ਵੀਡੀਓ ਥੱਲੇ ਜਾ ਕੇ ਦੇਖੋ, ਪਾਣੀ ਨੂੰ ਇਸ ਤਰਾਂ ਪੀਓ ਤੇ ਸ਼ੁਗਰ ਹੋਣਾ ਹੱਥਾਂ ਪੈਰਾਂ ਦਾ ਦਰਦ ਹੋਣਾ ਪੇਟ ਦੇ ਰੋਗ ਹੋਣਾ ਜਾ ਨਿਗਾ ਕਮਜ਼ੋਰ ਹੋਣਾ ਜਾ ਸਰੀਰ ਚ ਤਕਾਵਤ ਰਹਿਣੀ ਸਰੀਰ ਟੁਟੀ ਆ ਭਜਿਆ ਰਹਿਣਾ ਜਾ ਹੋਰ ਵੀ ਸਰੀਰ ਨਾਲ ਜੁੜੀਆਂ ਬਿ-ਮਾ-ਰੀ-ਆਂ ਠੀਕ ਜੋ ਜਾਣਗੀਆਂ ਇਸ ਨੁਸਖੇ ਨਾਲ ਇਹ ਸਭ ਠੀਕ ਹੋ ਜਾਵੇਗੇ ਸਾਡੇ ਦਸੇ ਹੋਏ ਨੁਸਖੇ ਦਾ ਇਸਤੇਮਾਲ ਕਰੋ ਜਦਲੀ ਹੀ ਤੁਹਨੂੰ ਅਰਾਮ ਮਿਲੇਗਾ ਤੁਸੀ ਸਾਡੀਆਂ ਇਹਨਾਂ 4 ਗੱਲਾਂ ਦਾ ਧਿਆਨ ਕਰੋ ਤੁਸੀ ਕਦੀ ਡਾਕਟਰ ਕੋਲ ਨਹੀਂ
ਜਣਗੇ ਤੁਸੀ ਤੰਦਰੁਸਤ ਰਹੋਗੇ ਤੇ ਸਰੀਰ ਦੀ ਤਾਕਤ ਬਣੀ ਰਹਿਗੀ ਹੁਣ ਗਲ ਕਰਦੇ ਹਾਂ ਜੇ ਕਰ ਤੁਸੀ ਤੰਦਰੁਸਤ ਰਹਿਣਾ ਹੈ ਤਾਂ ਤੁਸੀ ਖਾਣਾ ਖਾਣ ਦੇ ਨਾਲ ਨਾਲ ਪਾਣੀ ਨਾ ਪਿਓ ਪਾਣੀ ਨੂੰ ਰੋਟੀ ਖਾਨ ਤੋਂ ਅੱਧਾ ਘੰਟਾ ਪਹਿਲਾ ਤੇ ਅੱਧਾ ਘੰਟਾ ਬਾਅਦ ਪੀਓ ਇਹ ਇਸ ਕਰਕੇ ਕੇ ਤੁਸੀ ਜਦੋ ਖਾਣਾ ਖਾਂਦੇ ਹੋ ਤਾਂ ਤੁਹਡੇ ਸਰੀਰ ਦੇ ਅੰਦਰ ਖਾਣੇ ਨੂੰ ਹਜਮ ਕਰਨ ਲਈ ਜੋ ਗਰਮੀ ਹੁੰਦੀ ਹੈ ਓ ਤਾਂ ਪਾਣੀ ਪੀਣ ਨਾਲ ਖ-ਤ-ਮ ਜੋ ਜਨਦੀ ਹੈ ਤੇ ਖਾਣਾ ਜਲਦੀ ਹਜਮ ਨਹੀਂ ਹੁੰਦਾ ਤੇ ਇਹ ਖਾਣਾ ਹਜਮ ਨਾ ਹੋਣ ਕਰਕੇ
ਇਹ ਸਾਡੇ ਸਰੀਰ ਦੇ ਅੰਦਰ ਹੈ ਸ-ੜ-ਨ ਲੱਗ ਜਾਵੇਗੇ ਤੇ ਜਿਸਦੇ ਨਾਲ ਸਾਡੇ ਸਰੀਰ ਨੂੰ 40 ਤੋਂ ਵੱਧ ਰੋ-ਗ ਲਗਦੇ ਹਨ ਪੇਟ ਚ ਜ-ਲ-ਨ ਹੋਣੀ ਗੈਸ ਬਣ ਜਾਣੀ ਇਹ ਸਭ ਇਸ ਕਰਕੇ ਹੀ ਹੁੰਦਸ ਹੈ ਸਾਡੇ ਸਰੀਰ ਦੇ ਅੰਦਰ ਜੋ ਇਹ ਤਿਨ ਚੀਜ ਹਨ ਜੋ ਕੇ ਵਾਤ,ਕਫ ਤੇ ਪਿੱਤ ਜੇ ਇਹ ਵਿਗੜ ਗਏ ਤਾਂ 80 ਤੋਂ ਵੀ ਵੱਧ ਰੋ-ਗ ਸਾਡੇ ਸਰੀਰ ਨੂੰ ਲੱਗ ਜਾਂਦੇ ਹਨ ਤੇ ਜਦੋ ਤੁਸੀ ਪਾਣੀ ਪੀਂਦੇ ਹੋ ਤਾਂ ਹੋਲੀ ਹਿਲੀ ਇਕ ਇਕ ਘੁਟ ਕਰਕੇ ਪੀਆ ਕਰੋ ਗਰਮ ਚਾ ਪੀਣੀ ਗਰਮ ਕਾਫੀ ਪੀਣੀ ਇਸ ਤਰਾਂ ਹੀ
ਪਾਣੀ ਪੀਣਾ ਹੈ ਜਲਦੀ ਜਲਦੀ ਨਹੀਂ ਪਾਣੀ ਪੀਣਾ ਚਾਹੀਦਾ ਇਸ ਤਰਾਂ ਕਰਨ ਨਾਲ ਸਾਡੇ ਮੂੰਹ ਦੀ ਅੰਦਰ ਵਾਲੀ ਲਾਰ ਸਾਡੇ ਸਰੀਰ ਚ ਅੰਦਰ ਜਨਦੀ ਹੈ ਤੇ ਓ ਆਦਰ ਜਾ ਕੇ ਸਾਡੇ ਸਰੀਰ ਦੇ ਜਾ ਕੇ ਮਾਰੂ ਕੀਟਾਣੂਆਂ ਨਾਲ ਲੜਨ ਚ ਮਦਦ ਕਰਦੀ ਹੈ ਇਸ ਲਈ ਪਾਣੀ ਹੋਲੀ ਹੋਲੀ ਪੀਣ ਚਾਹੀਦਾ ਹੈ ਪਿਆਸ ਲਗਨ ਤੇ ਜ਼ਿਆਦਾ ਠੰਡਾ ਪਾਣੀ ਨਾ ਪੀਓ ਪਾਣੀ ਚ ਬਰਫ ਪਾਉਣੀ ਜਾ ਫਰਿਜ ਦਾ ਸਿੱਧਾ ਠੰਡਾ ਪਾਣੀ ਪਿੰਦੇ ਹੋ ਤਾਂ ਤੇ ਸਵੇਰੇ ਉਠ ਕੇ ਸਭ 1 ਗਲਾਸ ਜਰੂਰੁ ਪੀਆ ਕਰੋ
ਇਹ ਸਾਡੇ ਸਰੀਰ ਦੇ ਅੰਦਰ ਜਾ ਕੇ ਸਰੀਰ ਦੀ ਸਫਯੀ ਕਰਦਾ ਹੈ ਤਾਂ ਅਦਰ ਦੇ ਫਾਲਤੂ ਕੀਟਾਣੂਆਂ ਨੂੰ ਬਾਹਰ ਕੱਢਦਾ ਹੈ ਤੇ ਸਰੀਰ ਨੂੰ ਰੋ-ਗਾਂ ਤੋਂ ਮੁਕਤ ਰੱਖਦਾ ਹੈ ਇਸ ਤਰਾਂ ਪਾਣੀ ਪੀਣ ਨਾਲ ਸਾਡੀ ਪਾਚਨ ਸ਼ਕਤੀ ਮਜਬੂਤ ਹੁੰਦੀ ਹੈ ਤੇ ਉਪਰ ਦਸੇ ਅਨੁਸਾਰ ਕਰੋ ਤੁਸੀ ਤੰਦਰੁਸਤ ਰਹੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ