ਬਾਜ਼ਾਰਾਂ ਦੇ ਵਿਚ ਮਿਲਣ ਵਾਲਾ ਆਮ ਤੌਰ ਤੇ ਮਿਲਣ ਵਾਲੇ ਭੋਜਨ ਵਿੱਚ ਯਾ ਤਾਂ ਮਿਲਾਵਟ ਹੁੰਦੀ ਹੈ , ਯਾ ਫਿਰ ਬਾਜ਼ਾਰਾਂ ਵਿਚ ਮਿਲਣ ਵਾਲਾ ਭੋਜਨ ਪੋਸ਼ਕ ਤੱਤਾਂ ਨਾਲ ਭਰਪੂਰ ਨਹੀਂ ਹੁੰਦਾ , ਜਿਸ ਕਾਰਨ ਉਹ ਸਰੀਰ ਦੇ ਵਿਚ ਏਨਾ ਜ਼ਿਆਦਾ ਨੁਕਸਾਨ ਕਰਦਾ ਹੈ ਕਿ ਮਨੁੱਖ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਨਾਲ ਪੀਡ਼ਤ ਹੋ ਜਾਂਦਾ ਹੈ । ਜਦੋਂ ਮਨੁੱਖ ਦੇ ਸਰੀਰ ਨੂੰ ਪੋਸ਼ਕ ਤੱਤ ਪ੍ਰਾਪਤ ਨਹੀਂ ਹੁੰਦੇ ਤਾਂ , ਮਨੁੱਖ ਦਾ ਸਰੀਰ ਉਸ ਦੇ ਸਰੀਰ ਵਿੱਚ ਪੈਦਾ ਹੋਣ ਵਾਲੇ ਰੋਗਾਂ ਨਾਲ ਲੜਨ ਲਈ ਸਮਰੱਥ ਨਹੀਂ ਹੁੰਦਾ । ਜਦੋਂ ਮਨੁੱਖ ਦਾ ਸਰੀਰ ਰੋਗਾਂ ਦੇ ਨਾਲ ਲੜਨ ਦੇ ਵਿਚ ਸਮਰੱਥ ਨਹੀਂ ਹੁੰਦਾ ਤਾਂ ਮਨੁੱਖ ਦੇ ਸਰੀਰ ਨੂੰ ਬਹੁਤ ਸਾਰੇ ਭਿਆਨਕ ਰੋਗ ਲੱਗਦੇ ਹਨ ,
ਇਹ ਭਿਆਨਕ ਰੋਗ ਕਈ ਵਾਰ ਐਨਾ ਖ਼ਤਰਨਾਕ ਰੂਪ ਧਾਰਨ ਕਰਦੇ ਹਨ ਕਿ ਹੋਰਾਂ ਬਿਮਾਰੀਆਂ ਨੂੰ ਵੀ ਸਰੀਰ ਚ ਪੈਦਾ ਹੋਣ ਦਾ ਮੌਕਾ ਦਿੰਦੇ ਹਨ । ਬਹੁਤ ਸਾਰੇ ਲੋਕ ਅੱਜਕੱਲ੍ਹ ਹੱਥਾਂ ਪੈਰਾਂ ਦੇ ਦਰਦਾਂ ਦੇ ਨਾਲ , ਪੇਟ ਦੇ ਰੋਗ ਅਤੇ ਪਚਾਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ । ਜਿਨ੍ਹਾਂ ਦਾ ਇਲਾਜ ਦੇ ਵਾਸਤੇ ਇਹ ਲੋਕ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ, ਪਰ ਕੋਈ ਵੀ ਚੰਗਾ ਨਤੀਜਾ ਪ੍ਰਾਪਤ ਨਹੀਂ ਹੁੰਦਾ । ਕਈ ਵਾਰ ਤਾਂ ਲੋਕ ਕਿਸੇ ਖ਼ਾਸ ਮਾਹਰ ਡਾਕਟਰ ਦੇ ਕੂਲ ਵੀ ਆਪਣੇ ਰੋਗ ਦੀ ਸਮੱਸਿਆ ਨੂੰ ਲੈ ਕੇ ਜਾਂਦੇ ਹਨ ਪਹਿਲਾਂ ਤਾਂ ਉਹ ਡਾਕਟਰਾਂ ਦੀਆਂ ਫੀਸਾਂ ਹੀ ਨਹੀਂ ਮਾਣ ਹੁੰਦੀਆਂ
ਦੂਜਾ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀਆਂ ਤੇਜ਼ ਅੰਗਰੇਜ਼ੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿੰਨਾ ਚਿਰ ਖਾਈ ਜਾਵੇ ਕਿ ਉਸ ਦਾ ਅਸਰ ਰਹੇਗਾ ਜਿਵੇਂ ਹੀ ਤੁਹਾਡੀ ਦਵਾਈ ਖ਼ਤਮ ਹੋ ਜਾਵੇਗੀ ਜਾਂ ਤੁਸੀਂ ਉਸ ਦਵਾਈ ਨੂੰ ਬੰਦ ਕਰ ਦੇਵੋਗੇ ਤਾਂ ਤੂੰ ਉਹੀ ਸਮੱਸਿਆ ਪੈਦਾ ਹੋਣੀ ਸ਼ੁਰੂ ਹੋ ਜਾਵੇਗੀ । ਅਜਿਹਾ ਅਕਸਰ ਹੀ ਕਿਹਾ ਜਾਂਦਾ ਹੈ ਕਿ ਪੇਟ ਦੀ ਬਿਮਾਰੀ ਹੀ ਕਿਸੇ ਭਿਆਨਕ ਬਿਮਾਰੀ ਦੀ ਜੜ੍ਹ ਬਣਦੀ ਹੈ । ਜਦੋਂ ਪੇਟ ਦੇ ਨਾਲ ਸਬੰਧਤ ਕੋਈ ਦਿੱਕਤ ਪੈਦਾ ਹੁੰਦੀ ਹੈ ਤਾਂ ਲੋਕ ਵੱਖਰੇ ਵੱਖਰੇ ਤਰੀਕੇ ਮਨੁੱਖ ਆਪਣੀ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਅਪਨਾਉਂਦਾ ਹੈ। ਪਰ ਕੋਈ ਵੀ ਅਸਰਦਾਰ ਸਾਬਤ ਨਹੀਂ ਹੁੰਦਾ ।
ਪਰ ਇਸ ਜਾਣਕਾਰੀ ਦੇ ਨੀਚੇ ਜੋ ਇਕ ਵੀਡੀਓ ਚ ਦਿੱਤੀ ਗਈ ਹੈ , ਉਸਦੇ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਤੇ ਕਿੰਨੇ ਸਮੇਂ ਬਾਅਦ ਦੂਸਰੀ ਚੀਜ਼ ਦਾ ਜੇਕਰ ਤੁਸੀਂ ਸੇਵਨ ਕਰੋਗੇ ਤਾਂ ਭਿਆਨਕ ਬਿਮਾਰੀਆਂ ਤੋਂ ਤੁਹਾਡਾ ਬਚਾਅ ਹੋ ਸਕਦਾ ਹੈ । ਇਸ ਵੀਡੀਓ ਤੇ ਜੇਕਰ ਤੁਸੀਂ ਅਮਲ ਕਰ ਲਵੋਗੇ ਤਾਂ ਪੇਟ ਸੰਬੰਧੀ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ । ਇਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਹੋਰ ਨਵੀਂ ਤੇ ਤਾਜ਼ਾ ਜਾਣਕਾਰੀ ਦੇ ਲਈ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ