Breaking News

ਇਸ ਫੁੱਲ ਨਾਲ ਕਰੋ ਬਵਾਸੀਰ ਦਾ ਪੱਕਾ ਇਲਾਜ, ਖਾਧਾ ਪੀਤਾ ਲੱਗੇਗਾ, ਦੰਦ ਦਰਦ, ਮੂੰਹ ਚ ਛਾਲੇ ਅਤੇ ਖੰਘ ਤੋ ਛੁਟਕਾਰਾ

ਜਿਥੇ ਅੱਜ ਕਲ ਬਿ ਮਾ ਰੀ ਆਂ ਲਗਾਤਾਰ ਹੀ ਮ ਨੁੱ ਖੀ ਸ਼ ਰੀ ਰ ਦੇ ਵਿੱਚ ਆਪਣੀਆਂ ਜ ੜਾਂ ਮ ਜ ਬੂ ਤ ਕਰਨ ਦੇ ਵਿੱਚ ਲੱਗੀਆਂ ਹੋਈਆਂ ਹੈ l ਵੱ ਖ ਵੱ ਖ ਕਿਸਮ ਦੀਆਂ ਬਿ ਮਾ ਰੀ ਆਂ ਮਨੁੱਖੀ ਸ਼ ਰੀ ਰ ਨੂੰ ਲੱਗ ਰਹੀਆਂ ਹੈ l ਜਿਸਦੇ ਚਲਦੇ ਮਨੁਖਾਂ ਦਾ ਹੁਣ ਡਾਕਟਰਾਂ ਦੀਆਂ ਦ ਵਾ ਈ ਆਂ ਦੇ ਨਾਲ ਗੂ ੜਾ ਰਿ ਸ਼ ਤਾ ਬਣਦਾ ਜਾ ਰਿਹਾ ਹੈ l

ਪਰ ਜਰੂਰੀ ਨਹੀਂ ਕਿ ਜੇਕਰ ਸ਼ ਰੀ ਰ ਨੂੰ ਬਿ ਮਾ ਰੀ ਆਂ ਲੱਗ ਹੀ ਗਈਆਂ ਹੈ ਤਾਂ ਅਸੀਂ ਦ ਵਾ ਈ ਆਂ ਖਾ -ਖਾ ਆਪਣੇ ਸ਼ ਰੀ ਰ ਨੂੰ ਹੋਰ ਬਿ ਮਾ ਰੀ ਆਂ ਲੱਗਾ ਲਈਏ l ਕੁ ਦ ਰ ਤ ਨੇ ਅਜਿਹੇ ਬਹੁਤ ਸਾਰੇ ਸਾਨੂੰ ਅ ਨ ਮੋ ਲ ਤੱ ਤਾਂ ਦੀ ਦਾ ਤ ਸਾਨੂੰ ਬ ਕ ਸ਼ੀ ਹੈ ਜਿਹਨਾਂ ਦਾ ਸੇਵਨ ਕਰਨ ਦੇ ਨਾਲ ਅਸੀਂ ਕਈ ਤਰਾਂ ਦੀਆਂ ਬਿ ਮਾ ਰੀ ਆਂ ਤੋਂ ਛੁਟਕਾਰਾ ਪਾ ਸਕਦੇ ਹਾਂ l

ਅੱਜ ਅਸੀਂ ਕੁ ਦ ਰ ਤ ਦੇ ਉਸ ਫੁੱਲ ਦੀ ਗੱਲ ਕਰਾਂਗੇ ਜਿਸ ਦੇ ਸੇਵਨ ਦੇ ਨਾਲ ਤੁਹਾਡਾ ਸ਼ ਰੀ ਰ ਰੋ ਗ ਮੁ ਕ ਤ ਹੋ ਜਾਵੇਗਾ l ਉਸ ਫੁੱ ਲ ਦਾ ਨਾਮ ਹੈ ਕ ਚ ਨਾ ਰ ਦਾ ਫੁੱਲ l ਦੋਸਤੋ ਇਸ ਦੇ ਬੁ ਟੇ ਦੇ ਕਈ ਤਰਾਂ ਦੇ ਲਾ ਭ ਮ ਨੁੱ ਖ ਦੇ ਸ਼ ਰੀ ਰ ਨੂੰ ਮਿਲਦੇ ਹਨ l

ਕ ਚ ਨਾ ਰ ਦੇ ਬੁ ਟੇ ਦੀ ਜ ੜ ਜੇਕਰ ਤੁਸੀ ਉ ਬਾ ਲ ਕੇ ਸ਼ ਰੀ ਰ ਦੇ ਕਿਸੇ ਹਿ ਸੇ ਤੇ ਹੋਈ ਸੋ ਜ ‘ ਤੇ ਲਗਾਉਂਦੇ ਹੋ ਤਾਂ ਇਸਦੇ ਨਾਲ ਤੁਹਾਡੇ ਉਸ ਹਿੱ ਸੇ ਦੀ ਸੋ ਜ ਘੱ ਟ ਜਾਵੇਗੀ l ਕ ਚ ਨਾ ਰ ਦਾ ਬੂਟਾ ਮੂੰ ਹ ਦੇ ਛਾ ਲੇ ਵੀ ਠੀਕ ਕਰਨ ਦੇ ਵਿੱਚ ਬਹੁਤ ਹੀ ਲਾ ਹੇ ਵੰ ਦ ਹੈ l ਬ ਵਾ ਸੀ ਰ ਦਾ ਰੋ ਗ ਠੀਕ ਕਰਨ ਦੇ ਲਈ ਕ ਚ ਨਾ ਰ ਦਾ ਫੁੱ ਲ ਸਭ ਤੋਂ ਲਾ ਹੇ ਵੰ ਦ ਹੈ l

ਉਸਦੇ ਲਈ ਤੁਸੀ ਇਸਦੇ ਫੁੱ ਲ ਦਾ ਪੀ ਸ ਕੇ ਪਾ ਊ ਡ ਰ ਬਣਾ ਲੈਣਾ ਹੈ ਅਤੇ ਲੱਸੀ ਦੇ ਵਿੱਚ ਪਾ ਕੇ ਦਿਨ ਦੇ ਵਿੱਚ ਤਿੰਨ ਵਾਰ ਇਸਦਾ ਸੇਵਨ ਕਰਨਾ ਹੈ lਇਸ ਤੋਂ ਇਲਾਵਾ ਕ ਚ ਨਾ ਰ ਭੁੱ ਖ ਵ ਧਾ ਉ ਣ ਦਾ ਕੰ ਮ ਵੀ ਕਰਦਾ ਹੈ l ਜਿਸਦੇ ਲਈ ਤੁਸੀ ਕ ਚ ਨਾ ਰ ਦੀਆਂ ਕੁਝ ਕ ਲੀ ਆਂ ਲੈਣੀਆਂ ਹੈ ਜਿਸਨੂੰ ਤੁਸੀ ਘਿਓ ਦੇ ਵਿੱਚ ਪਾ ਕੇ ਇਸਦਾ ਸੇਵਨ ਕਰਨਾ ਹੈ l

ਨਾਲ ਹੀ ਇਹ ਗੈ ਸ ਦੀ ਦਿਕਤ ਨੂੰ ਵੀ ਦੂ ਰ ਕਰਨ ਦਾ ਕੰ ਮ ਕਰਦਾ ਹੈ ਉਸਦੇ ਲਈ ਤੁਸੀ ਇਸਦਾ ਕਾ ੜਾ ਬਣਾ ਕੇ ਸੇਵਨ ਕਰਨਾ ਹੈ। ਇਸ ਨੁਸਖ਼ੇ ਲਈ ਤੁਸੀ 20 ਮਿਲੀ ਲੀਟਰ ਪਾਣੀ ਦੇ ਵਿੱਚ ਅੱਧਾ ਚਮਚ ਪੀ ਸੀ ਹੋਈ ਅ ਜ ਵਾ ਇ ਣ ਪਾ ਕੇ ਚੰਗੀ ਤਰਾਂ ਉ ਬਾ ਲ ਕੇ ਇਸਦਾ ਸੇਵਨ ਕਰਨਾ ਹੈ l

ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।

Check Also

ਕੁੰਭ ਰਾਸ਼ੀ ਵੇਖੋ ਆਪਣਾ ਭਵਿੱਖ ,ਲਾਲ ਕਿਤਾਬ ਵਿਚ ਕੀ ਕੀ ਲਿਖਿਆ ਹੈ ਤੁਹਾਡੇ ਵਾਰੇ

ਕੁੰਭ ਰਾਸ਼ੀ ਲਈ ਅਗਲਾ ਸਾਲ 2024 ਕਿਹੋ ਜਿਹਾ ਰਹੇਗਾ? ਤੁਸੀਂ ਵੈਦਿਕ ਜੋਤਿਸ਼ ਜਾਂ ਕੁੰਡਲੀ ਜ਼ਰੂਰ …

Leave a Reply

Your email address will not be published. Required fields are marked *