ਅਸੀਂ ਸਾਰੇ ਜਾਣਦੇ ਹਾਂ ਕਿ ਤੁਲਸੀ ਦਾ ਪੌ ਦਾ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ ਪਰ ਤੁਲਸੀ ਦੇ ਪੌਦੇ ਦੀ ਤਰ੍ਹਾਂ ਹੀ ਤੁਕ ਮਲੰਗਾ ਦਾ ਪੌਦਾ ਬਹੁਤ ਸਾਰੇ ਗੁ ਣਾਂ ਨਾਲ ਭ ਰ ਪੂ ਰ ਹੁੰਦਾ ਹੈ। ਵੈਸੇ ਤਾਂ ਇਹ ਤੁ ਲ ਸੀ ਦੇ ਪੌ ਦੇ ਦੀ ਤਰ੍ਹਾਂ ਹੀ ਦਿਖਦਾ ਹੈ ਅਤੇ ਇਸ ਦੀ ਮ ਹਿ ਕ ਵੀ ਤੁ ਲ ਸੀ ਦੇ ਪੌ ਦੇ ਦੀ ਤਰ੍ਹਾਂ ਹੀ ਹੁੰਦੀ ਹੈ।
ਪਰ ਇਸ ਦੇ ਵਿੱਚ ਕੁਝ ਫ਼ ਰ ਕ ਹਨ। ਦਰਅਸਲ ਇਹ ਪੌ ਦਾ ਜ਼ਿਆਦਾ ਤੋਂ ਜ਼ਿਆਦਾ ਤਿੰਨ ਫੁੱ ਟ ਤੋਂ ਲੈ ਕੇ ਪੰਜ ਫੁੱ ਟ ਤਕ ਲੰਬਾ ਹੋ ਸਕਦਾ ਹੈ। ਇਸ ਪੌ ਦੇ ਦੇ ਬੀ ਜ ਨੂੰ ਸ ਬ ਜ਼ੀ ਆਂ ਕਿਹਾ ਜਾਂਦਾ ਹੈ ਇਹ ਬਹੁਤ ਸਾਰੇ ਗੁ ਣਾਂ ਨਾਲ ਭ ਰ ਪੂ ਰ ਹੁੰਦੇ ਹਨ।
ਸਭ ਤੋਂ ਪਹਿਲਾਂ ਇਸ ਦੇ ਬੀ ਜਾਂ ਨੂੰ ਰਾਤ ਦੇ ਸਮੇਂ ਪਾ ਣੀ ਵਿੱਚ ਭਿ ਉਂ ਕੇ ਰੱਖ ਲਵੋ ਹੁਣ ਦੂਜੀ ਸਵੇਰ ਇਨ੍ਹਾਂ ਬੀ ਜਾਂ ਨੂੰ ਦਾ ਸ਼ ਰ ਬ ਤ ਬਣਾ ਕੇ ਪੀ ਲਵੋ ਇਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾ ਭ ਮਿਲੇਗਾ। ਇਸ ਦੀ ਵਰਤੋਂ ਕਰਨ ਨਾਲ ਪੇ ਟ ਸ ਬੰ ਧੀ ਦਿੱ ਕ ਤਾਂ ਜਿਵੇਂ ਕ ਬ ਜ਼ ਅਤੇ ਬ ਦ ਹ ਜ਼ ਮੀ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਇਸ ਦੇ ਪੱ ਤਿ ਆਂ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਸ ਰੀ ਰ ਦੀਆਂ ਅੰ ਦ ਰੂ ਨੀ ਕ ਮ ਜ਼ੋ ਰੀ ਆਂ ਦੂ ਰ ਹੁੰਦੀਆਂ ਹਨ। ਇਸ ਪੌ ਦੇ ਦੀ ਤਾ ਸੀ ਰ ਠੰਢੀ ਹੁੰਦੀ ਹੈ ਜਿਸ ਕਾਰਨ ਹੀ ਗ ਰ ਮੀ ਆਂ ਵਿੱਚ ਬਹੁਤ ਜ਼ਿਆਦਾ ਫ਼ਾ ਇ ਦੇ ਮੰ ਦ ਹੁੰਦਾ ਹੈ।
ਇਸ ਤੋਂ ਇਲਾਵਾ ਜੇਕਰ ਸ ਰੀ ਰ ਉੱਤੇ ਕਿਤੇ ਫੋ ੜਾ ਹੋ ਗਿਆ ਹੋਵੇ ਤਾਂ ਉਸ ਤੋਂ ਰਾਹਤ ਪਾਉਣ ਲਈ ਇਸ ਪੌ ਦੇ ਦਾ ਪੇ ਸ ਟ ਲਗਾਵੋ ਇਸ ਨਾਲ ਬਹੁਤ ਜ਼ਿਆਦਾ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜੇਕਰ ਸ ਰੀ ਰ ਦੇ ਕਿਸੇ ਅੰ ਗ ਉੱਤੇ ਜ ਲ ਣ ਮ ਹਿ ਸੂ ਸ ਹੁੰਦੀ ਹੋਵੇ ਉਸ ਥਾਂ ਤੇ ਇਸ ਪੌ ਦੇ ਦਾ ਪੇ ਸ ਟ ਲਗਾ ਲਵੋ ਇਸ ਨਾਲ ਵੀ ਬਹੁਤ ਜ਼ਿਆਦਾ ਰਾਹਤ ਮਿਲੇਗੀ।
ਇਸ ਤੋਂ ਇਲਾਵਾ ਜੇਕਰ ਸ ਰੀ ਰ ਵਿੱਚੋਂ ਬ ਦ ਬੂ ਆਉਂਦੀ ਹੋਵੇ ਤਾਂ ਉਸ ਤੋਂ ਰਾਹਤ ਪਾਉਣ ਲਈ ਇਸ ਪੌ ਦੇ ਦੇ ਪੱ ਤਿ ਆਂ ਨੂੰ ਪੀ ਸ ਕੇ ਕਾ ੜ੍ਹਾ ਬਣਾ ਲਵੋ ਅਤੇ ਇਸ ਦੀ ਵਰਤੋਂ ਕਰੋ ਅਜਿਹਾ ਕਰਨ ਨਾਲ ਲਾ ਭ ਮਿਲੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਨਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ