ਅਕਸਰ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਪ੍ਰਮਾਤਮਾ ਦਾ ਨਾਮ ਜਪਦੇ ਹਨ ਜਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦੀਆਂ ਅਰਦਾਸਾਂ ਦੌਰਾਨ ਜੋ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਲੋਕ ਨਿਰਾਸ਼ ਹੋ ਜਾਂਦੇ ਹਨ। ਪਰ ਕੁਝ ਗੱਲਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਸਿਰਫ਼ ਉਨ੍ਹਾਂ ਲੋਕਾਂ ਦੀ ਨਹੀਂ ਸੁਣਦਾ ਜਿਨ੍ਹਾਂ ਲੋਕਾਂ ਦੇ ਵਿਚ ਇਹ ਪੰਜ ਗੁਣ ਹੁੰਦੇ ਹਨ। ਇਸ ਲਈ ਕਦੇ ਵੀ ਅਰਦਾਸ ਬੇਨਤੀ ਕਰਦੇ ਸਮੇਂ ਇਨ੍ਹਾਂ ਪੰਜ ਗੱਲਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਸ ਤੋਂ ਬਾਅਦ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ।
ਕਿਉਂਕਿ ਅਜਿਹਾ ਕਰਨ ਨਾਲ ਹਰ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਅਰਦਾਸ ਬੇਨਤੀ ਮਨਜ਼ੂਰ ਹੋਵੇਗੀ।ਸਭ ਤੋਂ ਪਹਿਲਾਂ ਪ੍ਰਮਾਤਮਾ ਉਨ੍ਹਾਂ ਲੋਕਾਂ ਦੀ ਅਰਦਾਸ ਮਿੰਦੀ ਨਹੀਂ ਸੁਣਦਾ ਜੋ ਲੋਕ ਸਿਰਫ਼ ਆਪਣਾ ਭਲਾ ਲੋਚਦੇ ਹਨ ਅਤੇ ਦੂਜਿਆਂ ਬਾਰੇ ਮੰਦਾ ਸੋਚਦੇ ਹਨ। ਇਸ ਲਈ ਜਦੋਂ ਵੀ ਅਰਦਾਸ ਬੇਨਤੀ ਕਰਦੇ ਹੋਵੋ ਜਾਓ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਹੋਵੋ ਤਾਂ ਹਮੇਸ਼ਾਂ ਸਾਰਿਆਂ ਲਈ ਭਲਾ ਮੰਗਣਾ ਚਾਹੀਦਾ ਹੈ ਜਾਂ ਸਰਬੱਤ ਦਾ ਭਲਾ ਮੰਗਣ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੂਸਰੇ ਉਹ ਲੋਕ ਹੁੰਦੇ ਹਨ ਜੋ ਲੋਕ ਆਪਣੇ ਘਰ ਦੇ ਵਿੱਚ ਔਰਤ ਦੀ ਇੱਜ਼ਤ ਨਹੀਂ ਕਰਦੇ ਉਨ੍ਹਾਂ ਦੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ।
ਕਿਉਂਕਿ ਜਦੋਂ ਇਨਸਾਨ ਜਨਮ ਦੇਣ ਵਾਲੀ ਔਰਤ ਦਾ ਸਤਿਕਾਰ ਨਹੀਂ ਕਰ ਸਕਦਾ ਤਾਂ ਉਹ ਦੁਨੀਆਂ ਦੇ ਵਿੱਚ ਕਿਸੇ ਦਾ ਸਤਿਕਾਰ ਨਹੀਂ ਕਰ ਸਕਦਾ ਇਸ ਲਈ ਔਰਤਾਂ ਨੇ ਹਮੇਸ਼ਾਂ ਇੱਜ਼ਤ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੀਜੇ ਇਨਸਾਨ ਉਹ ਹੁੰਦੇ ਹਨ ਜੋ ਲੋਕ ਭੋਜਨ ਦੀ ਬੇਕਦਰੀ ਕਰਦੇ ਹਨ ਕਿਉਂਕਿ ਅੰਨ ਨੂੰ ਇੱਕ ਦੇਵਤੇ ਦਾ ਰੂਪ ਦਿੱਤਾ ਗਿਆ ਹੈ ਇਸ ਲਈ ਜੋ ਲੋਕ ਅੰਨ ਦੀ ਕਦਰ ਕਰਦੇ ਹਨ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ ਤੋਂ ਇਲਾਵਾ ਪ੍ਰਮਾਤਮਾ ਉਨ੍ਹਾਂ ਲੋਕਾਂ ਦੀ ਅਰਦਾਸ ਮਿਹਨਤੀ ਪੂਰੀ ਨਹੀਂ ਕਰਦਾ ਜੋ ਲੋਕ ਸੱਚ ਨੂੰ ਛੱਡ ਕੇ ਝੂਠ ਦਾ ਸਹਾਰਾ ਲੈਂਦੇ ਹਨ ਅਤੇ ਝੂਠ ਬੋਲਦੇ ਰਹਿੰਦੇ ਹਨ ਜਾਂ ਝੂਠ ਬੋਲ ਕੇ ਦੂਜੇ ਆਮ ਲੋਕਾਂ ਦਾ ਫ਼ਾਇਦਾ ਚੁੱਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਅਰਦਾਸ ਮਿਹਨਤੀ ਪੂਰੀ ਨਹੀਂ ਹੁੰਦੀ ਜੋ ਵੱਡਿਆਂ ਦਾ ਸਤਿਕਾਰ ਨਹੀਂ ਕਰਦਾ ਇਸ ਲਈ ਹਮੇਸ਼ਾਂ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ।