Breaking News

ਇਲਾਚੀ ਦੇ ਚਮਤਕਾਰੀ ਟੋਟਕੇ

ਵੀਡੀਓ ਥੱਲੇ ਜਾ ਕੇ ਦੇਖੋ,ਇਲਾਇਚੀ ਦੇ ਚ-ਮ-ਤ-ਕਾ-ਰ ਟੋ-ਟ-ਕੇ, ਇਸ ਨਾਲ ਜੁੜੀਆਂ ਹੋਈਆਂ ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨਾਲ ਤੁਸੀਂ, ਆਪਣੇ ਰੁ-ਕੇ ਹੋਏ ਕੰਮ ਕਰ ਸਕਦੇ ਹੋ, ਕਿਹਾ ਜਾਂਦਾ ਹੈ ਕਿ ਇਸ ਨਾਲ ਪੜ੍ਹਾਈ ਨਾਲ ਸ-ਬੰ-ਧ-ਤ ਗੱਲਾਂ, ਪਿਆਰ ਨਾਲ ਸੰ-ਬੰ-ਧ-ਤ ਗੱਲਾਂ, ਪੈਸੇ ਨਾਲ ਸੰ-ਬੰ-ਧਿ-ਤ ਗੱਲਾਂ, ਜੀਵਨ ਵਿਅਕਤੀ ਪ੍ਰਤੀ ਜੀਵਨ ਵਿੱਚ ਤਰੱਕੀ ਪ੍ਰਤੀ, ਅਤੇ ਆਪਣੇ ਘਰ ਪਰਿਵਾਰ ਅਤੇ ਬੱਚਿਆਂ ਪ੍ਰਤੀ,ਕੁਝ ਅਜਿਹੀਆਂ ਗੱਲਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੂੰ ਤੁਸੀਂ ਇਲਾਇਚੀ ਦੇ ਇਸ ਟੋਟਕੇ ਦੇ ਨਾਲ,

ਪੂਰਾ ਕਰ ਸਕਦੇ ਹੋ,ਜਿਹੜਾ ਤਰੀਕਾ ਤੁਹਾਨੂੰ ਅੱਜ ਅਸੀਂ ਦੱਸਣ ਜਾ ਰਹੇ ਹਾਂ ਇਸ ਨਾਲ ਤੁਸੀਂ ਆਪਣੇ ਇਹਨਾਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਠੀਕ ਕਰ ਸਕਦੇ ਹੋ, ਅਤੇ ਆਪਣੇ ਜੀਵਨ ਵਿਚ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਦੀ ਜੀਵਨ ਵਿੱਚ ਖੁਸ਼ਹਾਲੀ ਲਿਆ ਸਕਦੇ ਹੋ, ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਕ-ਮੀ ਆ ਰਹੀ ਹੈ ਤਾਂ ਪੈਸਾ ਘਰ ਵਿੱਚ ਟਿਕਦਾ, ਨਹੀਂ ਤਾਂ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਪੰਜ ਇਲਾਇਚੀਆਂ ਪੂਜਾ ਕਰਨ ਤੋਂ ਪਹਿਲਾਂ ਇਕ ਕ-ਟੋ-ਰੀ ਵਿਚ ਰੱਖ ਲਈਆਂ ਹਨ ਜੋ ਵੀ ਤੁਸੀਂ ਘਰ ਵਿੱਚ ਪਾਠ ਪੂਜਾ

ਕਰਦੇ ਹੋ ਉਹ ਕਰਨ ਤੋਂ ਪਹਿਲਾਂ ਪੰਜ ਇਲਾਚੀ ਇਕ ਕਟੋਰੀ ਵਿਚ ਰੱਖ ਲਓ, ਫਿਰ ਤੁਸੀਂ ਉਹਨਾਂ ਇਲਾਇਚੀਆਂ ਨੂੰ ਇਕ ਛੋਟੇ ਜਿਹੇ ਲ-ਫ਼ਾ-ਫ਼ੇ ਵਿਚ ਪਾ ਕੇ ਆਪਣੇ ਪੈਸਿਆਂ ਵਾਲੀ ਤ-ਜੋ-ਰੀ ਦੀ ਵਿਚ ਰੱਖ ਦੇਣਾ ਹੈ, ਜਿੱਥੇ ਵੀ ਤੁਸੀਂ ਪੈਸੇ ਰੱਖਦੇ ਹੋ, ਇਸ ਤਰ੍ਹਾਂ ਤੁਸੀਂ ਹਰ ਮਹੀਨੇ ਇਹ ਇਲਾਇਚੀ ਬਦਲਦੇ ਰਹਿਣਾ ਹੈ, ਇਸ ਤਰ੍ਹਾਂ ਤੁਸੀਂ ਹਰ ਮਹੀਨੇ ਕਰਨਾ ਹੈ,ਅਤੇ ਜਿਹੜੀਆਂ ਪੁਰਾਣੀਆਂ ਇਲਾਇਚੀਆਂ ਹੋ ਜਾਂਦੀਆਂ ਹਨ ਉਨ੍ਹਾਂ ਨੂੰ ਤੁਸੀਂ ਘਰ ਵਿਚ ਵੀ ਚੀਜ਼ ਬਣਾਉਣ ਵਿੱਚ ਪਾ ਸਕਦੇ ਹੋ,

ਜੇਕਰ ਤੁਸੀਂ ਆਪਣੇ ਮਨ-ਪਸੰਦ ਦਾ ਸਾਥੀ ਚਾਹੁੰਦੇ ਹੋ ਉਸ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ, ਪੀਲੇ ਰੰਗ ਦੇ ਕੱਪੜੇ ਵਿੱਚ ਬੰਨ੍ਹ ਕੇ ਉਸ ਨੂੰ ਦਾਨ ਕਰ ਦੇਣਾ ਹੈ, ਇਸ ਨਾਲ ਤੁਹਾਡੀ ਇਹ ਇੱਛਾ ਵੀ ਪੂਰੀ ਹੋ ਜਾਵੇਗੀ,ਜੇਕਰ ਨੌਕਰੀ ਨਹੀਂ ਮਿਲ ਰਹੀ ਨੌਕਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਤੁਸੀਂ ਹਰੇ ਰੰਗ ਦੇ ਕੱਪੜੇ ਦੇ ਵਿਚ ਇਕ ਇਲਾਇਚੀ ਬੰਨ੍ਹ ਦੇਣੀ ਹੈ ਸਰਾਣੇ ਥੱਲੇ ਰੱਖ ਕੇ ਸੌਂ ਜਾਣਾ ਹੈ,ਆ ਕੇ ਸਵੇਰੇ ਉੱਠ ਕੇ ਉਸ ਇਲਾਇਚੀ ਨੂੰ ਹਰੇ ਰੰਗ ਦੇ ਕੱਪੜੇ ਦੇ ਵਿਚੋਂ ਕੱਢ ਕੇ ਕਿਸੇ ਨੂੰ ਵੀ ਖਵਾ ਦੇਣੀ ਹੈ,

ਇਸ ਤਰ੍ਹਾਂ ਤੁਹਾਨੂੰ ਨੌਕਰੀ ਮਿਲੇਗੀ ਅਤੇ ਤੁਹਾਡਾ ਰੁਕਿਆ ਹੋਇਆ ਕੰਮ ਚੱਲ ਪਵੇਗਾ ਜੇ ਹੁਣ ਗੱਲ ਕਰਦੇ ਹਾਂ ਦੀ ਪੜ੍ਹਾਈ , ਉਹ ਸੋਮਵਾਰ ਵਾਲੇ ਦਿਨ 7 ਇਲਾਇਚੀ ਲੈ ਲੈਣ, ਉਸ ਨੂੰ ਦੁੱਧ ਦੇ ਵਿੱਚ ਉ-ਬਾ-ਲ ਲੈਣਾ ਹੈ ਅਤੇ ਫਿਰ ਉਸ ਨੂੰ ਗਰੀਬਾਂ ਨੂੰ ਵੰਡ ਦੇਣਾਂ ਹੈ, ਤੁਸੀਂ ਦੁੱਧ ਨੂੰ ਆਪਣੀ ਸ਼ਰਧਾ ਦੇ ਅਨੁਸਾਰ ਲੈ ਸਕਦੇ ਹੋ ਇਸ ਤਰ੍ਹਾਂ ਤੁਸੀਂ ਹਰ ਸੋਮਵਾਰ ਕਰਨਾ, ਇਸ ਤਰ੍ਹਾਂ ਤੁਹਾਡੇ ਬੱਚੇ ਪੜ੍ਹਾਈ ਵਿਚ ਮਨ ਲਗਾਉਣ ਲੱਗ ਜਾਣਗੇ ਉਨ੍ਹਾਂ ਦੀ ਪੜ੍ਹਾਈ ਵਧੀਆ ਹੋਵੇਗੀ,ਅਤੇ ਹੁਣ ਗੱਲ ਕਰਦੇ ਹਾਂ

ਜਿਨ੍ਹਾਂ ਦੇ ਘਰ ਦੇ ਵਿੱਚ ਲ-ੜਾ-ਈ ਝ-ਗ-ੜਾ ਹੁੰਦਾ ਰਹਿੰਦਾ ਹੈ ਪਤੀ-ਪਤਨੀ ਵਿਚ ਅਣਬਣ ਹੁੰਦੀ ਰਹਿੰਦੀ ਹੈ, ਅਤੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੇ ਪਤੀ ਦਾ ਬਾਹਰ ਚੱਕਰ ਹੈ, ਤਾਂ ਉਨ੍ਹਾਂ ਨੇ ਇਸ ਪ੍ਰਕਾਰ ਕਰਨਾ ਹੈ, ਤਾਂ ਤੁਸੀਂ ਇਕ ਕਟੋਰੀ ਦੇ ਵਿਚ 5 ਇਲਾਇਚੀਆਂ ਰਖ ਕੇ ਉਸ ਦੇ ਸਾ-ਹ-ਮ-ਣੇ ਬੈਠ ਜਾਣਾ ਹੈ ਅਤੇ ਇੱਕ ਸੌ ਪੰਜ ਵਾਰ ਤੁਸੀਂ ਇਹ ਬੋਲਣਾ ਹੈ ਕਿ ਓਮ ਕ-ਲੀ-ਮ ਕਿਛਨਾ ਏ ਨਮਹਾ ਇਸ ਨੂੰ ਤੁਸੀਂ ਵਾਰ ਵਾਰ ਜਾਪ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ

ਫਿਰ ਉਸ ਇਲਾਇਚੀਆਂ ਨੂੰ ਤੁਸੀਂ ਕਿਸੇ ਕੱਪੜੇ ਵਿੱਚ ਬੰਨ ਲੈਣਾ ਹੈ, ਇਸ ਇਹਨਾਂ ਜੀਆਂ ਨੂੰ ਫਿਰ ਤੁਸੀਂ ਬੰਨ੍ਹ ਕੇ ਆਪਣੇ ਜੀਵਨ ਵਿੱਚ ਆਪਣੇ ਆਪਣੇ ਕੋਲ ਰੱਖਣਾ ਹੈ, ਅਤੇ ਫਿਰ ਉਨ੍ਹਾ ਇਲਾਇਚੀ ਨੂੰ ਰਾਤ ਦੇ ਸਮੇਂ ਸ-ਰ੍ਹਾ-ਣੇ ਥੱਲੇ ਰੱਖ ਕੇ ਸੌਂ ਜਾਣਾ ਹੈ,ਫੇਰ ਉਹਨਾਂ ਪੰਜ ਇਲਾਇਚੀਆਂ ਨੂੰ ਸਵੇਰੇ ਉੱਠ ਕੇ ਤੁਸੀਂ ਕਿਸੇ ਵੀ ਰੂਪ ਵਿਚ ਆਪਣੇ ਖਾਣੇ ਵਿਚ ਪਾ ਸਕਦੇ ਹੋ, ਤਾਂ ਪਤੀ ਨੂੰ ਖਵਾ ਦੇਣੀਆਂ ਹਨ, ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪਤੀ ਤੁਹਾਡੇ ਨਾਲ ਪਿਆਰ ਕਰਨ ਲੱਗ ਜਾਵੇਗਾ ਅਤੇ

ਤੁਹਾਡੀ ਅਣਬਣ ਖ-ਤ-ਮ ਹੋ ਜਾਵੇਗੀ ਅਤੇ, ਉਹ ਬਾਹਰ ਜਾਣਾ ਵੀ ਬੰ-ਦ ਕਰ ਦੇਵੇਗਾ ਕਿਸੇ ਹੋਰ ਨੂੰ ਮਿਲਣਾ ਵੀ ਬੰ-ਦ ਕਰ ਦੇਵੇਗਾ, ਉਸ ਦਾ ਪਿਆਰ ਸਿਰਫ ਤੁਹਾਡੇ ਨਾਲ ਹੀ ਰਹੇਗਾ,ਇਸ ਤਰ੍ਹਾਂ ਤੁਸੀਂ ਉਸ ਸਮੇਂ ਤੱਕ ਕਰਦੇ ਰਹਿਣਾ ਹੈ ਜਦੋਂ ਤੱਕ ਤੁਹਾਡਾ ਪਤੀ ਸਹੀ ਨਹੀਂ ਹੋ ਜਾਂਦਾ,ਤੇ ਜੇਕਰ ਪਤੀ ਨੂੰ ਲੱਗਦਾ ਹੈ ਕਿ ਉਸ ਦੀ ਪਤਨੀ ਗ-ਲ-ਤ ਹੈ ਉਹ ਉਸ ਨਾਲ ਪਿਆਰ ਨਹੀਂ ਕਰਦੀ ਤਾਂ ਉਸ ਨੇ ਵੀ ਇਸ ਤਰ੍ਹਾਂ ਹੀ ਕਰਨਾ ਹੈ ਇਸ ਪ੍ਰਕਾਰ ਉੱਪਰ ਦੱਸੀਆਂ ਸਾਰੀਆਂ ਗੱ-ਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵਰਤਦਾ ਹੈਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਮਿਲੇਗੀ ਅਤੇ ਤੁਹਾਡੇ ਘਰ ਵਿੱਚ ਪੈਸਾ ਵੀ ਆਵੇਗਾ ਤੇ ਤੁਹਾਨੂੰ ਤਰੱਕੀ ਮਿਲੇਗੀ ਅਤੇ ਤੁਹਾਡੇ ਰੁਕੇ ਹੋਏ ਕੰਮ ਸਾਰੇ ਬੰ-ਨ੍-ਹਣ ਲੱਗ ਜਾਣਗੇ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Check Also

ਰਾਸ਼ੀਫਲ 24 ਸਤੰਬਰ 2024 ਇਹ ਲੋਕ ਪਰੇਸ਼ਾਨੀ ਨਾਲ ਭਰੇ ਰਹਿਣਗੇ ਕੀ ਹੋਵੇਗਾ ਖਾਸ ਜਾਣੋ ਅੱਜ ਦਾ ਰਾਸ਼ੀਫਲ

ਮੇਖ ਰਾਸ਼ੀ : ਅੱਜ ਦਾ ਦਿਨ ਤੁਹਾਡੇ ਲਈ ਬਿਹਤਰ ਸਾਬਤ ਹੋਵੇਗਾ। ਵਿੱਤੀ ਸਮੱਸਿਆਵਾਂ ਦੂਰ ਹੋਣਗੀਆਂ …

Leave a Reply

Your email address will not be published. Required fields are marked *