ਇਸ ਪਿੰਡ ਦੀ ਮਿੱਟੀ ਦੀ ਵਰਤੋਂ ਕਰਨ ਨਾਲ ਚਮੜੀ ਦਾ ਰੋਗ ਚੰ ਬ ਲ, ਫੁ ਲ ਬੈ ਰੀ, ਅਤੇ ਚ ਮ ੜੀ ਦੇ ਸੂ ਗ ਰ ਰੋ ਗ ਤੋਂ ਛੁਟਕਾਰਾ ਮਿਲਦਾ ਹੈ। ਇਹ ਪਿੰਡ ਜਿਲਾ ਤਰਨ ਤਾਰਨ ਵਿੱਚ ਸ ਥਿ ਤ ਹੈ ਇਸ ਪਿੰਡ ਵਿੱਚ ਗੁਰਦੁਆਰਾ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ (ਚੰਬਲ) ਸੁਸ਼ੋਭਿਤ ਹੈ। ਇਸ ਪਵਿੱਤਰ ਅਸਥਾਨ ਦਾ ਇਤਿਹਾਸ ਹੈ ਕਿ ਬਾਬਾ ਸਿੱਧ ਸਾਈਂ ਤਰਨਤਾਰਨ ਸਾਹਿਬ ਵਿੱਚ ਜਦੋਂ ਸਰੋਵਰ ਸਾਹਿਬ ਦੀ ਖੁਦਾਈ ਹੋ ਰਹੀ ਸੀ ਤਾਂ ਬਾਬਾ ਜੀ ਆਪਣੇ ਪਿੰਡ ਤੋਂ ਕਹੀ ਅਤੇ ਟੋ ਕ ਰਾ ਲੈ ਕੇ ਮਿੱਟੀ ਦੀ ਸੇਵਾ ਕਰਦੇ ਸਨ। ਤਕਰੀਬਨ ਸੱਤ ਸਾਲ ਦੇ ਕਰੀਬ ਇਹ ਸੇਵਾ ਚੱਲੀ।
ਬਾਬਾ ਜੀ ਰੋਜ਼ਾਨਾ ਸਵੇਰੇ ਸੇਵਾ ਕਰਨ ਚਲੇ ਜਾਂਦੇ ਸੀ ਅਤੇ ਸ਼ਾਮ ਨੂੰ ਵਾਪਸ ਆ ਜਾਂਦੀ ਸੀ। ਪਰ ਇੱਕ ਵਾਰ ਇੱਕ ਰੋ ਗੀ ਆਇਆ ਜਿਸ ਨੂੰ ਚਮੜੀ ਦਾ ਰੋ ਗ ਸੀ। ਜਿਸ ਨੇ ਗੁਰੂ ਅਰਜਨ ਦੇਵ ਜੀ ਕੋਲ ਪੁਕਾਰ ਕੀਤੀ ਕਿ ਉਸ ਦੇ ਰੋ ਗ ਨੂੰ ਖ਼ ਤ ਮ ਕੀਤਾ ਜਾਵੇ ਤਾਂ ਗੁਰੂ ਜੀ ਨੇ ਅਵਾਜ਼ ਮਾ ਰੀ ਕਿ ਕੋਈ ਅਜਿਹਾ ਸਿੰਘ ਆਵੇ ਜੋ ਨਿੱਤ ਨੀਵੀਂ ਹੋਵੇ ਅਤੇ ਸੇਵਾ ਕਰਦਾ ਹੋਵੇ। ਜੇਕਰ ਇਸ ਸਿੰਘ ਨੂੰ ਉਸ ਦਾ ਸੱਤ ਵਾਰ ਪਤਾ ਲੱਗ ਜਾਵੇ ਤਾਂ ਉਸ ਉਤੇ ਕਿਰਪਾ ਹੋ ਜਾਵੇਗੀ।
ਤਾਂ ਪਹਿਲੀ ਵਾਰ ਦੀ ਆਵਾਜ਼ ਨਾਲ ਬਾਬਾ ਜੀ ਨਹੀਂ ਉਠੇ ਤੇ ਤੀਜ਼ੀ ਵਾਰ ਦੀ ਅਵਾਜ਼ ਨਾਲ ਗੁਰੂ ਜੀ ਨੇ ਕਿਹਾ ਕਿ ਪਿੰਡ ਚੰ ਬ ਲਾ ਵਾਲੇ ਬਾਬਾ ਜੀ ਉਠ ਕੇ ਆਏ ਤਾਂ ਬਾਬਾ ਜੀ ਗਏ ਕਿਸ ਸਿੰਘ ਨੂੰ ਸੱਤ ਵਾਰੀ ਪੱਲਾ ਲਗਾ ਦਿਓ। ਤਾਂ ਉਹ ਸਿੰਘ ਠੀਕ ਹੋ ਗਿਆ। ਇਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਕਿ ਮੇਰੇ ਵਿੱਚ ਅਜਿਹੀ ਸ਼ਕਤੀ ਕਿੱਥੋਂ ਆ ਗਈ ਕਿ ਮੇਰੇ ਪੱਲਾ ਲਗਾਉਣ ਨਾਲ ਕਿਸੇ ਰੋ ਗੀ ਠੀਕ ਹੋ ਗਿਆ ਤਾਂ ਬਾਬਾ ਜੀ ਨੂੰ ਗੁਰੂ ਜੀ ਨੇ ਬਚਨ ਕੀਤਾ ਕਿ ਰਹਿੰਦੀ ਦੁਨੀਆਂ ਤੱਕ ਤੇਰੇ ਪਿੰਡ ਨੂੰ ਇਹ ਵਰ ਮਿਲਿਆ ਹੈ ਕਿ ਜੇ ਕੋਈ ਚ ਮ ੜੀ ਨਾਲ ਪੀ ੜਿ ਤ ਰੋ ਗੀ ਪਿੰਡ ਵਿਚ ਕਿਸੇ ਤੋ ਸੱਤ ਵਾਰ ਪੱਲਾ ਲਗਵਾਏਗਾ ਤਾਂ ਉਸ ਦੇ ਸਾਰੇ ਰੋ ਗ ਕ ਟੇ ਜਾਣਗੇ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁੱਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।