Breaking News

ਇਸ ਅਸਥਾਨ ਤੋ ਪੁੱਤਾਂ ਨਾਲ ਭਰਦੀਆਂ ਨੇ ਕੁੱਖਾਂ ਤੇ ਦੁੱਧ ਨਾਲ ਬਾਲਟੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਅ-ਸ-ਥਾ-ਨ ਤੋਂ ਪੁੱਤਾਂ ਨਾਲ ਭਰਦੀਆਂ ਹਨ ਕੁੱ-ਖਾਂ ਅਤੇ ਦੁੱ-ਧਾਂ ਦੇ ਨਾਲ ਬਾਲਟੀਆ। ਇਸ ਗੁਰਦੁਆਰਾ ਸਾਹਿਬ ਦਾ ਨਾਮ ਟਾਹਲੀਆਣਾ ਸਾਹਿਬ। ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਵਿਚ ਸਥਿਤ ਹੈ।ਇਸ ਜਗਾ ਤੇ ਅਨੇਕਾਂ ਹੀ ਸ਼-ਰ-ਧਾ-ਲੂ-ਆਂ ਦੀਆਂ ਮ-ਨੋ-ਕਾ-ਮ-ਨਾ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਲੋਕਾਂ ਦੇ ਕੋਲ ਵੀ ਔ-ਲਾ-ਦ ਦਾ ਸੁੱ-ਖ ਨਹੀਂ ਹੈ ਜਿੰਨਾਂ ਦੇ ਕੋਲ ਕੋਈ ਬੱਚਾ ਨਹੀਂ ਹੋ ਰਿਹਾ ਤਾਂ ਉਨ੍ਹਾਂ ਦੀਆਂ ਉਹ ਮ-ਨੋ-ਕਾ-ਮ-ਨਾ-ਵਾਂ ਪੂਰੀਆਂ ਹੋ ਜਾਂਦੀਆਂ।

ਅਤੇ ਜਿਨ੍ਹਾਂ ਦੇ ਘਰ ਦੇ ਵਿਚ ਦੁੱਧ ਦੀ ਕ-ਮੀ ਨਹੀਂ ਪੁੱਤ ਦੀ ਕ-ਮੀ ਹੈ ਕਿਸੇ ਵੀ ਚੀਜ਼ ਦੀ ਕ-ਮੀ ਹੈ।ਤਾਂ ਸਾਰੀਆਂ ਕ-ਮੀ-ਆਂ ਪੂਰੀਆਂ ਹੋ ਜਾਂਦੀਆਂ ਹਨ ਗੁਰੂ ਪਰਮਾਤਮਾ ਦੀ ਮਿਹਰ ਹੁੰਦੀ ਹੈ ਇਸ ਜਗਾ ਤੇ ਇਕ ਅ-ਨੋ-ਖੀ ਵਰਤ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮ-ਹਾ-ਰਾ-ਜ ਜੀ ਦੀ ਚਰਨ ਛੋ-ਹ ਪ੍ਰਾਪਤ ਧਰਤੀ ਹੈ।ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਚ-ਮ-ਕੌ-ਰ ਦੀ ਜੰ-ਗ ਤੋਂ ਬਾਅਦ ਮਾ-ਛੀ-ਵਾ-ੜੇ ਦੇ ਜੰ-ਗ-ਲਾਂ ਤੋਂ ਹੁੰਦੇ ਹੋਏ ਵੱਖ-ਵੱਖ

ਜਗ੍ਹਾ ਤੋਂ ਚੱਲਦੇ ਹੋਏ 1705 ਈਸਵੀ ਦੇ ਵਿੱਚ 19 ਪੋਹ ਵਾਲੇ ਦਿਨ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਟਾਹਲੀ ਦੇ ਹੇਠਾਂ ਆਪਣਾ ਆਸਣ ਲਗਾ ਲਿਆ। ਤੇ ਉਸ ਸਮੇਂ ਰਾਏ ਕੋਟ ਦਾ ਚੌਧਰੀ ਰਾਇ ਡੱ-ਲਾ ਸੀ। ਅਤੇ ਉਸ ਨੇ ਇੱਕ ਨੂ-ਰਾ ਮਾਹੀ ਮੱ-ਝਾਂ ਚਾ-ਰ-ਨ ਵਾਲਾ ਰੱਖਿਆ ਹੋਇਆ ਸੀ ਜਦੋਂ ਸਤਿਗੁਰੂ ਪਾਤਸ਼ਾਹ ਦੇ ਕੋਲ ਦੀ ਲੰ-ਘ-ਣ ਲੱਗੇ ਤਾਂ ਮਹਾਰਾਜ ਨੇ ਕਿਹਾ ਕਿ ਸਾਨੂੰ ਦੁੱਧ ਛਕਾ ਦਿਓਅਤੇ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਾਰੀਆਂ ਮ-ਰ-ਜ਼ਾਂ ਘਰਾਂ ਦੇ ਵਿੱਚ ਜੋ ਕੇ ਆਇਆ ਹਾਂ

ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਨੂੰ ਘਰ ਦੇ ਵਿੱਚੋਂ ਦੁੱਧ ਲਿਆ ਕੇ ਸ਼ਿ-ਕਾ ਦੇਨਾ ਹੈ ਅਤੇ ਗੁਰੂ ਸਾਹਿਬ ਨੇ ਇੱਕ ਝੋ-ਟੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਤੂੰ ਇਸ ਦੇ ਉੱਪਰ ਥਾ-ਪੀ ਮਾ-ਰ ਕੇ ਹੇਠਾਂ ਬੈਠ ਜਾਹ ਤੈਨੂੰ ਦੁੱਧ ਦੀ ਪ੍ਰਾਪਤੀ ਹੋ ਜਾਵੇਗੀ। ਅਤੇ ਜਦੋਂ ਗੁਰੂ ਜੀ ਦੀ ਪਰਮਾਤਮਾ ਮਿਹਰ ਦੇ ਨਾਲ ਨੂ-ਰੇ ਮਾ-ਹੀ ਨੇ ਦੁੱਧ ਚੋ ਲਿਆ। ਸਤਿਗੁਰੂ ਮਹਾਰਾਜ ਜੀ ਦੇ ਇਸ ਸ਼ਬਦ ਨੂੰ ਇਕੱਠਾ ਕਰਨ ਦੇ ਲਈ ਆਪਣੇ ਕੋਲੋਂ ਇਕ ਇਕ ਬਰਤਨ ਦਿੱਤਾ ਜਿਸ ਵਤਨ ਦੇ ਆਲੇ-ਦੁਆਲੇ 288 ਛੇ-ਕ ਸਨ ਅਤੇ ਜਦੋਂ ਨੂ-ਰੇ ਮਾ-ਹੀ ਨੇ ਉਸ ਬਰਤਨ ਨੂੰ ਸਾਫ ਕੀਤਾ ਤਾਂ ਉਸ ਬਰਤਨ ਦੀ ਵਿੱਚੋਂ

ਸਾਰੀ ਰੇ-ਤ ਬਾਹਰ ਨਿਕਲਣ ਲੱਗ ਗਈ ਕਿ ਉਹ ਗੁਰੂ ਮਹਾਰਾਜ ਨੂੰ ਕਹਿਣ ਲਗਿਆ ਇਸਦੇ ਵਿਚ ਰੇ-ਤ ਨਹੀਂ ਟੇਕ ਰਹੀ ਹੈ ਇਸਦੇ ਵਿੱਚ ਦੁੱਧ ਕਿਵੇਂ ਟਿੱ-ਕ ਜਾਵੇਗਾ। ਇਥੇ ਗੁਰੂ ਮਹਾਰਾਜ ਨੇ ਕਿਹਾ ਕਿ ਜੇਕਰ ਦੁੱਧ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਇਸ ਦੇ ਵਿੱਚ ਦੁੱਧ ਸ-ਮਾ ਜਾਵੇਗਾ।ਓਸੇ ਤਰ੍ਹਾਂ ਹੀ ਹੋਇਆ ਜਦੋਂ ਉਸਦੇ ਵਿਚ ਜਦ ਪਾਇਆ ਗਿਆ ਪਰ ਇੱਕ ਵੀ ਤੁ-ਪ-ਕਾ ਦੁੱ-ਧ ਦਾ ਉਸ ਬਰਤਨ ਦੇ ਵਿਚੋਂ ਬਾਹਰ ਨ-ਹੀਂ ਡਿ-ਗਿ-ਆ। ਇਸ ਤਰ੍ਹਾਂ ਗੁਰੂ ਪ੍ਰਮਾਤਮਾ ਨੇ ਇਸ ਜਗਾ ਤੇ ਆਪਣੀ ਚੋਜ ਕੀਤੇ ਹਨ

ਇਸੇ ਨੂ-ਰੇ ਮਾ-ਹੀ ਨੇ ਛੋਟੇ ਸਾ-ਹਿ-ਬ-ਜ਼ਾ-ਦਿ-ਆਂ ਦੀ ਦਾ-ਸ-ਤਾ-ਨ ਗੁਰੂ ਮਹਾਰਾਜ ਨੂੰ ਇਸ ਜਗ੍ਹਾ ਤੇ ਆ ਕੇ ਦੱਸੀ ਸੀ। ਅਤੇ ਇਸ ਜਗਾ ਤੇ ਹੁਣ ਹਰ ਥਾਂ ਹ-ਜ਼ਾ-ਰਾਂ ਲੋਕ ਸ਼-ਰ-ਧਾ-ਲੂ ਆ ਕੇ ਆਪਣੇ ਮ-ਨੋ-ਕਾ-ਮ-ਨਾ-ਵਾਂ ਗੁਰੂ ਪਰਮਾਤਮਾ ਦੇ ਅੱਗੇ ਬੇ-ਨ-ਤੀ ਕਰਦੇ ਅਤੇ ਉਹਨਾਂ ਦੀਆਂ ਪਰਮਾਤਮਉਨ੍ਹਾਂ ਦੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਅਰਦਾਸ ਬੇ-ਨ-ਤੀ-ਪੂ-ਰੀ ਹੋ ਜਾਂਦੀ ਹੈ ਲੋਕ ਆਪਣੀ ਸ਼ਰਧਾ ਦੇ ਅਨੁਸਾਰ ਇਸ ਜਗ੍ਹਾ ਤੇ ਅਨੇਕ ਪ੍ਰਕਾਰ ਦੀਆਂ ਵ-ਸ-ਤੂ-ਆਂ ਭੇਟਾ ਕਰ ਕੇ ਜਾਂਦੇ।ਜੇਕਰ ਆਪ ਜੀ ਦੀ ਵੀ ਕੋਈ ਇੱਛਾ ਹੈ ਜੋ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਇਕ ਵਾਰ ਇਸ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਬੇਨਤੀ ਕਰਨੀ ਜ਼ਰੂਰੀ ਹੋਵੇਗੀ। ਅਤੇ ਤੁਹਾਡੀ ਮ-ਨੋ-ਕਾ-ਮ-ਨਾ ਜ਼ਰੂਰ ਪੂਰੀ ਹੋਵੇਗੀ।\

Check Also

21 May Love Rashifal: ਜਾਣੋ ਤੁਹਾਡੀ ਲਵ ਲਾਈਫ ਅਤੇ ਵਿਆਹੁਤਾ ਜੀਵਨ ਲਈ ਮੰਗਲਵਾਰ ਕਿਹੋ ਜਿਹਾ ਰਹੇਗਾ।

ਮੇਖ Love Horoscope: ਵਿਆਹੇ ਲੋਕ ਆਪਣੇ ਪਰਿਵਾਰਕ ਜੀਵਨ ਤੋਂ ਖੁਸ਼ ਨਜ਼ਰ ਆਉਣਗੇ। ਉਹ ਆਪਣੇ ਜੀਵਨ …

Leave a Reply

Your email address will not be published. Required fields are marked *