ਕਈ ਵਾਰ ਲਗਾਤਾਰ ਤਲੇ ਹੋਏ ਭੋਜਨ ਦੀ ਵਰਤੋ ਕਰਨ ਨਾਲ ਪੇਟ ਵਿਚ ਐਸੀਡੀਟੀ ਹੋ ਜਾਦੀ ਹੈ ਜਿਸ ਕਾਰਨ ਕਈ ਤਰ੍ਹਾ ਦੀਆ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਤੋ ਇਲਾਵਾ ਇਸ ਦੇ ਕਾਰਨ ਕੰਮ ਕਰਨ ਸਮੇ ਵੀ ਕਈ ਤਰ੍ਹਾ ਦੀਆ ਦਿੱਕਤਾਂ ਦਾ ਸਾਹਮਣਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਤੋ ਛੁਟਕਾਰਾ ਪਾਉਣ ਲਈ ਵੱਖ ਵੱਖ ਤਰ੍ਹਾਂ ਦੀਆ ਦਵਾਈਆ ਦੀ ਵਰਤੋ ਕਰਦੇ ਹਨ ਪਰ ਜਿਆਦਾਤਰ ਦਵਾਈਆ ਦੀ ਵਰਤੋ ਕਰਨ ਨਾਲ ਸਰੀਰ ਕਮਜੋਰ ਹੋਣਾ ਸ਼ੁਰੂ ਹੋ ਜਾਦਾ ਹੈ। ਇਸ ਲਈ ਜਿਆਦਾ ਤੋ ਜਿਆਦਾ ਘਰੈਲੂ ਨੁਸਖਿਆ ਦੀ ਵਰਤੋ ਕਰਨੀ ਚਾਹੀਦੀ ਹੈ ਕਿਉਕਿ ਘਰੈਲੂ ਨੁਸਖਿਆ ਨਾਲ ਕੋਈ ਸਾਇਡ ਇਫੈਕਟ ਨਹੀ ਹੁੰਦਾ।
ਇਸੇ ਤਰ੍ਹਾਂ ਸਰੀਰ ਨੂੰ ਬਿਮਾਰੀਆ ਤੋ ਦੂਰ ਰੱਖਣ ਲਈ ਅਤੇ ਇਸ ਘਰੈਲੂ ਨੁਸਖੇ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿਚ ਅਰੁਜਨ ਦੀ ਛਾਲ, ਗੂੜ੍ਹ ਅਤੇ ਦੋ ਗਿਲਾਸ ਪਾਣੀ ਚਾਹੀਦਾ ਹੈ। ਹੁਣ ਸਭ ਤੋ ਪਹਿਲਾ ਦੋ ਗਿਲਾਸ ਪਾਣੀ ਲੈ ਲਵੋ। ਇਸ ਤੋ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਇਸ ਤੋ ਬਾਅਦ ਹੁਣ ਅਰੁਜਨ ਦੀ ਛਾਲ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਸ ਨੂੰ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਹੁਣ ਇਸ ਪਾਊਡਰ ਨੂੰ ਪਾਣੀ ਵਿਚ ਪਾ ਲਵੋ ਅਤੇ ਇਸ ਨੂੰ ਵੀ ਉਬਾਲ ਲਵੋ।
ਇਸ ਤੋ ਬਾਅਦ ਇਸ ਵਿਚ ਲੋੜ ਅਨੁਸਾਰ ਗੂੜ੍ਹ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋ ਬਾਅਦ ਇਸ ਨੂੰ ਕੁਝ ਸਮੇ ਲਈ ਇਸ ਨੂੰ ਠੰਢਾ ਹੋਣ ਲਈ ਰੱਖ ਦਿਓ। ਹੁਣ ਇਸ ਨੂੰ ਪੁਣ ਲਵੋ ਅਤੇ ਇਸ ਤੋ ਬਾਅਦ ਇਸ ਦੀ ਵਰਤੋ ਕਰੋ। ਇਸ ਤਰ੍ਹਾ ਇਸ ਘਰੈਲੂ ਨੁਸਖੇ ਦੀ ਲਗਾਤਾਰ ਵਰਤੋ ਕਰਨ ਨਾਲ ਬਹੁਤ ਜਿਆਦਾ ਫਾਇਦਾ ਹੋਵੇਗਾ।ਇਸ ਤੋ ਇਲਾਵਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ
ਕਿ ਇਸ ਘਰੈਲੂ ਨੁਸਖੇ ਦੀ ਵਰਤੋ ਸਵੇਰੇ ਖਾਲੀ ਪੇਟ ਕਰਨੀ ਚਾਹੀਦੀ ਹੈ ਕਿਉਕਿ ਖਾਲੀ ਪੇਟ ਇਸ ਦੀ ਵਰਤੋ ਕਰਨ ਨਾਲ ਜਿਆਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ