Breaking News

ਇਸ ਤਰਾਂ ਦਾ ਹਲਵਾ ਕਦੇ ਨਹੀਂ ਬਣਾਇਆ ਹੁਣਾ

ਵੀਡੀਓ ਥੱਲੇ ਜਾ ਕੇ ਦੇਖੋ,ਸੂਜੀ ਦਾ ਹਲਵਾ ਬਣਾਉਣ ਦਾ ਤਰੀਕਾ ਤੁਸੀਂ ਹੁੰਦੇ ਤਾਂ ਬਹੁਤ ਸਾਰੇ ਖਾਂਦੇ ਹੋਣਗੇ ਜਿਨ੍ਹਾਂ ਨੂੰ ਕੜਾਹ ਪ੍ਰ-ਸ਼ਾ-ਦ ਵੀ ਕਹਿੰਦੇ ਹਨ, ਜੋ ਕਿ ਆਪਾਂ ਗੁਰੂ ਘਰ ਵਿੱਚ ਆਮ ਹੀ ਲੰਗਰ ਪ੍ਰ-ਸ਼ਾ-ਦਿ ਦੇ ਨਾਲ ਖਾਂਦੇ ਹਾਂ, ਇਸ ਨੂੰ ਘਰ ਵਿਚ ਬਣਾਉਣ ਦਾ ਤਰੀਕਾ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ, ਤੁਸੀਂ ਇਸ ਨੂੰ ਘਰ ਵਿੱਚ ਕਿਵੇਂ ਤਿਆਰ ਕਰ ਸਕਦੇ ਹੋ, ਇਸ ਨਾਲ ਸਾਡਾ ਖਾਧਾ ਪੀਤਾ ਖਾਣਾ ਜਲਦੀ ਹ-ਜ-ਮ ਹੁੰਦਾ ਹੈ ਸਾਡੀ ਪਾਚਨ ਕਿ-ਰਿ-ਆ ਸਹੀ ਹੁੰਦੀ,

ਤੇ ਸਾਡੇ ਸਾਰੇ ਸਰੀਰ ਲਈ ਲਾ-ਹੇ-ਵੰ-ਦ ਹੁੰਦਾ ਹੈ, ਹੁਣ ਤੁਸੀ ਕੜਾਈ ਹੀ ਲੈਣੀ ਹੈ ਉਸ ਵਿੱਚ 1 ਕੱਪ ਸੂਜੀ ਪਾ ਲੈਣੀ ਹੈ, ਇੱਕ ਮਿੰਟ ਤੱਕ ਇਸ ਨੂੰ ਭੁੰ-ਨ ਲੈਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਅੱਜ ਘੱਟ ਕਰਦੇ ਨਹੀਂ ਹੈ ਅਤੇ ਇਸ ਨੂੰ ਦੋ ਮਿੰਟ ਤੱਕ ਭੁੰ-ਨ ਲੈਣਾ, ਹੁਣ ਤੁਸੀਂ ਇਸ ਵਿੱਚ ਇੱਕ ਚਮਚ ਵੇਸਣ ਪਾ ਦੇਣਾ ਹੈ, ਤੁਸੀਂ ਇਸ ਨੂੰ ਭੁੰ-ਨ-ਦੇ ਰਹਿਣਾ ਹੈ ਸੱਤ ਤੋਂ ਅੱਠ ਮਿੰਟ ਤੱਕ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਇਹ ਸੁਨਹਿਰੇ ਜਿਹੇ ਰੰਗ ਦੀ ਹੋ ਜਾਵੇ ਗੀ,ਹੁਣ ਆਪਾਂ ਇਸ ਨੂੰ ਅਲੱਗ

ਕੱਢ ਕੇ ਰੱਖ ਦੇਣਾ ਹੈ ਜਿੰਨੀਆਂ ਆਪਾਂ ਸੂਜੀ ਲਈ ਸੀ ਉਸ ਤੋਂ ਚਾਰ ਗੁਣਾ ਵੱਧ ਪਾਣੀ ਲੈ ਲੈਣਾ ਹੈ ਇਸ ਪਾਣੀ ਨੂੰ ਕਿਸੇ ਬਰਤਨ ਵਿੱਚ ਪਾ ਕੇ ਗਰਮ ਕਰ ਲਓ ਰੱਖ ਦੇਣਾ ਹੈ ਇਸ ਵਿਚ ਇਕ ਚੁਟਕੀ ਕੇ-ਸ-ਰ ਪਾ ਦੇਣਾ ਹੈ, ਹੁਣ ਤੁਸੀਂ ਇਸ ਪਾਣੀ ਦੇ ਵਿੱਚ ਡੇਢ ਕੱਪ ਖੰਡ ਪਾ ਦੇਣੀ ਹੈ, ਇਸ ਪਾਣੀ ਨੂੰ ਗਰਮ ਕਰਦੇ ਰਹਿਣਾ ਹੈ,ਖੰਡ ਸਾਰੀ ਖੁਰ ਜਾਵੇਗੀ ਅਤੇ ਕੇਸਰ ਦਾ ਰੰਗ ਇਸ ਵਿੱਚ ਮਿਲ ਜਾਵੇਗਾ, ਜਦੋਂ ਪਾਣੀ ਦੇ ਵਿੱਚ ਉ-ਬਾ-ਲੇ ਆਉਣ ਲੱਗ ਜਾਣ ਉਸ ਤੋਂ ਬਾਅਦ ਫਿਰ ਤੇ ਫਿਰ ਤੁਸੀਂ ਦੁਬਾਰਾ ਕੜਾਹੀ ਲੈਣੀ ਹੈ

ਉਸ ਵਿਚ ਤੁਸੀਂ ਅੱਧਾ ਕੱਪ ਘਿਉਂ ਲੈ ਲੈਣਾ ਹੈ, ਜੇਕਰ ਤੁਸੀਂ ਇਸ ਵਿੱਚ ਡ-ਰਾ-ਈ ਫ਼-ਰੂ-ਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ, ਹੁਣ ਤੁਸੀਂ ਇਹ ਘਿੳ ਵਿਚ ਡ-ਰਾ-ਈ ਫ-ਰੂ-ਟ ਨੂੰ ਪਾ ਲੈਣਾ ਹੈ, ਇਸ ਨੂੰ ਹਲਕਾ ਜਿਹਾ ਭੁੰ-ਨ ਲੈਣਾ ਹੈ ਤੁਸੀਂ ਇਸ ਦੇ ਵਿੱਚ ਬਿਨਾਂ ਡ-ਰਾ-ਈ ਫਰੂਟ ਬਾਹਰ ਕੱਢ ਲੈਣਾ ਹੈ, ਫਿਰ ਉਸੇ ਕੜਾਹੀ ਦੇਵੇ ਤੇ ਤੁਸੀਂ ਸੂਜੀ ਪਾ ਦੇਣੀ ਹੈ ਦੋ ਮਿੰਟ ਤੱਕ ਇਸ ਨੂੰ ਸੂਜੀ ਨੂੰ ਦੁ-ਬਾ-ਰਾ ਫਿਰ ਭੁ-ਨ ਲੈਣਾ ਹੈ, ਅਤੇ ਉਸ ਤੋਂ ਬਾਅਦ ਇਹ ਪਤਲੀ ਜਿਹੀ ਹੋ ਜਾਵੇਗੀ

ਉਸ ਨੂੰ ਹਲਕੀ ਅੱਗ ਤੇ ਦੋ ਮਿੰਟ ਤੱਕ ਗਰਮ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਪਾਣੀ ਗਰਮ ਕਰਕੇ ਰਖਿਆ ਸੀ ਉਹ ਇਸ ਵਿੱਚ ਪਾ ਦੇਣਾ, ਇਸ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਕਿਉਂਕਿ ਇਹ ਹੌਲੀ-ਹੌਲੀ ਸੁਜੀ ਫੁਲ ਜਾਵੇਗੀ, ਤੇ ਜਿਹੜਾ ਪਾਣੀ ਪਾਇਆ ਹੈ ਉਹ ਇਸ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਗਾ, ਤਿੰਨ ਤੋਂ ਚਾਰ ਮਿੰਟ ਤੱਕ ਤੁਸੀਂ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ

ਹੁਣ ਇਸ ਵਿਚ ਤੁਸੀਂ ਡਰਾਈ ਫ਼ਰੂਟ ਪਾ ਦੇਣੇ ਹਨ ਉਸ ਤੋਂ ਬਾਅਦ ਤੁਸੀਂ ਇੱਕ ਦੋ ਮਿੰਟ ਅੱਗ ਤੇ ਫਿਰ ਗਰਮ ਕਰਦੇ ਰਹਿਣਾ ਹੈ ਜਦੋਂ ਇਹ ਮੋਟਾ ਜਿਹਾ ਬਣ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਉ-ਤਾ-ਰ ਲੈਣਾ ਹੈ ਅਤੇ ਇਸ ਦਾ ਆਨੰਦ ਮਾਣ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖ ਕੇ ਏਸ ਹਲਵੇ ਨੂੰ ਘਰ ਵਿਚ ਤਿਆਰ ਕਰਨਾ ਹੈ

Check Also

ਸ੍ਰੀ ਗੁਰੂ ਨਾਨਕ ਦੇਵ ਜੀ “ਜਨਮ ਦਿਵਸ” ਦੀ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ …

Leave a Reply

Your email address will not be published. Required fields are marked *