ ਹੈ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਸ਼ਰਧਾ ਭਾਵਨਾ ਨਾਲ ਅ-ਰ-ਦਾ-ਸ ਬੇਨਤੀ ਕਰੋ ਅਤੇ ਆਪਣੀਆਂ ਮ-ਨੋ-ਕਾ-ਮ-ਨਾ-ਵਾਂ ਪੂਰੀਆਂ ਕਰੋ, ਹੁਣ ਜਾਣਕਾਰੀ ਦਿੰਦੇ ਹਾਂ ਕਿ ਇਹ ਜਗ੍ਹਾ ਕਿਸ ਜਗਾ ਤੇ ਸਥਿਤ ਹੈ, ਜਿਲਾ ਸੰਗਰੂਰ ਪਿੰਡ ਅ-ਕੋ-ਈ ਸਾਹਿਬ ਇਸ ਜਗਾ ਤੇ ਗੁਰੂ ਸਾਹਿਬ ਦਾ ਵ-ਰ-ਦਾ-ਨ ਹੈ ਲੱਖਾਂ ਲੋਕ
ਇਸ ਜਗ੍ਹਾ ਤੇ ਆ ਕੇ ਨ-ਤ-ਮ-ਸ-ਤ-ਕ ਹੁੰਦੇ ਹਨ ਅਤੇ ਆਪਣੀਆਂ ਮ-ਨੋ-ਕਾ-ਮ-ਨਾ-ਵਾਂ ਨਾਲ ਝੋ-ਲੀ-ਆਂ ਭਰ ਲੈਂਦੇ ਹਨ ਇਸ ਜਗ੍ਹਾ ਤੇ ਚਾਰ ਗੁਰੂ ਸਾਹਿਬਾਨ ਆਏ ਹੋਏ ਹਨ 4 ਗੁਰੂ ਸਾਹਿਬਾਨਾਂ ਦੀ ਚ-ਰ-ਨ ਛੋ-ਹ ਪਾਵਨ ਧਰਤੀ ਹੈ, ਗੁਰੂ ਨਾਨਕ ਦੇਵ ਜੀ ਆਏ ਹਨ ਗੁਰੂ ਹਰਗੋਬਿੰਦ ਜੀ ਆਏ ਹਨ ਗੁਰੂ ਤੇਗ ਬਹਾਦਰ ਜੀ ਵੀ ਆਏ ਸਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਏ ਹਨ, ਇਸ ਜਗ੍ਹਾ ਨੂੰ ਵੱਡੇ ਭਾਗ ਲੱਗੇ ਹਨ, ਇਸ ਜਗਾ ਤੇ ਜੰਡ ਵਿੱਚ ਸਥਿਤ ਹੈ ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ
ਆਪਣਾ ਘੋੜਾ ਬੰਨ੍ਹਿਆ ਸੀ,ਸਭ ਤੋਂ ਪਹਿਲਾ ਇਸ ਜਗਾ ਤੇ ਗੁਰੂ ਨਾਨਕ ਦੇਵ ਜੀ ਆਏ ਸਨ ਅਤੇ ਉਹਨਾਂ ਨੇ ਇਸ ਪਿੰਡ ਦਾ ਨਾਮ ਰੱਖਿਆ ਸੀ, ਤਾ ਤੇ ਉਸ ਤੋਂ ਬਾਅਦ ਫਿਰ 3 ਗੁਰੂ ਸਹਿਬਾਨ ਫਿਰ ਆਏ ਸਨ, ਇਸ ਜਗ੍ਹਾ ਤੇ ਗੁਰੂ ਸਾਹਿਬਾਨ ਦੀ ਵੱਡੀ ਕ੍ਰਿਪਾ ਹੈ,ਲੋਕ ਆਪਣੇ ਸੁਖੁ ਸੁਖਦੇ ਹਨ ਅਤੇ ਜਦੋਂ ਉਨ੍ਹਾਂ ਦੀ ਉਹ ਮੁਰਾਦ ਪੂਰੀ ਹੋ ਜਾਂਦੀ ਹੈ ਅਤੇ ਆਪਣੀ ਸੁੱਖਣਾ ਪੂਰਨ ਕਰ ਜਾਂਦੇ ਹਨ ਆਪਣੇ ਸੱਚੇ ਦਿਲੋਂ ਜੋ ਵੀ ਇੱਛਾ ਜਤਾਉਂਦੇ ਹਨ ਉਹ ਪੂਰੀ ਹੁੰਦੀ ਹੈ ਅਤੇ ਜੋ ਵੀ ਮ-ਨੋਂ-ਕਾ-ਮ-ਨਾ ਲਈ ਚੁੱਕਿਆ ਹੁੰਦਾ ਹੈ
ਉਹ ਆਪਣੀ ਸ਼ਰਧਾ ਅਨੁਸਾਰ ਸੀ ਇਸ ਗੁਰਦੁਆਰਾ ਸਾਹਿਬ ਵਿਖੇ ਚ-ੜ੍ਹਾ-ਉਂ-ਦੇ ਹਨ ਅਤੇ ਇਸ ਜਗ੍ਹਾ ਤੇ ਸੇਵਾ ਕਰਦੇ ਹਨ,ਗੁਰੂ ਹਰਗੋਬਿੰਦ ਜੀ ਨੇ ਇਹ ਬਚਨ ਕੀਤੇ ਸਨ ਕਿ ਜਿਹੜਾ ਵੀ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਅ-ਰ-ਦਾ-ਸ ਬੇਨਤੀ ਕਰੇਗਾ ਉਸ ਨੂੰ ਦੁੱਧ ਅਤੇ ਪੁੱਤ ਦੀ ਕ-ਮੀ ਨਹੀਂ ਰਹੇਗੀ, ਇਸ ਪ੍ਰਕਾਰ ਜੇਕਰ ਤੁਹਾਡੀ ਵੀ ਕਿਸੇ ਦੀ ਕੋਈ ਮ-ਨੋ-ਕਾ-ਮ-ਨਾ ਹੈ ਤਾਂ ਇਸ ਇਕ ਵਾਰ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਸੇਵਾ ਭਾਵਨਾ ਕਰੋ ਅਤੇ ਆਪਣੇ ਬੇਨਤੀ ਪ੍ਰਮਾਤਮਾਂ ਦੇ ਕਰੋ ਅਤੇ ਪਰਮਾਤਮਾ ਤੁਹਾਡੀ ਬੇਨਤੀ ਨੂੰ ਜਰੂਰ ਪਰਵਾਨ ਕਰੇਗਾ ਅਤੇ ਤੁਹਾਡੇ ਘਰ ਵਿੱਚ ਜੇਕਰ ਪੁੱਤ ਦੀ ਕ-ਮੀ ਹੈ ਤਾਂ
ਤੁਹਾਨੂੰ ਪੁੱਤਰ ਮਿਲੇਗਾ ਜੇਕਰ ਦੁੱਧ ਦੀ ਕ-ਮੀ ਹੈ ਤਾਂ ਤੁਹਾਡੇ ਘਰ ਕੋਈ ਦੁੱਧ ਦੀ ਕਮੀ ਵੀ ਨਹੀਂ ਰਹੇਗੀ ਇਸ ਲਈ ਤੁਸੀਂ ਵੀ ਇੱਕ ਵਾਰ ਇਸ ਜਗ੍ਹਾ ਤੇ ਜਾਣਾਂ ਹੈ ਅਤੇ ਉਸ ਤੋਂ ਬਾਅਦ ਆਪਣੀ ਸ਼ਰਧਾ ਦੇ ਅਨੁਸਾਰ ਜਦੋਂ ਤੁਹਾਡੀ ਮ-ਨੋ-ਕਾ-ਮ-ਨਾ ਪੂਰੀ ਹੋ ਜਾਵੇ ਤਾਂ ਤੁਹਾਡਾ ਜਦੋਂ ਵੀ ਸਮਾਂ ਲੱਗੇ ਇਸ ਜਗਾ ਤੇ ਜਰੂਰ ਜਾਂਦੇ ਰਹਿਣਾ ਹੈ ਕਿਉਂਕਿ ਜਿਸ ਜਗ੍ਹਾ ਤੋਂ ਆਪਣੀ ਮੁਰਾਦ ਪੂਰੀ ਹੋਈ ਹੋਵੇ ਉਸ ਜਗ੍ਹਾ ਤੇ ਜਾਣਾ ਤਾਂ ਬਣਦਾ ਹੀ ਹੈ ਇਸ ਲਈ ਤੁਸੀਂ ਇਸ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਜਗਾ ਤੇ ਜ਼ਰੂਰ ਜਾਣਾ ਹੈ