Breaking News

ਇਸ ਚੀਜ਼ ਤੋਂ ਲੀਵਰ ਇਨ੍ਹਾਂ ਮਜਬੂਤ ਹੋਵੇਗਾ ਕਿ ਖਾਣਾ ਪੀਣਾ ਸਬ ਹਜ਼ਮ ਹੋ ਜਾਊਗਾ

ਵੀਡੀਓ ਥੱਲੇ ਜਾ ਕੇ ਦੇਖੋ,ਘਰ ਦੀ ਰਸੋਈ ਵਿਚ ਬਣਾ ਕੇ ਇਹ ਨੁਕਤੇ ਲੀਵਰ ਮ-ਜ਼-ਬੂ-ਤ ਹੋਵੇਗਾ, ਜੇਕਰ ਸਾਡੇ ਲਿਵਰ ਤੰ-ਦ-ਰੁ-ਸ-ਤ ਰਹੇਗਾ ਤਾਂ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਇਸ ਦਾ ਸਾਡੇ ਸਰੀਰ ਵਿਚ ਬਹੁਤ ਹੀ ਮ-ਹੱ-ਤ-ਵ-ਪੂ-ਰ-ਨ ਕੰਮ ਹੁੰਦਾ ਹੈ, ਇਹ ਸਰੀਰ ਵਿੱਚੋਂ ਫਾਲਤੂ ਵਿ-ਸ਼ੈ-ਲੇ ਪ-ਦਾ-ਰ-ਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ,ਇਸ ਜਾ-ਣ-ਕਾ-ਰੀ ਵਿੱਚ ਅਜਿਹੇ ਨੁਕਤੇ ਦੱਸੇ ਜਾਣਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਲੀਵਰ ਨੂੰ ਮ-ਜ਼-ਬੂ-ਤ ਕਰ ਸਕਦੇ ਹੋ,

ਹਲਦੀ ਨੂੰ ਖਾਣੇ ਦੇ ਵਿਚ ਤਾਂ ਪਾਇਆ ਹੀ ਜਾਂਦਾ ਹੈ ਇਸ ਨੂੰ ਦੁੱਧ ਵਿਚ ਪਾ ਕੇ ਸੇ-ਵ-ਨ ਕੀਤਾ ਜਾਵੇ ਤਾਂ ਇਹ ਸਾਡੇ ਲਿਵਰ ਲਈ ਬਹੁਤ ਹੀ ਜ਼ਿਆਦਾ ਲਾ-ਹੇ-ਵੰ-ਦ ਹੁੰਦਾ ਹੈ, ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਲੈਣਾ ਹੈ ਅਤੇ ਉਸ ਵਿਚ ਇਕ ਚੁਟਕੀ ਹਲਦੀ ਮਿਲਾ ਦੇਣੀ ਹੈ ਅਗਲੀ ਚੀਜ਼ ਹੈ ਪਪੀਤਾ ਇਸ ਦਾ ਸੇ-ਵ-ਨ ਕਰਨ ਨਾਲ ਵੀ ਸਾਡਾ ਲਿ-ਵ-ਰ ਮ-ਜ਼-ਬੂ-ਤ ਹੁੰਦਾ ਹੈ ਇਸ ਦਾ ਆਮ ਤੌਰ ਤੇ ਲਿਵਰ ਨੂੰ ਸਾਫ ਕਰਨ ਲਈ ਕੀਤਾ ਜਾਂਦਾ ਹੈ, ਤੁਸੀਂ ਏਸ ਦੇ ਪੱਤਿਆਂ ਦਾ ਰਸ ਕੱਢ

ਕੇ ਉਸ ਦਾ ਵੀ ਸੇ-ਵ-ਨ ਕਰ ਸਕਦੇ ਹੋ, ਤੁਸੀਂ ਪਪੀਤੇ ਦੇ ਪੱਤਿਆਂ ਦਾ 2 ਚੱਮਚ ਰਸ ਲੈ ਲੈਣਾ ਉਸ ਵਿਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਲਓ ਅਤੇ ਇਸ ਤਰ੍ਹਾਂ ਇਸ ਨੂੰ ਦਿਨ ਵਿਚ ਦੋ ਵਾਰ ਸੇ-ਵ-ਨ ਕਰੋ ਇਸ ਤਰ੍ਹਾਂ ਤੁਹਾਡੇ ਲਿਵਰ ਵਿੱਚ ਹੋਇਆ ਇਹ ਇ-ਨ-ਫੈ-ਕ-ਸ਼-ਨ ਸਹੀ ਹੋਣ ਲੱਗ ਜਾਂਦਾ ਹੈ, ਅਗਲੀ ਚੀਜ਼ ਹੈ ਸੇਬ ਦਾ ਸਿਰਕਾ ਖਾਣਾ ਖਾਣ ਤੋਂ ਪਹਿਲਾਂ ਥੋੜੇ ਜਿਹੇ ਸੇਬ ਦੇ ਸਿਰਕੇ ਨੂੰ ਸੇ-ਵ-ਨ ਕਰ ਲਿਆ ਕਰੋ ਜਿਵੇਂ ਕੇ ਇਕ ਗਲਾਸ ਪਾਣੀ ਦੇ ਵਿਚ ਇਕ ਚੱਮਚ ਸੇਬ ਦਾ ਸਿਰਕਾ ਮਿਲਾ ਲਓ ਅਤੇ

ਇਸ ਦਾ ਸੇ-ਵ-ਨ ਕਰੋ ਤੁਸੀਂ ਇਕ ਗਲਾਸ ਪਾਣੀ ਦੇ ਵਿਚ ਇੱਕ ਚਮਚ ਸੇਬ ਦਾ ਸਿਰਕਾ ਅਤੇ 1 ਚੱਮਚ ਸ਼ਹਿਦ ਮਿਲਾ ਕੇ ਸੇ-ਵ-ਨ ਕਰੋ ਦਿਨ ਵਿੱਚ 2 ਤੋਂ 3 ਵਾਰ ਸੇ-ਵ-ਨ ਕਰਨ ਨਾਲ ਲੀਵਰ ਨੂੰ ਸਾਫ਼ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ , ਅਗਲੀ ਚੀਜ਼ ਹੈ ਆਂਵਲਾ ਤੁਸੀਂ ਇਸ ਨੂੰ ਕੱਚਾ ਵੀ ਸੇ-ਵ-ਨ ਕਰ ਸਕਦੇ ਹੋ ਤੁਸੀਂ ਇਸ ਦੇ ਮੁਰੱਬੇ ਦਾ ਵੀ ਸੇ-ਵ-ਨ ਕਰ ਸਕਦੇ ਹੋ, ਇਸ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਅਤੇ ਐਂ-ਟੀ-ਆ-ਕ-ਸੀ-ਡੈਂ-ਟ ਗੁਣ ਪਾਏ ਜਾਂਦੇ ਹਨ,

ਇਸ ਨਾਲ ਤੁਹਾਡਾ ਲਿਵਰ ਸਾਫ ਰਹਿੰਦਾ ਹੈ , ਅਤੇ ਲਿਵਰ ਦੀ ਤਾ-ਕ-ਤ ਵਧ ਜਾਦੀ ਹੈ, ਅਗਲੀ ਚੀਜ਼ ਹੈ ਮਲੱਠੀ ਦੀ ਚਾਹ ਇਸ ਦੀ ਚਾਹ ਬਣਾਉਣ ਲਈ ਤੁਸੀਂ ਇਸ ਦੀ ਜੜ੍ਹ ਨੂੰ ਪੀਸ ਲਓ ਅਤੇ ਉ-ਬ-ਲ-ਦੇ ਹੋਏ ਪਾਣੀ ਦੇ ਵਿਚ ਪਾ ਦਿਓ ਫੇਰ ਤੁਸੀਂ ਇਸ ਨੂੰ ਛਾਣ ਕੇ ਰੱਖ ਲਓ, ਤਾਂ ਤੇ ਠੰਡਾ ਹੋਣ ਦਿਓ ਜਦੋਂ ਠੰਡਾ ਹੋ ਜਾਵੇ ਫਿਰ ਇਸ ਦਾ ਸੇ-ਵ-ਨ ਕਰੋ ਇਸ ਨਾਲ ਤੁਹਾਡਾ ਲਿਵਰ ਮ-ਜ-ਬੂ-ਤ ਰਹੇਗਾ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ ਅਗਲੀ ਚੀਜ਼ ਹੈ

ਗਾਜਰ ਦਾ ਜੂਸ ਜਿਸ ਵਿਚ ਬੀਟਾ ਕੈਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਇਸ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਸਾਡੇ ਲਿਵਰ ਨੂੰ ਸਹੀ ਰੱਖਣ ਵਿਚ ਮਦਦ ਕਰਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ ਲਲਕ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਡਾ ਵੀ ਲਿਵਰ ਮ-ਜ਼-ਬੂ-ਤ ਹੋ ਜਾਵੇਗਾ ਤੁਹਾਡੇ ਸਰੀਰ ਨੂੰ ਕੋਈ ਸ-ਮੱ-ਸਿ-ਆ ਪੈਦਾ ਨਹੀਂ ਹੋਵੇਗੀ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ

Check Also

ਰਾਸ਼ੀਫਲ 15 ਜੁਲਾਈ: ਮੇਖ, ਕੰਨਿਆ, ਤੁਲਾ ਅਤੇ ਕੁੰਭ ਰਾਸ਼ੀ ਦੇ ਲੋਕਾਂ ਨੂੰ ਮਿਲੇਗੀ ਕਿਸਮਤ, ਜਾਣੋ ਹੋਰ ਰਾਸ਼ੀਆਂ ਦੀ ਸਥਿਤੀ।

ਮੇਖ – ਉਤਸ਼ਾਹੀ ਦਿਨ ਹੈ। ਰੰਗੀਨ ਦਿਨ. ਇੱਕ ਸੁਹਾਵਣਾ ਦਿਨ। ਸਿਹਤ ਚੰਗੀ ਹੈ। ਪਿਆਰ, ਬੱਚਾ …

Leave a Reply

Your email address will not be published. Required fields are marked *